GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 151
Display Settings
Translations
ਕਹੂੰ​ਰਿਗੰ​ਬਾਚੈ​ਮਹਾ​ਅਰਥ​ਬੇਦੰ​॥​
ਕਿਤੇ ਰਿਗ ਵੇਦ ਅਤੇ ਕਿਤੇ ਮਹਾਨ ਅਥਰਬਨ ਵੇਦ ਨੂੰ ਵਾਚਿਆ ਜਾ ਰਿਹਾ ਸੀ।
Somewhere the Rig Veda was being read and somewhere the Atharva Veda
कहूं रिगं बाचै महा अरथ बेदं ॥
ਕਹੂੰ​ਬ੍ਰਹਮ​ਸਿਛਾ​ਕਹੂੰ​ਬਿਸਨ​ਭੇਦੰ​॥੨॥੨੭੩॥​
ਕਿਤੇ ਬ੍ਰਹਮ ਸੰਬੰਧੀ ਸਿਖਿਆ ਦਿੱਤੀ ਜਾ ਰਹੀ ਸੀ ਅਤੇ ਕਿਤੇ ਵਿਸ਼ਣੂ ਦੇ ਭੇਦ (ਦਸੇ ਜਾ ਰਹੇ ਸਨ) ॥੨॥੨੭੩॥
Somewhere there was the discourse about Brahm Sutras and somewhere there was discussion about the mysteries of Vishnu.2.273.
कहूं ब्रहम सिछा कहूं बिसन भेदं ॥२॥२७३॥
ਕਹੂੰ​ਅਸਟ​ਦ੍ਵੈ​ਅਵਤਾਰ​ਕਥੈ​ਕਥਾਣੰ​॥​
ਕਿਤੇ ਦਸ ਅਵਤਾਰਾਂ ਦੀ ਕਥਾ ਹੋ ਰਹੀ ਸੀ।
Somewhere the discourse about the ten incarnations was being delivered.
कहूं असट द्वै अवतार कथै कथाणं ॥
ਦਸੰ​ਚਾਰ​ਚਉਦਾਹ​ਬਿਦਿਆ​ਨਿਧਾਨੰ​॥​
(ਉਹ ਸਨੌਢੀ ਬ੍ਰਾਹਮਣ) ਦਸ ਅਤੇ ਚਾਰ ਭਾਵ ਚੌਦਾਂ ਵਿਦਿਆਵਾਂ ਦਾ ਖ਼ਜ਼ਾਨਾ ਸੀ।
There were persons adept in fourteen learinings.
दसं चार चउदाह बिदिआ निधानं ॥
ਤਹਾ​ਪੰਡਤੰ​ਬਿਪ੍ਰ​ਪਰਮੰ​ਪ੍ਰਬੀਨੰ​॥​
ਉੱਥੇ ਉਹ (ਧਾਰਮਿਕ ਵਿੱਦਿਆ) ਵਿੱਚ ਪ੍ਰਬੀਨਬ੍ਰਾਹਮਣ
There were three very learned Brahmins,
तहा पंडतं बिप्र परमं प्रबीनं ॥
ਰਹੇ​ਏਕ​ਆਸੰ​ਨਿਰਾਸੰ​ਬਿਹੀਨੰ​॥੩॥੨੭੪॥​
(ਉਹ ਸਾਰੇ) ਇਕ ਪਰਮਾਤਮਾ ਦੀ ਆਸ ਕਰਦੇ ਸਨ (ਅਤੇ ਸੰਸਾਰਿਕ ਆਸ਼ਾਵਾਂ ਪ੍ਰਤਿ) ਨਿਰਾਸ ਅਤੇ ਵਾਸਨਾ-ਹੀਨ ਅਵਸਥਾ ਵਿਚ ਰਹਿੰਦੇ ਸਨ ॥੩॥੨੭੪॥
Who were unattached with the world and had faith only in One Lord.3.274.
रहे एक आसं निरासं बिहीनं ॥३॥२७४॥
ਕਹੂੰ​ਕੋਕਸਾਰੰ​ਪੜੈ​ਨੀਤ​ਧਰਮੰ​॥​
(ਉਹ) ਕਿਤੇ ਕੋਕਸਾਰ ਨੂੰ, (ਕਿਤੇ) ਧਰਮ-ਨੀਤੀ ਨੂੰ ਪੜ੍ਹਦੇ ਸਨ।
Somewhere Koksar and somewhere Dharam-Niti was being read
कहूं कोकसारं पड़ै नीत धरमं ॥
ਕਹੂੰ​ਨ੍ਯਾਇ​ਸਾਸਤ੍ਰ​ਪੜੈ​ਛਤ੍ਰ​ਕਰਮੰ​॥​
ਕਿਤੇ ਨਿਆਇਸ਼ਾਸ ਤ੍ਰ ਨੂੰ, (ਕਿਤੇ) ਛਤਰੀ-ਕਰਮ (ਯੁੱਧ-ਕਲਾ) ਨੂੰ ਪੜ੍ਹਦੇ ਸਨ।
Somewhere the Nyaya Shastra and somewhere Kshatriya-Dharma was being studies
कहूं न्याइ सासत्र पड़ै छत्र करमं ॥
ਕਹੂੰ​ਬ੍ਰਹਮ​ਬਿਦਿਆ​ਪੜੈ​ਬ੍ਯੋਮ​ਬਾਨੀ​॥​
ਕਿਤੇ ਬ੍ਰਹਮ-ਵਿਦਿਆ (ਵੇਦਾਂਤ-ਸ਼ਾਸਤ੍ਰ) ਨੂੰ, ਕਿਤੇ ਵਿਓਮ-ਵਿਦਿਆ (ਖਗੋਲ ਸ਼ਾਸਤ੍ਰ) ਨੂੰ ਪੜ੍ਹਦੇ ਸਨ।
Somewhere Theology and somewhere astronomy was being studied
कहूं ब्रहम बिदिआ पड़ै ब्योम बानी ॥
ਕਹੂੰ​ਪ੍ਰੇਮ​ਸਿਉ​ਪਾਠਿ​ਪਠਿਐ​ਪਿੜਾਨੀ​॥੪॥੨੭੫॥​
ਕਿਤੇ ਪ੍ਰੇਮ ਨਾਲ ਚੰਡੀ (ਯੁੱਧ ਦੀ ਦੇਵੀ) ਦੇ ਸਤੋਤ੍ਰ ਦਾ ਪਾਠ ਹੋ ਰਿਹਾ ਸੀ ॥੪॥੨੭੫॥
Somewhere the Eulogy of war-goddess was being sung with devotion.4.275.
कहूं प्रेम सिउ पाठि पठिऐ पिड़ानी ॥४॥२७५॥
ਕਹੂੰ​ਪ੍ਰਾਕ੍ਰਿਤੰ​ਨਾਗ​ਭਾਖਾ​ਉਚਾਰਹਿ​॥​
ਕਿਤੇ ਪ੍ਰਾਕ੍ਰਿਤ-ਭਾਸ਼ਾ (ਅਤੇ ਕਿਤੇ) ਨਾਗ-ਭਾਸ਼ਾ ਦਾ ਉਚਾਰ ਹੋ ਰਿਹਾ ਸੀ।
Somewhere the Prakrit language and somewhere the Naga language was being studied
कहूं प्राक्रितं नाग भाखा उचारहि ॥
ਕਹੂੰ​ਸਹਸਕ੍ਰਿਤ​ਬ੍ਯੋਮ​ਬਾਨੀ​ਬਿਚਾਰਹਿ​॥​
ਕਿਤੇ ਸੰਸਕ੍ਰਿਤ ਅਤੇ ਵਿਓਮ-ਵਿਦਿਆ (ਖਗੋਲ ਅਥਵਾ ਜੋਤਿਸ਼ ਸ਼ਾਸਤ੍ਰ) ਦਾ ਵਿਚਾਰ ਹੋ ਰਿਹਾ ਸੀ।
Somewhere Sahaskriti and somewhere Sanskrit (or astrology) was being discussed
कहूं सहसक्रित ब्योम बानी बिचारहि ॥
ਕਹੂੰ​ਸਾਸਤ੍ਰ​ਸੰਗੀਤ​ਮੈ​ਗੀਤ​ਗਾਵੈ​॥​
ਕਿਤੇ ਸੰਗੀਤ ਸ਼ਾਸਤ੍ਰ ਅਨੁਸਾਰ ਗੀਤ ਗਾਏ ਜਾ ਰਹੇ ਸਨ।
Somewhere songs were sung from Sangeet Shastra
कहूं सासत्र संगीत मै गीत गावै ॥
ਕਹੂੰ​ਜਛ​ਗੰਧ੍ਰਬ​ਬਿਦਿਆ​ਬਤਾਵੈ​॥੫॥੨੭੬॥​
ਕਿਤੇ ਯਕਸ਼ ਅਤੇ ਗੰਧਰਬ ਵਿਦਿਆ ਦਾ ਭੇਦ ਦਸ ਰਹੇ ਸਨ ॥੫॥੨੭੬॥
Somewhere the differences in the learnings of Yakshas and gandhavas were being elucidated.5.276.
कहूं जछ गंध्रब बिदिआ बतावै ॥५॥२७६॥
ਕਹੂੰ​ਨਿਆਇ​ਮੀਮਾਸਕਾ​ਤਰਕ​ਸਾਸਤ੍ਰੰ​॥​
ਕਿਤੇ ਨਿਆਇ, ਮੀਸਾਂਸਾ ਅਤੇ ਤਰਕ ਸ਼ਾਸਤ੍ਰ
Somewhere Nyaya Shastra, somewhere Mimansa Shasta and somewhere Tarak Shastra (logic) were studied
कहूं निआइ मीमासका तरक सासत्रं ॥
ਕਹੂੰ​ਅਗਨਿ​ਬਾਣੀ​ਪੜੈ​ਬ੍ਰਹਮ​ਅਸਤ੍ਰੰ​॥​
ਅਤੇ ਕਿਤੇ ਅਗਨੀ-ਬਾਣ (ਅਤੇ ਕਿਤੇ) ਬ੍ਰਹਮ-ਅਸਤ੍ਰ ਆਦਿ ਪੜ੍ਹੇ ਜਾ ਰਹੇ ਸਨ।
Somewhere the manyras of fire-shafts and Brahm-astras were recited
कहूं अगनि बाणी पड़ै ब्रहम असत्रं ॥
ਕਹੂੰ​ਬੇਦ​ਪਾਤੰਜਲੈ​ਸੇਖ​ਕਾਨੰ​॥​
ਕਿਤੇ ਪਾਤੰਜਲ ਵੇਦ (ਯੋਗ-ਸ਼ਾਸਤ੍ਰ) (ਅਤੇ ਕਿਤੇ ਕਣਾਦ ਮੁਨੀ ਦਾ ਰਚਿਆ) ਵੈਸ਼ੇਸ਼ਿਕ-ਸ਼ਾਸਤ੍ਰ ਅਤੇ
Somewhere Yoga Shastra and somewhere Samkhya Shastra was read
कहूं बेद पातंजलै सेख कानं ॥
ਪੜੈ​ਚਕ੍ਰ​ਚਵਦਾਹ​ਬਿਦਿਆ​ਨਿਧਾਨੰ​॥੬॥੨੭੭॥​
(ਕਿਤੇ) ਚੌਦਾਂ ਵਿਦਿਆਵਾਂ ਦੇ ਖ਼ਜ਼ਾਨੇ ਰੂਪ ਚੱਕਰ ਵਿਦਿਆ (ਹਸਤ-ਰੇਖਾ) ਨੂੰ ਪੜਿਆ ਜਾ ਰਿਹਾ ਸੀ ॥੬॥੨੭੭॥
The cycle of the treasure of fourteen learnings was studied.6.277.
पड़ै चक्र चवदाह बिदिआ निधानं ॥६॥२७७॥
ਕਹੂੰ​ਭਾਖ​ਬਾਚੈ​ਕਹੂੰ​ਕੋਮਦੀਅੰ​॥​
ਕਿਤੇ (ਪਾਤੰਜਲੀ ਮਹਾ) ਭਾਸ਼ ਨੂੰ ਅਤੇ ਕਿਤੇ (ਪਾਣਿਨੀ ਦੀ ਸਿੱਧਾਂਤ) ਕੌਮਦੀ ਨੂੰ ਵਾਚਦੇ ਸਨ।
Somewhere Maha Bhashaya of Patanjalli and somewhere the Komudi of Panini was studied
कहूं भाख बाचै कहूं कोमदीअं ॥
ਕਹੂੰ​ਸਿਧਕਾ​ਚੰਦ੍ਰਕਾ​ਸਾਰਸੁਤੀਯੰ​॥​
ਕਿਤੇ ਸਿੱਧਾਂਤ, ਚੰਦ੍ਰਕਾ ਅਤੇ ਸਾਰਸੁ (ਨੂੰ ਪੜ੍ਹਦੇ ਸਨ)।
Somewhere Siddhant Komudi, somewhere Chandrika and somewhere Sarsut were read
कहूं सिधका चंद्रका सारसुतीयं ॥
ਕਹੂੰ​ਬ੍ਯਾਕਰਣ​ਬੈਸਿਕਾਲਾਪ​ਕਥੇ​॥​
ਕਿਤੇ ਵਿਆਕਰਣ ਅਤੇ ਵੈਸ਼ੇਸ਼ਿਕ ('ਬੈਸਿਕਾਲਾਪ') ਦਾ ਕਥਨ (ਹੋ ਰਿਹਾ ਸੀ)।
Somewhere other grammatical works including that of Vaisheshika were discussed
कहूं ब्याकरण बैसिकालाप कथे ॥
ਕਹੂੰ​ਪ੍ਰਾਕ੍ਰਿਆ​ਕਾਸਕਾ​ਸਰਬ​ਮਥੇ​॥੭॥੨੭੮॥​
ਕਿਤੇ ਪ੍ਰਕਰਣ (ਪ੍ਰਾਕ੍ਰਿਆ) ਕਾਸ਼ਿਕਾ (ਵਿਆਕਰਣ ਗ੍ਰੰਥ) ਆਦਿ ਸਭ ਦਾ ਮੰਥਨ ਹੋ ਰਿਹਾ ਸੀ ॥੭॥੨੭੮॥
Somewhere Kasika commentaries on Panini Grammar Prakriya were being churned.7.278.
कहूं प्राक्रिआ कासका सरब मथे ॥७॥२७८॥
ਕਹੂੰ​ਬੈਠ​ਮਾਨੋਰਮਾ​ਗ੍ਰੰਥ​ਬਾਚੈ​॥​
ਕਿਤੇ (ਕੋਈ) ਬੈਠ ਕੇ 'ਮਨੋਰਮਾ' ਗ੍ਰੰਥ ਦਾ ਪਾਠ ਕਰ ਰਿਹਾ ਸੀ।
Somewhere someone studied the book Manorama
कहूं बैठ मानोरमा ग्रंथ बाचै ॥
ਕਹੂੰ​ਗਾਇ​ਸੰਗੀਤ​ਮੈ​ਗੀਤ​ਨਾਚੇ​॥​
ਕਿਤੇ ਕੋਈ ਰਾਗ ਵਿਚ ਗੀਤ ਗਾ ਕੇ ਨਚ ਰਿਹਾ ਸੀ।
Somewhere someone sang in musical mode and danced
कहूं गाइ संगीत मै गीत नाचे ॥
ਕਹੂੰ​ਸਸਤ੍ਰ​ਕੀ​ਸਰਬ​ਬਿਦਿਆ​ਬਿਚਾਰੈ​॥​
ਕਿਤੇ (ਕੋਈ) ਸਾਰੇ ਸ਼ਾਸਤ੍ਰ ਦੀ ਵਿਦਿਆ ਨੂੰ ਵਿਚਾਰਾਦਾ ਸੀ।
Somewhere someone ruminated on the learning of all weapons
कहूं ससत्र की सरब बिदिआ बिचारै ॥
ਕਹੂੰ​ਅਸਤ੍ਰ​ਬਿਦਿਆ​ਬਾਚੈ​ਸੋਕ​ਟਾਰੈ​॥੮॥੨੭੯॥​
ਕਿਤੇ (ਕੋਈ) ਅਸਤ੍ਰ-ਵਿਦਿਆ ਨੂੰ ਪੜ੍ਹ ਕੇ ਭੈ ਨੂੰ ਦੂਰ ਕਰ ਰਿਹਾ ਸੀ ॥੮॥੨੭੯॥
Somewhere someone was removing anxiety by studying the science of warfare. 8.279.
कहूं असत्र बिदिआ बाचै सोक टारै ॥८॥२७९॥
ਕਹੂ​ਗਦਾ​ਕੋ​ਜੁਧ​ਕੈ​ਕੈ​ਦਿਖਾਵੈ​॥​
ਕਿਤੇ (ਕੋਈ) ਗਦਾ ਯੁੱਧ ਕਰ ਕਰ ਕੇ ਵਿਖਾਉਂਦੇ ਸਨ।
Somewhere someone exhibited the war-fighting of maces
कहू गदा को जुध कै कै दिखावै ॥
ਕਹੂੰ​ਖੜਗ​ਬਿਦਿਆ​ਜੁਝੈ​ਮਾਨ​ਪਾਵੈ​॥​
ਕਿਤੇ (ਕੋਈ) ਖੜਗ ਦੀ ਵਿਦਿਆ ਵਿਚ ਜੂਝਣ ਦਾ ਮਾਣ ਪ੍ਰਾਪਤ ਕਰ ਰਹੇ ਸਨ।
Somewhere someone received the award in sword-fighting
कहूं खड़ग बिदिआ जुझै मान पावै ॥
ਕਹੂੰ​ਬਾਕ​ਬਿਦਿਆਹਿ​ਛੋਰੰ​ਪ੍ਰਬਾਨੰ​॥​
ਕਿਤੇ (ਕੋਈ) ਵਾਕ-ਵਿਦਿਆ (ਅਲੰਕਾਰ-ਸ਼ਾਸਤ੍ਰ) ਬਾਰੇ ਪ੍ਰਮਾਣ ਦੇ ਰਹੇ ਸਨ
Somewhere mature scholars held discourses on rhetorics
कहूं बाक बिदिआहि छोरं प्रबानं ॥
ਕਹੂੰ​ਜਲਤੁਰੰ​ਬਾਕ​ਬਿਦਿਆ​ਬਖਾਨੰ​॥੯॥੨੮੦॥​
ਅਤੇ ਕਿਤੇ ਜਲ ਵਿਚ ਤਰਨ ਦੀ ਕਲਾ ਅਤੇ ਵਾਕ-ਵਿਦਿਆ ਦਾ ਵਿਖਿਆਨ ਹੋ ਰਿਹਾ ਸੀ ॥੯॥੨੮੦॥
Somewhere the art of swimming and Syntax were discussed.9.280.
कहूं जलतुरं बाक बिदिआ बखानं ॥९॥२८०॥
ਕਹੂੰ​ਬੈਠ​ਕੇ​ਗਾਰੜੀ​ਗ੍ਰੰਥ​ਬਾਚੈ​॥​
ਕਿਤੇ (ਕੋਈ) ਬੈਠ ਕੇ ਗਾਰੁੜੀ ਵਿਦਿਆ ਦਾ ਗ੍ਰੰਥ ਪੜ੍ਹ ਰਿਹਾ ਸੀ।
Somewhere Garuda Purna was being studied
कहूं बैठ के गारड़ी ग्रंथ बाचै ॥
ਕਹੂੰ​ਸਾਭਵੀ​ਰਾਸ​ਭਾਖਾ​ਸੁ​ਰਾਚੈ​॥​
ਕਿਤੇ (ਕੋਈ) (ਸ਼ਿਵ ਦੀ ਰਚੀ) ਸ਼ਾਵਰ ਮੰਤਰ ਵਿਦਿਆ, (ਅਤੇ ਕਿਤੇ ਕੋਈ) ਨਟਾਂ ਦੀ ਭਾਸ਼ਾ ਵਿਚ ਰੁਝਿਆ ਹੋਇਆ ਸੀ।
Somewhere the eulogies of Shiva were being composed in Prakrit
कहूं साभवी रास भाखा सु राचै ॥
ਕਹੂੰ​ਜਾਮਨੀ​ਤੋਰਕੀ​ਬੀਰ​ਬਿਦਿਆ​॥​
ਕਿਤੇ (ਕੋਈ) ਯੂਨਾਨੀ, ਤੋਰਕੀ ਅਤੇ ਵੀਰ-ਵਿਦਿਆ (ਕਾਲੀਵਿਦਿਆ) (ਪੜ੍ਹ ਰਿਹਾ ਸੀ)।
Somewhere Greek, Arabic and language of heroic spirits was being learnt
कहूं जामनी तोरकी बीर बिदिआ ॥
ਕਹੂੰ​ਪਾਰਸੀ​ਕੌਚ​ਬਿਦਿਆ​ਅਭਿਦਿਆ​॥੧੦॥੨੮੧॥​
ਕਿਤੇ (ਕੋਈ) ਫ਼ਾਰਸੀ (ਪੜ੍ਹਦਾ ਸੀ ਅਤੇ ਕਿਤੇ ਕੋਈ) ਕਵਚ (ਵਿਦਿਆ ਰਾਹੀਂ) ਨਾ ਵਿੰਨ੍ਹੇ ਜਾ ਸਕਣ (ਦਾ ਢੰਗ ਸਿਖ ਰਿਹਾ ਸੀ) ॥੧੦॥੨੮੧॥
Somewhere Persian and new art of warfare were being studied.10.281.
कहूं पारसी कौच बिदिआ अभिदिआ ॥१०॥२८१॥
ਕਹੂੰ​ਸਸਤ੍ਰ​ਕੀ​ਘਾਉ​ਬਿਦਿਆ​ਬਤੈਗੋ​॥​
ਕਿਤੇ (ਕੋਈ) ਸ਼ਸਤ੍ਰਾਂ ਦੇ ਘਾਉ (ਭਰਨ) ਦੀ ਵਿਦਿਆ ਦਸ ਰਿਹਾ ਸੀ।
Somewhere someone was elucidating the treatment of weapon-wounds
कहूं ससत्र की घाउ बिदिआ बतैगो ॥
ਕਹੂੰ​ਅਸਤ੍ਰ​ਕੋ​ਪਾਤਕਾ​ਪੈ​ਚਲੈਗੋ​॥​
ਕਿਤੇ (ਕੋਈ) ਅਸਤ੍ਰ ਨੂੰ ਡਿਗਾਉਣ (ਪਾਤਕਾ) (ਦੀ ਵਾਰਤਾ) ਚਲਾ ਰਿਹਾ ਸੀ।
Somewhere the targets were being shot at with arms
कहूं असत्र को पातका पै चलैगो ॥
ਕਹੂੰ​ਚਰਮ​ਕੀ​ਚਾਰ​ਬਿਦਿਆ​ਬਤਾਵੈ​॥​
ਕਿਤੇ (ਕੋਈ) ਢਾਲ ਦੀ ਸੁੰਦਰ ਵਿਦਿਆ ਦਸ ਰਿਹਾ ਸੀ।
Somewhere the skilful use of the shield was being described
कहूं चरम की चार बिदिआ बतावै ॥
ਕਹੂੰ​ਬ੍ਰਹਮ​ਬਿਦਿਆ​ਕਰੈ​ਦਰਬ​ਪਾਵੈ​॥੧੧॥੨੮੨॥​
ਕਿਤੇ (ਕੋਈ) ਬ੍ਰਹਮ-ਵਿਦਿਆ ਦਾ (ਵਿਖਿਆਨ) ਕਰ ਕੇ ਧਨ ਪ੍ਰਾਪਤ ਕਰ ਰਿਹਾ ਸੀ ॥੧੧॥੨੮੨॥
Somewhere someone was delivering discourse on Vedanta and receiving monetary award.11.282.
कहूं ब्रहम बिदिआ करै दरब पावै ॥११॥२८२॥
ਕਹੂੰ​ਨ੍ਰਿਤ​ਬਿਦਿਆ​ਕਹੂੰ​ਨਾਦ​ਭੇਦੰ​॥​
ਕਿਤੇ ਨਾਚ-ਵਿਦਿਆ ਅਤੇ ਕਿਤੇ ਨਾਦ ਦੇ ਭੇਦ (ਦਸੇ ਜਾ ਰਹੇ ਸਨ)।
Somewhere the art of dancing and the mystery of sound was being described
कहूं न्रित बिदिआ कहूं नाद भेदं ॥
ਕਹੂੰ​ਪਰਮ​ਪੌਰਾਨ​ਕਥੈ​ਕਤੇਬੰ​॥​
ਕਿਤੇ ਪਵਿਤਰ ਪੁਰਾਣਾਂ ਦੀ (ਅਤੇ ਕਿਤੇ) ਕਤੇਬਾਂ ਦੀ ਕਥਾ ਹੋ ਰਹੀ ਸੀ।
Somewhere discourses were being held on Puranas and Semitic texts
कहूं परम पौरान कथै कतेबं ॥
ਸਭੈ​ਅਛਰ​ਬਿਦਿਆ​ਸਭੈ​ਦੇਸ​ਬਾਨੀ​॥​
(ਕਿਤੇ) ਸਾਰੀ ਅੱਖਰਵਿਦਿਆ ਅਤੇ ਕਿਤੇ (ਵਖ-ਵਖ) ਦੇਸ਼ਾਂ ਦੀ ਭਾਸ਼ਾ (ਸਿਖਾਈ ਜਾ ਰਹੀ ਸੀ)।
Somewhere alphabets and languages of various countries,Were being taugh
सभै अछर बिदिआ सभै देस बानी ॥
ਸਭੈ​ਦੇਸ​ਪੂਜਾ​ਸਮਸਤੋ​ਪ੍ਰਧਾਨੀ​॥੧੨॥੨੮੩॥​
ਸਾਰਿਆਂ ਦੇਸ਼ਾਂ ਦੀਆਂ ਪੂਜਾ (ਵਿਧੀਆਂ ਨੂੰ) ਸਭ (ਪ੍ਰਕਾਰ ਦੀਆਂ ਵਿਦਿਆਵਾਂ ਤੋਂ) ਪ੍ਰਧਾਨਤਾ ਦਿੱਤੀ ਜਾ ਰਹੀ ਸੀ ॥੧੨॥੨੮੩॥
Somewhere the significance was being attached to the worship practiced in various countries.12.283.
सभै देस पूजा समसतो प्रधानी ॥१२॥२८३॥
ਕਹੰ​ਸਿੰਘਨੀ​ਦੂਧ​ਬਛੇ​ਚੁੰਘਾਵੈ​॥​
ਕਿਤੇ ਸ਼ੇਰਨੀ (ਗਾਂ ਦੇ) ਵੱਛੇ ਨੂੰ ਦੁੱਧ ਚੁੰਘਾ ਰਹੀ ਸੀ।
Somewhere the lioness was causing her milk to be sucked by the calves
कहं सिंघनी दूध बछे चुंघावै ॥
ਕਹੂੰ​ਸਿੰਘ​ਲੈ​ਸੰਗ​ਗਊਆ​ਚਰਾਵੈ​॥​
ਕਿਤੇ ਸ਼ੇਰ ਗਊਆਂ ਨੂੰ ਨਾਲ ਲੈ ਕੇ ਚਰਾ ਰਿਹਾ ਸੀ।
Somewhere the lion was grazing a herd of cows,
कहूं सिंघ लै संग गऊआ चरावै ॥
ਫਿਰੈ​ਸਰਪ​ਨ੍ਰਿਕ੍ਰੁਧ​ਤੌਨਿ​ਸਥਲਾਨੰ​॥​
ਉਸ ਸਥਾਨ ਤੇ ਸੱਪ ਵੀ ਕ੍ਰੋਧ ਤੋਂ ਬਿਨਾ ਫਿਰ ਰਹੇ ਸਨ।
At that place the snake was creeping without ire
फिरै सरप न्रिक्रुध तौनि सथलानं ॥
ਕਹੂੰ​ਸਾਸਤ੍ਰੀ​ਸਤ੍ਰ​ਕਥੈ​ਕਥਾਨੰ​॥੧੩॥੨੮੪॥​
ਕਿਤੇ ਸ਼ਸਤ੍ਰਧਾਰੀ (ਵੈਰੀ ਦੇ ਯਸ਼ ਦੀ) ਕਥਾ ਦਸ ਰਿਹਾ ਸੀ ॥੧੩॥੨੮੪॥
Somewhere the learned Pundit was praising the enemy in his discourse.13.284.
कहूं सासत्री सत्र कथै कथानं ॥१३॥२८४॥
ਤਥਾ​ਸਤ੍ਰ​ਮਿਤ੍ਰੰ​ਤਥਾ​ਮਿਤ੍ਰ​ਸਤ੍ਰੰ​॥​
ਜਿਹਾ ਵੈਰੀ ਹੈ, ਤਿਹਾ ਮਿਤਰ ਹੈ; ਜਿਹਾ ਮਿਤਰ ਹੈ, ਤੇਹਾ ਵੈਰੀ ਹੈ।
The enemy and the friend and the enemy are alike
तथा सत्र मित्रं तथा मित्र सत्रं ॥
ਜਥਾ​ਏਕ​ਛਤ੍ਰੀ​ਤਥਾ​ਪਰਮ​ਛਤ੍ਰੰ​॥​
ਜਿਹਾ ਇਕ ਸਾਧਾਰਣ ਛਤਰੀ ਹੈ, ਤਿਹਾ ਪਰਮ ਪ੍ਰਤਾਪ ਵਾਲਾ ਛਤਰੀ ਹੈ।
An ordinary Kshatriya and a universal are alike.
जथा एक छत्री तथा परम छत्रं ॥