GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 1411
Display Settings
Translations
ਤਵਲਦ​ਸ਼ੁਦਸ਼​ਕੋਦਕੇ​ਸ਼ੀਰ​ਖ਼ਾਰ​॥​
ਉਸ ਦਾ ਇਕ ਦੁੱਧ ਪੀਣ ਵਾਲਾ ਪੁੱਤਰ ਪੈਦਾ ਹੋਇਆ
She gave birth to a milk-sucking Prince,
तवलद शुदश कोदके शीर क़ार ॥
ਕਿ​ਖ਼ੁਦ​ਸ਼ਹਿ​ਵ​ਸ਼ਾਹ​ਅਫ਼ਕਨੋ​ਨਾਮਦਾਰ​॥੧੬॥​
ਜੋ ਖ਼ੁਦ ਬਾਦਸ਼ਾਹ ਹੈ ਅਤੇ (ਵੈਰੀ) ਬਾਦਸ਼ਾਹ ਨੂੰ ਢਾਹਣ ਲਈ ਬਹੁਤ ਪ੍ਰਸਿੱਧ ਹੈ ॥੧੬॥
Who would become the ruler and exterminator of the opposing rulers.(16)
कि क़ुद शहि व शाह अफ़कनो नामदार ॥१६॥
ਕਿ​ਜ਼ਾਹਰ​ਨ​ਕਰਦੰਦ​ਸਿਰਰੇ​ਜਹਾ​॥​
ਉਸ ਨੇ ਉਸ (ਲੜਕਾ ਜੰਮਣ ਦੇ) ਭੇਦ ਨੂੰ ਕਿਸੇ ਅਗੇ ਪ੍ਰਗਟ ਨਾ ਕੀਤਾ
She had not disclosed the secret of his birth,
कि ज़ाहर न करदंद सिररे जहा ॥
ਬ​ਸੰਦੂਕ​ਓ​ਰਾ​ਨਿਗਹ​ਦਾਸ਼ਤ​ਆਂ​॥੧੭॥​
ਅਤੇ ਉਸ ਨੂੰ ਚੰਗੀ ਤਰ੍ਹਾਂ ਸੰਦੂਕ ਵਿਚ ਸੰਭਾਲ ਦਿੱਤਾ ॥੧੭॥
And had placed him in a box, away from the sight of others.(17)
ब संदूक ओ रा निगह दाशत आं ॥१७॥
ਜ਼ਿ​ਮੁਸ਼ਕੋ​ਫ਼ਿਤਰ​ਅੰਬਰ​ਆਵੇਖ਼ਤੰਦ​॥​
(ਉਸ ਲੜਕੇ ਉਤੇ) ਉਸ ਨੇ ਕਸਤੂਰੀ, ਇਤਰ ਅਤੇ ਮੁਸ਼ਕ ਅੰਬਰ ਦਾ ਲੇਪ ਕੀਤਾ
She applied musk and perfumed it in Otto.
ज़ि मुशको फ़ितर अंबर आवेक़तंद ॥
ਬਰੋ​ਊਦ​ਅਜ਼​ਜ਼ਾਫ਼ਰਾ​ਰੇਖ਼ਤੰਦ​॥੧੮॥​
ਅਤੇ ਕੇਸਰ ਤੇ ਉਦੂ (ਇਕ ਸੁਗੰਧ ਵਾਲੀ ਲਕੜੀ) ਨੂੰ ਰਗੜ ਕੇ ਛਿੜਕਿਆ ॥੧੮॥
Then she coated it with saffron, and kindled incense around.(18)
बरो ऊद अज़ ज़ाफ़रा रेक़तंद ॥१८॥
ਬ​ਦਸਤ​ਅੰਦਰੂੰ​ਦਾਸ਼ਤ​ਓ​ਰਾ​ਅਕੀਕ​॥​
ਉਸ ਦੇ ਹੱਥ ਵਿਚ ਇਕ ਹੀਰਾ ਰਖਿਆ
After placing a red stone in his hands,
ब दसत अंदरूं दाशत ओ रा अकीक ॥
ਰਵਾ​ਕਰਦ​ਸੰਦੂਕ​ਦਰਯਾ​ਅਮੀਕ​॥੧੯॥​
ਅਤੇ ਉਸ ਸੰਦੂਕ ਨੂੰ ਡੂੰਘੇ ਦਰਿਆ ਵਿਚ ਰੋੜ੍ਹ ਦਿੱਤਾ ॥੧੯॥
She pushed the box into the deep flowing water.(19)
रवा करद संदूक दरया अमीक ॥१९॥
ਰਵਾ​ਕਰਦ​ਓ​ਰਾ​ਕੁਨਦ​ਜਾਮਹ​ਚਾਕ​॥​
ਉਸ ਸੰਦੂਕ ਨੂੰ ਰੋੜ੍ਹ ਕੇ ਦੁਖ ਨਾਲ ਬਸਤ੍ਰ ਲੀਰੋ ਲੀਰ ਕਰ ਦਿੱਤੇ।
Immediately after the launching, she tore off her clothes,
रवा करद ओ रा कुनद जामह चाक ॥
ਨਜ਼ਰ​ਦਾਸ਼ਤ​ਬਰੁ​ਸ਼ੁਕਰ​ਯਜ਼ਦਾਨ​ਪਾਕ​॥੨੦॥​
ਉਸ ਨੇ ਫਿਰ ਪਰਮ ਪਵਿਤ੍ਰ ਪਰਮਾਤਮਾ ਦਾ ਧਿਆਨ ਕੀਤਾ ॥੨੦॥
And sat down to prey God to protect him.(20)
नज़र दाशत बरु शुकर यज़दान पाक ॥२०॥
ਨਿਸ਼ਸਤੰਦ​ਬਰ​ਰੋਦ​ਲਬੇ​ਗਾਜ਼ਰਾ​॥​
ਦਰਿਆ ਦੇ ਕੰਢੇ ਉਤੇ ਧੋਬੀ ਬੈਠੇ ਸਨ।
The washermen sitting on the bank of the river,
निशसतंद बर रोद लबे गाज़रा ॥
ਨਜ਼ਰ​ਕਰਦ​ਸੰਦੂਕ​ਦਰੀਯਾ​ਰਵਾ​॥੨੧॥​
ਉਨ੍ਹਾਂ ਨੇ ਦਰਿਆ ਵਿਚ ਰੁੜ੍ਹੇ ਜਾਂਦੇ ਸੰਦੂਕ ਨੂੰ ਵੇਖਿਆ ॥੨੧॥
Noticed the box drifting in the river.(21)
नज़र करद संदूक दरीया रवा ॥२१॥
ਹਮੀ​ਖ਼ਾਸਤ​ਕਿ​ਓ​ਰਾ​ਬਦਸਤ​ਆਵਰੰਦ​॥​
ਉਨ੍ਹਾਂ ਨੇ ਚਾਹਿਆ ਕਿ ਸੰਦੂਕ ਨੂੰ ਹਥਿਆ ਲਈਏ
They decided to fetch the box out,
हमी क़ासत कि ओ रा बदसत आवरंद ॥
ਕਿ​ਸੰਦੂਕ​ਬਸਤਹ​ਸ਼ਿਕਸਤ​ਆਵਰੰਦ​॥੨੨॥​
ਅਤੇ ਉਸ ਬੰਦ ਕੀਤੀ ਸੰਦੂਕ ਨੂੰ ਤੋੜ ਦੇਈਏ ॥੨੨॥
And break it open.(22)
कि संदूक बसतह शिकसत आवरंद ॥२२॥
ਚੁ​ਬਾਜੂ​ਬ​ਕੋਸ਼ਸ਼​ਦਰਾਮਦ​ਕਿਰਾ​॥​
ਜਦੋਂ ਉਨ੍ਹਾਂ ਨੇ ਆਪਣੀਆਂ ਬਾਂਹਵਾਂ ਦੇ ਜ਼ੋਰ ਨਾਲ (ਸੰਦੂਕ ਨੂੰ) ਬਾਹਰ ਕਢਿਆ,
Using the power of their arms they pulled the box out,
चु बाजू ब कोशश दरामद किरा ॥
ਬ​ਦਸਤ​ਅੰਦਰ​ਆਮਦ​ਮਤਾਏ​ਗਿਰਾ​॥੨੩॥​
ਤਾਂ ਉਨ੍ਹਾਂ ਦੇ ਹੱਥ ਵਿਚ ਬਹੁਤ ਧਨ ਆਇਆ ॥੨੩॥
And on its fringes they found lot of precious things.(23)
ब दसत अंदर आमद मताए गिरा ॥२३॥
ਸ਼ਿਕਸਤੰਦ​ਮੁਹਰਸ਼​ਬਰਾਏ​ਮਤਾ​॥​
(ਉਨ੍ਹਾਂ ਨੇ) ਧਨ ਦੌਲਤ ਪ੍ਰਾਪਤ ਕਰਨ ਲਈ ਮੋਹਰ ਤੋੜ ਦਿੱਤੀ,
When they opened it using further force,
शिकसतंद मुहरश बराए मता ॥
ਪਦੀਦ​ਆਮਦਹ​ਜ਼ਾ​ਚੁ​ਬਖ਼ਸ਼ਿੰਦਹ​ਮਾਹ​॥੨੪॥​
ਤਾਂ ਉਸ ਵਿਚੋਂ ਚੰਦ੍ਰਮਾ ਵਰਗੇ ਮੁਖ ਵਾਲਾ (ਬੱਚਾ) ਪ੍ਰਗਟ ਹੋਇਆ ॥੨੪॥
They came across more precious articles.(24)
पदीद आमदह ज़ा चु बक़शिंदह माह ॥२४॥
ਵਜ਼ਾ​ਗਾਜਰਾ​ਖ਼ਾਨਹ​ਕੋਦਕ​ਚੁ​ਨੇਸਤ​॥​
ਉਸ ਧੋਬੀ ਦੇ ਘਰ ਕੋਈ ਲੜਕਾ ਨਹੀਂ ਸੀ।
They broke its seal,
वज़ा गाजरा क़ानह कोदक चु नेसत ॥
ਖ਼ੁਦਾ​ਮਨ​ਪਿਸਰ​ਦਾਦ​ਈਂ​ਹਸਬ​ਸੇਸਤ​॥੨੫॥​
(ਉਸ ਨੇ ਕਿਹਾ) ਪਰਮਾਤਮਾ ਨੇ ਮੈਨੂੰ ਇਹ ਲੜਕਾ ਪ੍ਰਦਾਨ ਕੀਤਾ ਹੈ। ਇਹ ਬਹੁਤ ਵੱਡੀ ਸੌਗਾਤ ਹੈ ॥੨੫॥
And inside, they found him dazzling like the moon.(25)
क़ुदा मन पिसर दाद ईं हसब सेसत ॥२५॥
ਬਿਯਾਵੁਰਦ​ਓ​ਰਾ​ਗਿਰਿਫ਼ਤ​ਆਂ​ਅਕੀਕ​॥​
ਉਸ ਨੇ ਸੰਦੂਕ ਨੂੰ ਪਾਣੀ ਤੋਂ ਬਾਹਰ ਕਢਿਆ ਅਤੇ ਉਸ ਵਿਚੋਂ ਪੁੱਤਰ ਅਤੇ ਹੀਰਾ ਮਿਲਿਆ।
The washer men had no children,
बियावुरद ओ रा गिरिफ़त आं अकीक ॥
ਸ਼ੁਕਰ​ਕਰਦ​ਯਜ਼ਦਾਨ​ਆਜ਼ਮ​ਅਮੀਕ​॥੨੬॥​
ਉਸ ਨੇ ਬੇਅੰਤ ਅਤੇ ਅਥਾਹ ਪਰਮਾਤਮਾ ਦਾ ਸ਼ੁਕਰ ਕੀਤਾ ॥੨੬॥
They thought, ‘God has endowed us with a son.’(26)
शुकर करद यज़दान आज़म अमीक ॥२६॥
ਕੁਨਦ​ਪਰਵਰਿਸ਼​ਰਾ​ਚੁ​ਪਿਸਰੇ​ਅਜ਼ੀਮ​॥​
ਉਸ ਨੂੰ ਪੁੱਤਰ ਵਾਂਗ ਬਹੁਤ ਵਧੀਆ ਢੰਗ ਨਾਲ ਪਾਲਿਆ
As they had rescued him from the deep water,
कुनद परवरिश रा चु पिसरे अज़ीम ॥
ਬ​ਯਾਦੇ​ਖ਼ੁਦਾ​ਕਬਿਲਹ​ਕਾਬਹ​ਕਰੀਮ​॥੨੭॥​
ਅਤੇ ਮਨ ਵਿਚ ਪਰਮਾਤਮਾ ਅਤੇ ਮੱਕੇ ਦੇ ਕਾਬੇ ਨੂੰ ਯਾਦ ਕੀਤਾ ॥੨੭॥
They thanked God for endowing them such a cherished gift.(27)
ब यादे क़ुदा कबिलह काबह करीम ॥२७॥
ਚੁ​ਬੁਗਜ਼ਸ਼ਤ​ਬਰ​ਵੈ​ਦੁ​ਸੇ​ਸਾਲ​ਮਾਹ​॥​
ਜਦੋਂ ਇਸ ਗੱਲ ਨੂੰ ਹੋਇਆਂ ਦੋ ਤਿੰਨ ਸਾਲ ਅਤੇ ਕੁਝ ਮਹੀਨੇ ਬੀਤ ਗਏ,
They brought him up like their son,
चु बुगज़शत बर वै दु से साल माह ॥
ਕਜ਼ੋ​ਦੁਖ਼ਤਰੇ​ਖ਼ਾਨਹ​ਆਵੁਰਦ​ਸ਼ਾਹ​॥੨੮॥​
ਤਾਂ ਧੋਬੀ ਦੀ ਧੀ ਉਸ (ਬਾਲਕ) ਨੂੰ ਬਾਦਸ਼ਾਹ ਦੇ ਘਰ ਲੈ ਆਈ ॥੨੮॥
And went to Mecca on pilgrimage as well.(28)
कज़ो दुक़तरे क़ानह आवुरद शाह ॥२८॥
ਨਜ਼ਰ​ਕਰਦ​ਬਰ​ਵੈ​ਹੁਮਾਏ​ਅਜ਼ੀਮ​॥​
'ਹੁਮਾਏ ਅਜ਼ੀਮ' (ਰਾਜ ਕੁਮਾਰੀ) ਨੇ ਧੋਬੀ ਦੇ
When two or three years and a few months had gone past,
नज़र करद बर वै हुमाए अज़ीम ॥
ਬ​ਯਾਦ​ਆਮਦਸ਼​ਪਿਸਰ​ਗਾਜ਼ਰ​ਕਰੀਮ​॥੨੯॥​
'ਕਰੀਮ' ਨਾਂ ਦੇ (ਬਾਲਕ) ਨੂੰ ਵੇਖਿਆ ਤਾਂ ਆਪਣੇ ਪੁੱਤਰ ਦੀ ਯਾਦ ਆ ਗਈ ॥੨੯॥
The daughter of the washer man, brought him to the king’s palace.(29)
ब याद आमदश पिसर गाज़र करीम ॥२९॥
ਬਪੁਰਸ਼ੀਦ​ਓ​ਰਾ​ਕਿ​ਏ​ਨੇਕ​ਜ਼ਨ​॥​
(ਰਾਜ ਕੁਮਾਰੀ ਨੇ) ਉਸ ਨੂੰ ਪੁਛਿਆ ਕਿ ਹੇ ਨੇਕ ਇਸਤਰੀ!
The great phoenix went into deep thought on seeing him,
बपुरशीद ओ रा कि ए नेक ज़न ॥
ਕੁਜਾ​ਯਾਫ਼ਤੀ​ਪਿਸਰ​ਖ਼ੁਸ਼​ਖ਼ੋਇ​ਤਨ​॥੩੦॥​
ਇਹ ਚੰਗੇ ਸੁਭਾ ਅਤੇ ਸੁੰਦਰ ਸ਼ਰੀਰ ਵਾਲਾ ਪੁੱਤਰ ਤੁਹਾਨੂੰ ਕਿਵੇਂ ਪ੍ਰਾਪਤ ਹੋਇਆ ਹੈ ॥੩੦॥
But, then, realised that he was the son of a washer man.(30)
कुजा याफ़ती पिसर क़ुश क़ोइ तन ॥३०॥
ਬਿਦਾਨੇਮ​ਖ਼ਾਨੇਮ​ਸ਼ਨਾਸੇਮ​ਮਨ​॥​
(ਰਾਜ ਕੁਮਾਰੀ ਮਨ ਵਿਚ ਸੋਚਣ ਲਗੀ ਕਿ) ਮੈਂ ਇਸ ਬਾਲਕ ਨੂੰ ਜਾਣਦੀ ਅਤੇ ਪਛਾਣਦੀ ਹਾਂ।
He asked, “Oh, you the kind lady,
बिदानेम क़ानेम शनासेम मन ॥
ਯਕੇ​ਮਨ​ਸ਼ਨਾਸ਼ਮ​ਨ​ਦੀਗ਼ਰ​ਸੁਖ਼ਨ​॥੩੧॥​
ਇਕ ਮੈਂ ਹੀ ਇਸ ਗੱਲ ਨੂੰ ਜਾਣਦੀ ਹਾਂ, ਹੋਰ ਕਿਸੇ ਨੂੰ ਪਤਾ ਨਹੀਂ ਹੈ ॥੩੧॥
“How did you get a son so handsome in stature, and so sober in habits.”(31)
यके मन शनाशम न दीग़र सुक़न ॥३१॥
ਦਵੀਦੰਦ​ਮਰਦਮ​ਬਖ਼ਾਦੰਮ​ਕਜ਼ੋ​॥​
ਉਸ ਨੇ ਆਪਣੇ ਨੌਕਰ ਨੂੰ ਬੁਲਾਇਆ
She thought, ‘It is me only who knows the secret.
दवीदंद मरदम बक़ादंम कज़ो ॥
ਕਿ​ਅਜ਼​ਖ਼ਾਨਹੇ​ਗਾਜ਼ਰਾਨਸ਼​ਅਜ਼ੋ​॥੩੨॥​
ਅਤੇ ਧੋਬੀ ਦੇ ਘਰ ਭੇਜਿਆ ॥੩੨॥
‘No body else knows what is the truth.’(32)
कि अज़ क़ानहे गाज़रानश अज़ो ॥३२॥
ਬੁਖ਼ਾਦੰਦ​ਓ​ਰਾ​ਬੁਬਸਤੰਦ​ਸਖ਼ਤ​॥​
(ਧੋਬੀ ਨੂੰ) ਬੁਲਾ ਕੇ ਬੰਨ੍ਹ ਲਿਆ ਅਤੇ ਪੁਛਿਆ
The person wanted to take away her son, and
बुक़ादंद ओ रा बुबसतंद सक़त ॥
ਬ​ਪੁਰਸ਼ੀਦ​ਓ​ਰਾ​ਕਿ​ਏ​ਨੇਕ​ਬਖ਼ਤ​॥੩੩॥​
ਕਿ ਹੇ ਚੰਗੇ ਭਾਗਾਂ ਵਾਲੇ! (ਤੂੰ ਇਹ ਲੜਕਾ ਕਿਥੋਂ ਲਿਆ ਹੈ) ॥੩੩॥
Quickly proceeded to the house of the washerwoman.(33)
ब पुरशीद ओ रा कि ए नेक बक़त ॥३३॥
ਬਿਗੋਯਮ​ਤੁਰਾ​ਹਮ​ਚੁ​ਈਂ​ਯਾਫ਼ਤਮ​॥​
ਉਸ (ਧੋਬੀ) ਨੇ ਕਿਹਾ ਕਿ ਮੈਂ ਤੁਹਾਨੂੰ ਦਸਦਾ ਹਾਂ ਕਿ ਇਹ ਕਿਸ ਤਰ੍ਹਾਂ ਪ੍ਰਾਪਤ ਹੋਇਆ ਹੈ।
The washerwoman said, “I will tell you, how did I find him,
बिगोयम तुरा हम चु ईं याफ़तम ॥
ਨੁਮਾਯਮ​ਬ​ਤੋ​ਹਾਲ​ਚੂੰ​ਸਾਖ਼ਤਮ​॥੩੪॥​
ਇਸ ਦੇ ਮਿਲਣ ਦਾ ਸਾਰਾ ਹਾਲ ਤੁਹਾਨੂੰ ਜ਼ਾਹਿਰ ਕਰਦਾ ਹਾਂ ॥੩੪॥
‘I will narrate to you, how did I discover him.‘(34)
नुमायम ब तो हाल चूं साक़तम ॥३४॥
ਕਿ​ਸਾਲੇ​ਫ਼ਲਾ​ਮਾਹ​ਦਰ​ਵਕਤ​ਸ਼ਾਮ​॥​
(ਧੋਬੀ ਨੇ ਕਿਹਾ) ਫਲਾਣੇ ਸਾਲ ਦੇ ਫਲਾਣੇ ਮਹੀਨੇ ਵਿਚ
‘In such a year and at such day, in the evening,
कि साले फ़ला माह दर वकत शाम ॥
ਕਿ​ਈਂ​ਕਾਰ​ਰਾ​ਕਰਦਅਮ​ਮਨ​ਤਮਾਮ​॥੩੫॥​
ਸ਼ਾਮ ਵੇਲੇ ਮੈਂ ਇਸ ਸਾਰੇ ਕੰਮ ਨੂੰ ਕੀਤਾ ਸੀ ॥੩੫॥
‘I performed all this task.(35)
कि ईं कार रा करदअम मन तमाम ॥३५॥
ਗ਼ਿਰਿਫ਼ਤੇਮ​ਸੰਦੂਕ​ਦਰੀਯਾ​ਅਮੀਕ​॥​
(ਮੈਂ ਦਰਿਆ ਵਿਚ ਇਕ ਰੁੜ੍ਹਦਾ ਹੋਇਆ ਸੰਦੂਕ ਵੇਖਿਆ) ਅਤੇ ਮੈਂ ਡੂੰਘੇ ਦਰਿਆ ਵਿਚ ਜਾ ਕੇ ਸੰਦੂਕ ਨੂੰ ਪਕੜ ਲਿਆ।
‘I got hold of the box in deep water,
ग़िरिफ़तेम संदूक दरीया अमीक ॥
ਯਕੇ​ਦਸਤ​ਜ਼ੋ​ਯਾਫ਼ਤਮ​ਈਂ​ਅਕੀਕ​॥੩੬॥​
(ਉਸ ਵਿਚੋਂ ਇਕ ਲੜਕਾ ਮਿਲਿਆ) ਜਿਸ ਦੇ ਇਕ ਹੱਥ ਵਿਚੋਂ ਹੀਰਾ ਪ੍ਰਾਪਤ ਹੋਇਆ ॥੩੬॥
‘When I opened it, I found him there, and that is the truth.(36)
यके दसत ज़ो याफ़तम ईं अकीक ॥३६॥
ਬਦੀਦੰਦ​ਗੌਹਰਿ​ਗ਼ਿਰਫ਼ਤੰਦ​ਅਜ਼ਾ​॥​
ਉਸ ਤੋਂ ਹੀਰਾ ਫੜ ਕੇ (ਰਾਜ ਕੁਮਾਰੀ ਨੇ) ਵੇਖਿਆ
बदीदंद गौहरि ग़िरफ़तंद अज़ा ॥
ਸ਼ਨਾਸਦ​ਕਿ​ਈਂ​ਪਿਸਰ​ਹਸਤ​ਆਂ​ਹੁਮਾ​॥੩੭॥​
ਅਤੇ ਪਛਾਣ ਲਿਆ ਕਿ ਮੇਰਾ ਹੀ ਪੁੱਤਰ ਹੈ ॥੩੭॥
शनासद कि ईं पिसर हसत आं हुमा ॥३७॥
ਬਰੋ​ਤਾਜ਼ਹ​ਸ਼ੁਦ​ਸ਼ੀਰ​ਪਿਸਤਾ​ਅਜ਼ੋ​॥​
ਉਸ ਦੇ ਥਣਾਂ ਵਿਚੋਂ ਦੁੱਧ ਵਗਣ ਲਗ ਗਿਆ।
‘On seeing him, I felt the milk dripping out of my breasts,
बरो ताज़ह शुद शीर पिसता अज़ो ॥
ਬਿਜ਼ਦ​ਸੀਨਹ​ਖ਼ੁਦ​ਹਰਦੋ​ਦਸਤਾ​ਅਜ਼ੋ​॥੩੮॥​
ਉਸ ਨੇ ਆਪਣੇ ਦੋਵੇਂ ਹੱਥ ਛਾਤੀ ਉਤੇ ਰਖ ਲਏ ॥੩੮॥
‘And I took both his hands on them.(38)
बिज़द सीनह क़ुद हरदो दसता अज़ो ॥३८॥
ਸ਼ਨਾਸਦ​ਅਜ਼ੋ​ਹਰ​ਦੁ​ਲਬ​ਬਰ​ਕੁਸ਼ਾਦ​॥​
ਉਸ ਨੇ (ਲੜਕੇ ਨੂੰ) ਪਛਾਣਨ ਤੇ ਦੋਵੇਂ ਬੁਲ੍ਹ ਖੋਲ੍ਹੇ (ਭਾਵ-ਹਸਣ ਦਾ ਯਤਨ ਕੀਤਾ)
‘Recognising the place, his both the lips opened (to suck milk).
शनासद अज़ो हर दु लब बर कुशाद ॥
ਕਿ​ਜ਼ਾਹਰ​ਨ​ਕਰਦਸ਼​ਦਿਲ​ਅੰਦਰ​ਨਿਹਾਦ​॥੩੯॥​
ਪਰ (ਉਸ ਨੇ ਇਹ ਭੇਦ ਕਿਸੇ ਅਗੇ) ਪ੍ਰਗਟ ਨਾ ਕੀਤਾ ਅਤੇ ਮਨ ਵਿਚ ਹੀ ਲੁਕਾਈ ਰਖਿਆ ॥੩੯॥
‘I never revealed this secret to anybody.’(39)
कि ज़ाहर न करदश दिल अंदर निहाद ॥३९॥