GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 1401
Display Settings
Translations
ਕਿ​ਜ਼ਰ​ਆਬ​ਰੰਗ​ਅਸਤੁ​ਸੀਮਾਬ​ਤਨ​॥੨੪॥​
ਜਿਸ ਦਾ ਰੰਗ ਸੁਨਹਿਰੇ ਪਾਣੀ ਵਰਗਾ ਅਤੇ ਸ਼ਰੀਰ ਪਾਰੇ (ਵਾਂਗ ਚੰਚਲ ਸੀ) ॥੨੪॥
which was bedecked like a flower-vase.(24)
कि ज़र आब रंग असतु सीमाब तन ॥२४॥
ਰਵਾ​ਗਸ਼ਤ​ਦਰ​ਰਾਜਹਾ​ਬੇਸ਼ੁਮਾਰ​॥​
ਬੇਸ਼ੁਮਾਰ ਰਾਜਿਆਂ ਵਲ (ਰਾਜ ਕੁਮਾਰੀ) ਤੁਰ ਪਈ
She strolled through the numerous princes,
रवा गशत दर राजहा बेशुमार ॥
ਗੁਲੇ​ਸੁਰਖ਼​ਚੂੰ​ਗੁੰਬਜ਼ੇ​ਨਉ​ਬਹਾਰ​॥੨੫॥​
ਜਿਸ ਦਾ ਰੰਗ ਬਸੰਤ ਰੁਤ ਦੇ ਖਿੜੇ ਲਾਲ ਫੁਲ ਵਰਗਾ ਸੀ ॥੨੫॥
Like a red rose surmounts during the spring.(25)
गुले सुरक़ चूं गुंबज़े नउ बहार ॥२५॥
ਬ​ਦੁਜ਼ਦੀਦ​ਦਿਲ​ਰਾਜਹਾ​ਬੇਸ਼ੁਮਾਰ​॥​
(ਰਾਜ ਕੁਮਾਰੀ ਨੇ) ਬੇਸ਼ੁਮਾਰ ਰਾਜਿਆਂ ਦਾ ਦਿਲ ਚੁਰਾ ਲਿਆ।
She captured the hearts of many princes so much,
ब दुज़दीद दिल राजहा बेशुमार ॥
ਬਿਅਫ਼ਤਦ​ਜ਼ਿਮੀ​ਚੂੰ​ਯਲੇ​ਕਾਰਜ਼ਾਰ​॥੨੬॥​
ਉਹ (ਉਸ ਨੂੰ ਵੇਖ ਕੇ) ਧਰਤੀ ਉਤੇ ਡਿਗ ਪਏ ਜਿਵੇਂ ਸੂਰਮਾ ਯੁੱਧ-ਭੂਮੀ ਵਿਚ ਡਿਗਦਾ ਹੈ ॥੨੬॥
That a number of them fell flat on the ground.(26)
बिअफ़तद ज़िमी चूं यले कारज़ार ॥२६॥
ਬਿਜ਼ਦ​ਬਾਗ​ਬਰ​ਵੈ​ਕਿ​ਖ਼ਾਤੂਨ​ਖ਼ੇਸ਼​॥​
ਬ੍ਰਾਹਮਣ ਨੇ ਉੱਚੀ ਆਵਾਜ਼ ਵਿਚ ਕਿਹਾ
They were taunted, ‘This one, the lady, who is present here,
बिज़द बाग बर वै कि क़ातून क़ेश ॥
ਕਿ​ਈਂ​ਉਮਦਹੇ​ਰਾਜਹਾ​ਉਤਰ​ਦੇਸ਼​॥੨੭॥​
ਕਿ ਇਹ ਉੱਤਰ ਦੇ ਸ੍ਰੇਸ਼ਠ ਰਾਜੇ ਦੀ ਪੁੱਤਰੀ ਹੈ ॥੨੭॥
‘Is the daughter of the King of the North.(27)
कि ईं उमदहे राजहा उतर देश ॥२७॥
ਵਜ਼ਾ​ਦੁਖ਼ਤਰ​ਹਸਤ​ਈਂ​ਬਛਤਰਾ​ਮਤੀ​॥​
(ਉਸ ਰਾਜੇ ਦੀ) ਇਹ ਬਛਤਰਾ ਮਤੀ ਪੁੱਤਰੀ ਹੈ
‘Bachtramati is such a daughter,
वज़ा दुक़तर हसत ईं बछतरा मती ॥
ਚੁ​ਮਾਹੇ​ਫ਼ਲਕ​ਹਮ​ਚੁ​ਹੂਰੋ​ਪਰੀ​॥੨੮॥​
ਜੋ ਆਕਾਸ਼ ਦੇ ਚੰਦ੍ਰਮਾ (ਵਰਗੀ ਸੁੰਦਰ) ਅਤੇ ਪਰੀ (ਵਾਂਗ ਸੂਖਮ ਸ਼ਰੀਰ) ਵਾਲੀ ਹੈ ॥੨੮॥
‘Who shines in the sky like a fairy.(28)
चु माहे फ़लक हम चु हूरो परी ॥२८॥
ਸ੍ਵਯੰਬਰ​ਦਰਾਮਦ​ਚੁ​ਮਾਹੇ​ਫ਼ਲਕ​॥​
ਆਕਾਸ਼ ਵਿਚ ਚੰਦ੍ਰਮਾ ਵਾਂਗ ਇਹ ਸੁਅੰਬਰ ਵਿਚ ਆਈ ਹੈ।
‘She has come for the selection of her would-be husband,
स्वयंबर दरामद चु माहे फ़लक ॥
ਫਰਿਸ਼ਤਹ​ਸਿਫ਼ਤ​ਓ​ਚੁ​ਜ਼ਾਤਸ਼​ਮਲਕ​॥੨੯॥​
ਇਸ ਦੀਆਂ ਸਿਫ਼ਤਾਂ ਫਰਿਸ਼ਤਿਆਂ ਵਰਗੀਆਂ ਅਤੇ ਸ਼ਰੀਰ ਦੇਵਤਿਆਂ ਵਰਗਾ ਹੈ ॥੨੯॥
‘Even the gods praise her because her body is as pretty as godesses.29)
फरिशतह सिफ़त ओ चु ज़ातश मलक ॥२९॥
ਕਿਰਾ​ਦੌਲਤ​ਇਕਬਾਲ​ਯਾਰੀ​ਦਿਹਦ​॥​
(ਵੇਖਦੇ ਹਾਂ ਕਿ) ਭਾਗਾਂ ਦੀ ਦੌਲਤ ਕਿਸ ਦੀ ਮੱਦਦ ਕਰਦੀ ਹੈ
‘That one, whose luck would be sympathetic to him,
किरा दौलत इकबाल यारी दिहद ॥
ਕਿ​ਈਂ​ਮਾਹਰੋ​ਕਾਮਗ਼ਾਰੀ​ਦਿਹਦ​॥੩੦॥​
ਅਤੇ ਇਹ ਚੰਦ੍ਰਮਾ ਵਰਗੀ ਕਿਸ ਦੀ ਇੱਛਾ ਨੂੰ ਪੂਰਾ ਕਰਦੀ ਹੈ ॥੩੦॥
‘Could only secure this moonlit night beauty.’(30)
कि ईं माहरो कामग़ारी दिहद ॥३०॥
ਪਸੰਦ​ਆਮਦ​ਓ​ਰਾਜਹ​ਸੁਭਟ​ਸਿੰਘ​ਨਾਮ​॥​
ਉਸ (ਰਾਜ ਕੁਮਾਰੀ) ਨੂੰ ਸੁਭਟ ਸਿੰਘ ਨਾਂ ਦਾ ਰਾਜਾ ਪਸੰਦ ਆਇਆ,
But she selected the prince called Subhat Singh,
पसंद आमद ओ राजह सुभट सिंघ नाम ॥
ਕਿ​ਰਉਸ਼ਨ​ਤਬੀਯਤ​ਸਲੀਖ਼ਤ​ਮੁਦਾਮ​॥੩੧॥​
ਜਿਸ ਦਾ ਸੁਭਾ ਉਜਲਾ ਸੀ ਅਤੇ ਜੋ ਸਦਾ ਹਸਮੁਖ ਰਹਿਣ ਵਾਲਾ ਸੀ ॥੩੧॥
Who was gentle in nature and was an enlightened man.(31)
कि रउशन तबीयत सलीक़त मुदाम ॥३१॥
ਰਵਾ​ਕਰਦ​ਬਰ​ਵੈ​ਵਕੀਲਸ​ਗਿਰਾ​॥​
(ਰਾਜੇ ਨੇ) ਉਸ ਵਲ ਬ੍ਰਾਹਮਣ (ਵਕੀਲ) ਨੂੰ ਭੇਜ ਦਿੱਤਾ।
He was sent a knowledgeable Counsellor,
रवा करद बर वै वकीलस गिरा ॥
ਕਿ​ਏ​ਸ਼ਾਹ​ਸ਼ਾਹਾਨ​ਰਉਸ਼ਨ​ਜ਼ਮਾ​॥੩੨॥​
(ਉਸ ਨੇ ਜਾ ਕੇ ਕਿਹਾ) ਹੇ ਬਾਦਸ਼ਾਹਾਂ ਦੇ ਬਾਦਸ਼ਾਹ ਅਤੇ ਜ਼ਮਾਨੇ ਵਿਚ ਪ੍ਰਕਾਸ਼ਮਾਨ (ਰਾਜੇ!) ॥੩੨॥
(Who pleaded,) ‘Oh you the brilliant one,(32)
कि ए शाह शाहान रउशन ज़मा ॥३२॥
ਕਿ​ਈਂ​ਤਰਜ਼​ਲਾਲਾਇ​ਬਰਗੇ​ਸਮਨ​॥​
ਇਹ (ਰਾਜ ਕੁਮਾਰੀ) ਲਾਲਹ (ਪੋਸਤ) ਦੇ ਫੁਲ (ਵਾਂਗ ਸੁੰਦਰ) ਅਤੇ ਚਮੇਲੀ ਦੇ ਪੱਤਰ (ਵਰਗੀ ਕੋਮਲ) ਹੈ।
‘Here is she, who is delicate like the leaf of a flower,
कि ईं तरज़ लालाइ बरगे समन ॥
ਕਿ​ਲਾਇਕ​ਸੁਮਾਨ​ਅਸਤ​ਈਂ​ਰਾ​ਬਕੁਨ​॥੩੩॥​
ਇਹ ਤੁਹਾਡੇ ਯੋਗ ਹੈ, ਇਸ ਨੂੰ ਆਪਣਾ ਬਣਾ ਲਵੋ (ਭਾਵ-ਵਿਆਹ ਕਰ ਲਵੋ) ॥੩੩॥
‘She is suitable for you and you accept her (as your wife).(33)
कि लाइक सुमान असत ईं रा बकुन ॥३३॥
ਬਿਗੋਯਦ​ਯਕੇ​ਖ਼ਾਨਹ​ਬਾਨੂ​ਮਰਾਸਤ​॥​
(ਰਾਜਾ ਸੁਭਟ ਸਿੰਘ ਨੇ) ਕਿਹਾ ਕਿ ਮੇਰੇ ਘਰ ਅਗੇ ਹੀ ਇਕ ਇਸਤਰੀ ਹੈ,
(He replied,) ‘There, I already have a wife,
बिगोयद यके क़ानह बानू मरासत ॥
ਕਿ​ਚਸ਼ਮੇ​ਅਜ਼ੋ​ਹਰਦੁ​ਆਹੂ​ਤਰਾਸਤ​॥੩੪॥​
ਜਿਸ ਦੀਆਂ ਦੋਵੇਂ ਅੱਖਾਂ ਹਿਰਨ ਦੇ ਬੱਚੇ (ਵਾਂਗ ਸੁੰਦਰ) ਹਨ ॥੩੪॥
‘Whose eyes are as beautiful as the ones of a she-deer.(34)
कि चशमे अज़ो हरदु आहू तरासत ॥३४॥
ਕਿ​ਹਰਗਿਜ਼​ਮਨ​ਈਂ​ਰਾ​ਨ​ਕਰਦਮ​ਕਬੂਲ​॥​
ਇਸ ਲਈ ਮੈਂ ਇਸ ਨੂੰ ਕਦੇ ਵੀ ਪ੍ਰਵਾਨ ਨਹੀਂ ਕਰਾਂਗਾ।
‘Consequently, I cannot accept her,
कि हरगिज़ मन ईं रा न करदम कबूल ॥
ਕਿ​ਕਉਲੇ​ਕੁਰਾ​ਅਸਤ​ਕਸਮੇ​ਰਸੂਲ​॥੩੫॥​
ਮੈਨੂੰ ਕੁਰਾਨ ਦਾ ਹੁਕਮ ਹੈ ਅਤੇ ਰਸੂਲ ਦੀ ਕਸਮ ਹੈ ॥੩੫॥
‘As I am under command and oath of Quran and Rasool.‘(35)
कि कउले कुरा असत कसमे रसूल ॥३५॥
ਬ​ਗੋਸ਼​ਅੰਦਰ​ਆਮਦ​ਅਜ਼ੀਂ​ਨ​ਸੁਖ਼ਨ​॥​
ਜਦੋਂ ਇਸ ਤਰ੍ਹਾਂ ਦੀ ਗੱਲ (ਬਛਤਰਾ ਮਤੀ) ਦੇ ਕੰਨ ਅੰਦਰ ਪਈ,
When her ears discerned such talks,
ब गोश अंदर आमद अज़ीं न सुक़न ॥
ਬਜੁੰਬਸ਼​ਦਰਾਮਦ​ਜ਼ਨੇ​ਨੇਕ​ਤਨ​॥੩੬॥​
ਤਾਂ ਉਹ ਨੇਕ ਲੜਕੀ ਰੋਹ ਵਿਚ ਆ ਗਈ ॥੩੬॥
Then, that delicate damsel, flew into rage.(36)
बजुंबश दरामद ज़ने नेक तन ॥३६॥
ਕਸੇ​ਫ਼ਤਹ​ਮਾਰਾ​ਕੁਨਦ​ਵਕਤ​ਕਾਰ​॥​
(ਰਾਜ ਕੁਮਾਰੀ ਨੇ ਕਿਹਾ) ਜੋ ਮੇਰੇ ਨਾਲ ਲੜਾਈ ਕਰ ਕੇ ਜਿਤੇਗਾ,
(She announced,) ‘Who-so-ever wins in the war,
कसे फ़तह मारा कुनद वकत कार ॥
ਵਜ਼ਾ​ਸ਼ਾਹਿ​ਮਾਰਾ​ਸ਼ਵਦ​ਈਂ​ਦਿਯਾਰ​॥੩੭॥​
ਉਹੀ ਮੇਰਾ ਪਤੀ ਅਤੇ ਮੁਲਕ ਦਾ ਰਾਜਾ ਹੋਵੇਗਾ ॥੩੭॥
‘Will take me and become the ruler of her kingdom.‘(37)
वज़ा शाहि मारा शवद ईं दियार ॥३७॥
ਬ​ਕੋਸ਼ੀਦ​ਮੈਦਾਨ​ਜੋਸ਼ੀਦ​ਜੰਗ​॥​
(ਰਾਜ ਕੁਮਾਰੀ ਨੇ) ਝਟ ਪਟ ਯੁੱਧ-ਖੇਤਰ ਵਿਚ ਯੁੱਧ ਮਚਾ ਦਿੱਤਾ
She started to prepare for the war immediately,
ब कोशीद मैदान जोशीद जंग ॥
ਬ​ਪੋਸ਼ੀਦ​ਖ਼ਫ਼ਤਾਨ​ਪੋਲਾਦ​ਰੰਗ​॥੩੮॥​
ਅਤੇ (ਸ਼ਰੀਰ ਉਤੇ) ਫੌਲਾਦ ਦਾ ਕਵਚ ਪਾ ਲਿਆ ॥੩੮॥
And put the steel armour on her body.(38)
ब पोशीद क़फ़तान पोलाद रंग ॥३८॥
ਨਿਸ਼ਸਤਹ​ਬਰ​ਆਂ​ਰਥ​ਚੁ​ਮਾਹੇ​ਮੁਨੀਰ​॥​
ਪੁੰਨਿਆ ਦੇ ਚੰਦ੍ਰਮਾ (ਵਰਗੀ ਰਾਜ ਕੁਮਾਰੀ) ਰਥ ਵਿਚ ਬੈਠ ਗਈ।
She occupied a chariot, which was like the full moon.
निशसतह बर आं रथ चु माहे मुनीर ॥
ਬੁਬਸਤੰਦ​ਸ਼ਮਸ਼ੇਰ​ਜੁਸਤੰਦ​ਤੀਰ​॥੩੯॥​
(ਉਸ ਨੇ) ਲਕ ਨਾਲ ਤਲਵਾਰ ਬੰਨ੍ਹ ਲਈ ਅਤੇ ਹੱਥ ਵਿਚ ਤੀਰ ਫੜ ਲਏ ॥੩੯॥
She girded a sword and picked up effective arrows.(39)
बुबसतंद शमशेर जुसतंद तीर ॥३९॥
ਬ​ਮੈਦਾ​ਦਰ​ਆਮਦ​ਜੁ​ਗੁਰਰੀਦ​ਸ਼ੇਰ​॥​
ਉਹ (ਰਾਜ ਕੁਮਾਰੀ) ਯੁੱਧ-ਭੂਮੀ ਵਿਚ ਸ਼ੇਰ ਵਾਂਗ ਗਜਦੀ ਹੋਈ ਆ ਗਈ।
She entered the battlefield like a roaring lion,
ब मैदा दर आमद जु गुररीद शेर ॥
ਚੁ​ਸ਼ੇਰ​ਅਸਤ​ਸ਼ੇਰ​ਅਫ਼ਕਨੋ​ਦਿਲ​ਦਲੇਰ​॥੪੦॥​
ਉਹ ਸ਼ੇਰਾਂ ਨੂੰ ਪਟਕਾਉਣ ਵਾਲੀ ਬੜੀ ਸ਼ੇਰਦਿਲ ਅਤੇ ਦਲੇਰ ਸੀ ॥੪੦॥
As she was lion hearted, the killer of lions and of great courage.(40)
चु शेर असत शेर अफ़कनो दिल दलेर ॥४०॥
ਬ​ਪੋਸ਼ੀਦ​ਖ਼ੁਫ਼ਤਾਨ​ਜੋਸ਼ੀਦ​ਜੰਗ​॥​
ਉਸ (ਰਾਜ ਕੁਮਾਰੀ) ਨੇ ਕਵਚ ਪਾ ਕੇ ਬੜੇ ਜੋਸ਼ ਨਾਲ ਯੁੱਧ ਕੀਤਾ
With steel armours on her body, she fought valiantly,
ब पोशीद क़ुफ़तान जोशीद जंग ॥
ਬ​ਕੋਸ਼ੀਦ​ਮੈਦਾਨ​ਤੀਰੋ​ਤੁਫ਼ੰਗ​॥੪੧॥​
ਅਤੇ ਤੀਰਾਂ ਤੇ ਬੰਦੂਕਾਂ ਨਾਲ ਜੰਗ ਜਿਤਣ ਦਾ ਯਤਨ ਕੀਤਾ ॥੪੧॥
She tried to win with the help of arrows and guns.(41)
ब कोशीद मैदान तीरो तुफ़ंग ॥४१॥
ਚੁਨਾ​ਤੀਰ​ਬਾਰਾ​ਕੁਨਦ​ਕਾਰਜ਼ਾਰ​॥​
ਯੁੱਧ ਵਿਚ (ਰਾਜ ਕੁਮਾਰੀ ਨੇ) ਤੀਰਾਂ ਦੀ ਅਜਿਹੀ ਵਰਖਾ ਕੀਤੀ
In the rain storm of arrows,
चुना तीर बारा कुनद कारज़ार ॥
ਕਿ​ਲਸ਼ਕਰ​ਬਕਾਰ​ਆਮਦਸ਼​ਬੇਸ਼ੁਮਾਰ​॥੪੨॥​
(ਕਿ ਵੈਰੀ ਦੀ) ਬਹੁਤ ਸਾਰੀ ਸੈਨਾ ਮਾਰੀ ਗਈ ॥੪੨॥
Most of the soldiers were killed.(42)
कि लशकर बकार आमदश बेशुमार ॥४२॥
ਚੁਨਾ​ਬਾਨ​ਬਾਰੀਦ​ਤੀਰੋ​ਤੁਫ਼ੰਗ​॥​
(ਜੰਗ ਵਿਚ) ਤੀਰਾਂ ਅਤੇ ਬੰਦੂਕਾਂ ਦੀ ਇੰਨੀ ਬਰਖਾ ਹੋਈ
The intensity of arrows and guns was so great,
चुना बान बारीद तीरो तुफ़ंग ॥
ਬਸੋ​ਮਰਦਮਾ​ਮੁਰਦਹ​ਸ਼ੁਦ​ਜਾਇ​ਜੰਗ​॥੪੩॥​
ਕਿ ਬਹੁਤ ਸਾਰੇ ਸੂਰਮੇ ਮਾਰੇ ਗਏ ॥੪੩॥
That most of the men were annihilated.(43)
बसो मरदमा मुरदह शुद जाइ जंग ॥४३॥
ਸਹੇ​ਨਾਮ​ਗਜ​ਸਿੰਘ​ਦਰਾਮਦ​ਬਜੰਗ​॥​
ਇਸ ਯੁੱਧ ਵਿਚ ਗਜ ਸਿੰਘ ਨਾਂ ਦਾ ਰਾਜਾ ਇਸ ਤਰ੍ਹਾਂ ਆਇਆ
A Raja called Gaj Singh came into the battlefield,
सहे नाम गज सिंघ दरामद बजंग ॥
ਚੁ​ਕੈਬਰ​ਕਮਾ​ਹਮ​ਚੁ​ਤੀਰੋ​ਤੁਫ਼ੰਗ​॥੪੪॥​
ਮਾਨੋ ਕਮਾਨ ਵਿਚੋਂ ਤੀਰ ਛੁਟਦਾ ਹੋਵੇ ਜਾਂ ਬੰਦੂਕ ਵਿਚੋਂ ਗੋਲੀ ਚਲਦੀ ਹੋਵੇ ॥੪੪॥
As swiftly as an arrow from the bow or a shot from the gun.(44)
चु कैबर कमा हम चु तीरो तुफ़ंग ॥४४॥
ਬਜੁੰਬਸ਼​ਦਰਾਮਦ​ਚੁ​ਅਫ਼ਰੀਤ​ਮਸਤ​॥​
(ਰਾਜਾ ਗਜ ਸਿੰਘ) ਦੈਂਤ ਵਾਂਗ ਗੁੱਸੇ ਨਾਲ ਭਰਿਆ ਹੋਇਆ ਆਇਆ।
He came in like an inebriated giant,
बजुंबश दरामद चु अफ़रीत मसत ॥
ਯਕੇ​ਗੁਰਜ਼​ਅਜ਼​ਫ਼ੀਲ​ਪੈਕਰ​ਬ​ਦਸਤ​॥੪੫॥​
ਉਸ ਦੇ ਹੱਥ ਵਿਚ ਹਾਥੀ ਜਿੰਨਾ ਵੱਡਾ ਗੁਰਜ ਫੜਿਆ ਹੋਇਆ ਸੀ ॥੪੫॥
He was like an elephant, and had a knobbed-head club in his hand.(45)
यके गुरज़ अज़ फ़ील पैकर ब दसत ॥४५॥
ਯਕੇ​ਤੀਰ​ਜ਼ਦ​ਬਾਨੂਏ​ਪਾਕ​ਮਰਦ​॥​
ਉਸ ਪਵਿਤ੍ਰ ਇਸਤਰੀ ਨੇ (ਗਜ ਸਿੰਘ ਨੂੰ) ਇਕ ਹੀ ਤੀਰ ਮਾਰਿਆ
She shot only one arrow towards that gentleman,
यके तीर ज़द बानूए पाक मरद ॥
ਕਿ​ਗਜ​ਸਿੰਘ​ਅਜ਼​ਅਸਪ​ਆਮਦ​ਬ​ਗਰਦ​॥੪੬॥​
ਜਿਸ ਨਾਲ ਗਜ ਸਿੰਘ ਘੋੜੇ ਤੋਂ ਧਰਤੀ ਉਤੇ ਆਣ ਡਿਗਿਆ ॥੪੬॥
And Gaj Singh fell down from his horse.(46)
कि गज सिंघ अज़ असप आमद ब गरद ॥४६॥
ਦਿਗ਼ਰ​ਰਾਜਹ​ਰਨ​ਸਿੰਘ​ਦਰਾਮਦ​ਬ​ਰੋਸ਼​॥​
ਦੂਜਾ ਰਾਜਾ ਰਨ ਸਿੰਘ ਬਹੁਤ ਜੋਸ਼ ਨਾਲ ਯੁੱਧ-ਖੇਤਰ ਵਿਚ ਆਇਆ
Another Raja, Ran Singh, full of wrath came forward,
दिग़र राजह रन सिंघ दरामद ब रोश ॥
ਕਿ​ਪਰਵਾਨਹੇ​ਚੂੰ​ਦਰਾਮਦ​ਬਜੋਸ਼​॥੪੭॥​
ਜਿਵੇਂ ਪਰਵਾਨਾ ਪੂਰੇ ਜੋਸ਼ ਨਾਲ (ਦੀਪਕ ਉਤੇ) ਆਉਂਦਾ ਹੈ ॥੪੭॥
And flew like a moth approaching the naked light (to burn).(47)
कि परवानहे चूं दरामद बजोश ॥४७॥
ਚੁਨਾ​ਤੇਗ਼​ਜ਼ਦ​ਬਾਨੂਏ​ਸ਼ੇਰ​ਤਨ​॥​
ਸ਼ੇਰ ਵਰਗੇ ਸ਼ਰੀਰ ਵਾਲੀ ਇਸਤਰੀ ਨੇ ਅਜਿਹੀ ਤਲਵਾਰ ਮਾਰੀ
But when the lion-hearted brandished the sword,
चुना तेग़ ज़द बानूए शेर तन ॥