ਦੇਹਭੂਪਕੀਠੌਰਜਰਾਵਹੁ॥
(ਹੁਣ) ਰਾਜੇ ਦੇ (ਪੁਰਾਣੇ) ਸ਼ਰੀਰ ਇਥੇ ਸਾੜ ਦਿਓ
देह भूप की ठौर जरावहु ॥
ਯਾਕੇਸਿਰਪਰਛਤ੍ਰਫਿਰਾਵਹੁ॥੧੩॥
ਅਤੇ ਇਸ (ਯਾਰ) ਦੇ ਸਿਰ ਉਤੇ ਰਾਜ-ਛਤ੍ਰ ਝੁਲਾਓ ॥੧੩॥
या के सिर पर छत्र फिरावहु ॥१३॥
ਇਹਛਲਸਾਥਜੋਗਿਯਨਘਾਯੋ॥
ਇਸ ਛਲ ਨਾਲ (ਉਸ ਨੇ) ਜੋਗੀਆਂ ਨੂੰ ਮਾਰ ਦਿੱਤਾ
इह छल साथ जोगियन घायो ॥
ਭੂਪਤਿਕੋਸੁਰਲੋਕਪਠਾਯੋ॥
ਅਤੇ ਰਾਜੇ ਨੂੰ ਸਵਰਗ ਭੇਜ ਦਿੱਤਾ।
भूपति को सुर लोक पठायो ॥
ਸਕਲਪ੍ਰਜਾਕੋਲੋਥਿਦਿਖਾਈ॥
ਸਾਰੀ ਪ੍ਰਜਾ ਨੂੰ (ਰਾਜੇ ਦੀ) ਲੋਥ ਵਿਖਾਈ
सकल प्रजा को लोथि दिखाई ॥
ਦੇਸਮਿਤ੍ਰਕੀਫੇਰਿਦੁਹਾਈ॥੧੪॥
ਅਤੇ ਦੇਸ ਵਿਚ ਮਿਤਰ ਦੀ ਦੁਹਾਈ ਫਿਰਾ ਦਿੱਤੀ ॥੧੪॥
देस मित्र की फेरि दुहाई ॥१४॥
ਭੇਵਪ੍ਰਜਾਕਿਨਹੂੰਨਪਛਾਨਾ॥
ਪ੍ਰਜਾ ਨੇ ਕਿਸੇ ਤਰ੍ਹਾਂ ਵੀ ਭੇਦ ਨੂੰ ਨਾ ਸਮਝਿਆ
भेव प्रजा किनहूं न पछाना ॥
ਕਿਹਬਿਧਿਹਨਾਹਮਾਰਾਰਾਨਾ॥
ਕਿ ਕਿਵੇਂ ਸਾਡਾ ਰਾਜਾ ਮਾਰਿਆ ਗਿਆ ਹੈ?
किह बिधि हना हमारा राना ॥
ਕਿਹਛਲਸੋਜੁਗਿਯਨਕੋਘਾਯੋ॥
ਕਿਸ ਛਲ ਨਾਲ ਜੋਗੀਆਂ ਨੂੰ ਖ਼ਤਮ ਕੀਤਾ ਗਿਆ ਹੈ
किह छल सो जुगियन को घायो ॥
ਮਿਤ੍ਰਸੀਸਪਰਛਤ੍ਰਫਿਰਾਯੋ॥੧੫॥
ਅਤੇ (ਕਿਵੇਂ) ਮਿਤਰ ਦੇ ਸਿਰ ਉਤੇ ਛਤ੍ਰ ਝੁਲਾਇਆ ਗਿਆ ਹੈ? ॥੧੫॥
मित्र सीस पर छत्र फिरायो ॥१५॥
ਦੋਹਰਾ॥
ਦੋਹਰਾ:
दोहरा ॥
ਗਰਬੀਰਾਇਸੁਮਿਤ੍ਰਕੋਦਿਯਾਆਪਨਾਰਾਜ॥
(ਉਸ ਨੇ) ਆਪਣੇ ਮਿਤਰ ਗਰਬੀ ਰਾਇ ਨੂੰ ਆਪਣਾ ਰਾਜ ਦੇ ਦਿੱਤਾ।
गरबी राइ सु मित्र को दिया आपना राज ॥
ਜੋਗਨਜੁਤਰਾਜਾਹਨਾਕਿਯਾਆਪਨਾਕਾਜ॥੧੬॥
ਜੋਗੀਆਂ ਸਮੇਤ ਰਾਜੇ ਨੂੰ ਮਾਰ ਦਿੱਤਾ ਅਤੇ ਆਪਣਾ ਕੰਮ ਸੰਵਾਰ ਲਿਆ ॥੧੬॥
जोगन जुत राजा हना किया आपना काज ॥१६॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਤੀਨਸੌਅਠਾਸੀਚਰਿਤ੍ਰਸਮਾਪਤਮਸਤੁਸੁਭਮਸਤੁ॥੩੮੮॥੬੯੩੯॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੩੮੮ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੩੮੮॥੬੯੩੯॥ ਚਲਦਾ॥
इति स्री चरित्र पख्याने त्रिया चरित्रे मंत्री भूप संबादे तीन सौ अठासी चरित्र समापतम सतु सुभम सतु ॥३८८॥६९३९॥अफजूं॥
ਚੌਪਈ॥
ਚੌਪਈ:
चौपई ॥
ਭੂਪਸੁਬਾਹੁਸੈਨਇਕਸੁਨਾ॥
ਸੁਬਾਹੁ ਸੈਨ ਨਾਂ ਦਾ ਇਕ ਰਾਜਾ ਸੁਣੀਂਦਾ ਸੀ
भूप सुबाहु सैन इक सुना ॥
ਰੂਪਵਾਨਸੁੰਦਰਿਬਹੁਗੁਨਾ॥
ਜੋ ਬਹੁਤ ਰੂਪਵਾਨ, ਸੁੰਦਰ ਅਤੇ ਗੁਣਵਾਨ ਸੀ।
रूपवान सुंदरि बहु गुना ॥
ਸ੍ਰੀਸੁਬਾਹਪੁਰਤਾਕੋਸੋਹੈ॥
ਉਸ ਦਾ ਸੁਬਾਹੁਪੁਰ (ਨਗਰ) ਸ਼ੋਭਦਾ ਸੀ
स्री सुबाहपुर ता को सोहै ॥
ਜਿਹਸਮਔਰਨਗਰਨਹਿਕੋਹੈ॥੧॥
ਜਿਸ ਵਰਗਾ ਕੋਈ ਹੋਰ ਨਗਰ ਨਹੀਂ ਸੀ ॥੧॥
जिह सम और नगर नहि को है ॥१॥
ਸ੍ਰੀਮਕਰਧੁਜਦੇਤਿਹਰਾਨੀ॥
ਮਕਰਧੁਜ ਦੇ (ਦੇਈ) ਉਸ ਦੀ ਰਾਣੀ ਸੀ,
स्री मकरधुज दे तिह रानी ॥
ਸੁੰਦਰਿਦੇਸਦੇਸਮੌਜਾਨੀ॥
ਜੋ ਦੇਸ ਦੇਸਾਂਤਰਾਂ ਵਿਚ ਸੁੰਦਰ ਮੰਨੀ ਜਾਂਦੀ ਸੀ।
सुंदरि देस देस मौ जानी ॥
ਤਿਹਸਮਾਨਨਾਰੀਨਹਿਕੋਊ॥
ਉਸ ਵਰਗੀ ਕੋਈ ਹੋਰ ਨਾਰੀ ਨਹੀਂ ਸੀ।
तिह समान नारी नहि कोऊ ॥
ਪਾਛੇਭਈਨਆਗੈਹੋਊ॥੨॥
ਨਾ ਪਹਿਲਾਂ ਹੋਈ ਹੈ ਅਤੇ ਨਾ ਅਗੇ ਹੋਵੇਗੀ ॥੨॥
पाछे भई न आगै होऊ ॥२॥
ਤਿਨਦੇਖਾਦਿਲੀਕੋਏਸਾ॥
ਉਸ ਨੇ ਦਿੱਲੀ ਦੇ ਬਾਦਸ਼ਾਹ ਨੂੰ ਵੇਖਿਆ
तिन देखा दिली को एसा ॥
ਇਹਬਿਧਿਤੇਲਿਖਿਪਠਿਯੋਸੰਦੇਸਾ॥
ਅਤੇ ਇਸ ਤਰ੍ਹਾਂ ਸੰਦੇਸਾ ਲਿਖ ਕੇ ਭੇਜਿਆ।
इह बिधि ते लिखि पठियो संदेसा ॥
ਤੁਮਇਹਠੌਰਆਪੁਚੜਿਆਵਹੁ॥
ਤੁਸੀਂ ਆਪ ਇਸ ਥਾਂ ਉਤੇ ਚੜ੍ਹਾਈ ਕਰ ਕੇ ਆ ਜਾਓ
तुम इह ठौर आपु चड़ि आवहु ॥
ਭੂਪਤਿਜੀਤਿਮੁਝੈਲੈਜਾਵਹੁ॥੩॥
ਅਤੇ ਰਾਜੇ ਨੂੰ ਜਿਤ ਕੇ ਮੈਨੂੰ ਲੈ ਜਾਓ ॥੩॥
भूपति जीति मुझै लै जावहु ॥३॥
ਅਕਬਰਸੁਨਤਬੈਨਉਠਿਧਯੋ॥
ਅਕਬਰ (ਬਾਦਸ਼ਾਹ) ਇਹ ਗੱਲ ਸੁਣ ਕੇ ਉਠ ਤੁਰਿਆ
अकबर सुनत बैन उठि धयो ॥
ਪਵਨਹੁਤੇਆਗੇਬਢਿਗਯੋ॥
ਅਤੇ ਪੌਣ ਦੇ ਵੇਗ ਨਾਲ ਅਗੇ ਵੱਧ ਗਿਆ।
पवन हुते आगे बढि गयो ॥
ਸਾਹਸੁਨਾਆਯੋਨ੍ਰਿਪੁਜਬਹੀ॥
ਜਦ ਰਾਜੇ ਨੇ ਬਾਦਸ਼ਾਹ ਦੇ ਚੜ੍ਹ ਆਉਣ (ਦੀ ਗੱਲ) ਸੁਣੀ,
साह सुना आयो न्रिपु जब ही ॥
ਪਤਿਸੌਬਚਨਬਖਾਨਾਤਬਹੀ॥੪॥
ਤਦ (ਰਾਣੀ ਨੇ) ਪਤੀ ਨੂੰ ਕਿਹਾ ॥੪॥
पति सौ बचन बखाना तब ही ॥४॥
ਤੁਮਹ੍ਯਾਂਤੇਨ੍ਰਿਪਭਾਜਿਨਜੈਯਹੁ॥
ਹੇ ਰਾਜਨ! ਤੁਸੀਂ ਇਥੋਂ ਭਜ ਕੇ ਨਾ ਜਾਣਾ।
तुम ह्यां ते न्रिप भाजि न जैयहु ॥
ਰਨਸਾਮੁਹਿਹ੍ਵੈਜੁਧਮਚੈਯਹੁ॥
ਰਣ ਵਿਚ ਸਾਹਮਣੇ ਹੋ ਕੇ ਯੁੱਧ ਮਚਾਉਣਾ।
रन सामुहि ह्वै जुध मचैयहु ॥
ਮੈਨਤਜੌਗੀਤੁਮਰਾਸਾਥਾ॥
ਮੈਂ ਤੇਰਾ ਸਾਥ ਨਹੀਂ ਛਡਾਂਗੀ।
मै न तजौगी तुमरा साथा ॥
ਮਰੇਜਰੋਗੀਤੁਮਸੌਨਾਥਾ॥੫॥
ਹੇ ਨਾਥ! ਜੇ ਮਰ ਗਏ, ਤਾਂ ਤੁਹਾਡੇ ਨਾਲ ਸੜਾਂਗੀ ॥੫॥
मरे जरोगी तुम सौ नाथा ॥५॥
ਇਤਭੂਪਤਿਕਹਧੀਰਬੰਧਾਯੋ॥
ਇਧਰ ਰਾਜੇ ਨੂੰ ਧੀਰਜ ਬੰਨ੍ਹਾਇਆ
इत भूपति कह धीर बंधायो ॥
ਉਤੈਲਿਖਾਲਿਖਿਤਹਾਪਠਾਯੋ॥
ਅਤੇ ਉਧਰ ਪੱਤਰ ('ਲਿਖਾ') ਲਿਖ ਕੇ ਭੇਜ ਦਿੱਤਾ।
उतै लिखा लिखि तहा पठायो ॥
ਆਈਸੈਨਸਾਹਕੀਜਬਹੀ॥
ਜਦੋਂ ਬਾਦਸ਼ਾਹ ਦੀ ਸੈਨਾ ਆ ਗਈ,
आई सैन साह की जब ही ॥
ਰਹਾਉਪਾਇਕਛੂਨਹਿਤਬਹੀ॥੬॥
ਤਦੋਂ ਕੋਈ ਵੀ ਉਪਾ ਬਾਕੀ ਨਹੀਂ ਰਿਹਾ ॥੬॥
रहा उपाइ कछू नहि तब ही ॥६॥
ਰਾਜਾਜੂਝਿਮਰਤਭਯੋਜਬੈ॥
ਰਾਜਾ ਜਦੋਂ ਜੂਝ ਮਰਿਆ,
राजा जूझि मरत भयो जबै ॥
ਭਾਜਚਲਤਭੀਪਰਜਾਤਬੈ॥
ਤਦੋਂ ਪ੍ਰਜਾ ਭਜ ਪਈ।
भाज चलत भी परजा तबै ॥
ਰਾਨੀਬਾਧਿਤਬੈਤਿਨਲਈ॥
ਤਦ ਬਾਦਸ਼ਾਹ ਨੇ ਰਾਣੀ ਨੂੰ ਬੰਨ੍ਹ ਲਿਆ।
रानी बाधि तबै तिन लई ॥
ਇਹਛਲਧਾਮਮਿਤ੍ਰਕੇਗਈ॥੭॥
ਇਸ ਛਲ ਨਾਲ ਉਹ ਮਿਤਰ ਦੇ ਘਰ ਚਲੀ ਗਈ ॥੭॥
इह छल धाम मित्र के गई ॥७॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਤੀਨਸੌਨਿਨਾਨਵੇਚਰਿਤ੍ਰਸਮਾਪਤਮਸਤੁਸੁਭਮਸਤੁ॥੩੮੯॥੬੯੪੬॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੩੮੯ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੩੮੯॥੬੯੪੬॥ ਚਲਦਾ॥
इति स्री चरित्र पख्याने त्रिया चरित्रे मंत्री भूप संबादे तीन सौ निनानवे चरित्र समापतम सतु सुभम सतु ॥३८९॥६९४६॥अफजूं॥
ਚੌਪਈ॥
ਚੌਪਈ:
चौपई ॥
ਬਾਹੁਲੀਕਸੁਨਿਯਤਰਾਜਾਜਹ॥
ਬਾਹੁਲੀਕ ਨਾਂ ਦਾ ਜੋ ਰਾਜਾ ਸੁਣੀਂਦਾ ਸੀ।
बाहुलीक सुनियत राजा जह ॥
ਜਿਹਸਮਾਨਕੋਈਭਯੋਦੁਤਿਯਨਹ॥
ਉਸ ਵਰਗਾ ਕੋਈ ਦੂਜਾ ਨਹੀਂ ਹੋਇਆ ਸੀ।
जिह समान कोई भयो दुतिय नह ॥
ਧਾਮਗੌਹਰਾਰਾਇਦੁਲਾਰੀ॥
(ਉਸ ਦੇ) ਘਰ ਗੌਹਰਾ ਰਾਇ ਨਾਂ ਦੀ ਪੁੱਤਰੀ ਸੀ
धाम गौहरा राइ दुलारी ॥