ਚੰਦ੍ਰਵਤੀਇਹਪੁਰੀਬਿਰਾਜੈ॥
ਇਸ ਦੀ ਚੰਦ੍ਰਵਤੀ ਨਗਰੀ ਹੁੰਦੀ ਸੀ,
चंद्रवती इह पुरी बिराजै ॥
ਨਾਗਲੋਕਜਾਕੌਲਖਿਲਾਜੈ॥
ਜਿਸ ਦੀ (ਸੁੰਦਰਤਾ ਨੂੰ) ਵੇਖ ਕੇ ਨਾਗ ਲੋਕ ਵੀ ਸ਼ਰਮਾਉਂਦਾ ਸੀ।
नाग लोक जा कौ लखि लाजै ॥
ਹੋਡਪਰੀਇਕਦਿਨਤਿਨਮਾਹ॥
ਉਨ੍ਹਾਂ (ਰਾਜੇ ਅਤੇ ਰਾਣੀ) ਵਿਚ ਇਕ ਦਿਨ ਸ਼ਰਤ ਲਗ ਗਈ।
होड परी इक दिन तिन माह ॥
ਬਚਨਕਹਾਤ੍ਰਿਯਸੌਲਰਨਾਹ॥੨॥
ਰਾਜੇ ਨੇ ਲੜ ਕੇ ਰਾਣੀ ਨੂੰ ਬਚਨ ਕਿਹਾ ॥੨॥
बचन कहा त्रिय सौ लर नाह ॥२॥
ਐਸੀਕਵਨਜਗਤਮੈਨਾਰੀ॥
ਜਗਤ ਵਿਚ ਅਜਿਹੀ ਕਿਹੜੀ ਇਸਤਰੀ ਹੈ
ऐसी कवन जगत मै नारी ॥
ਕਾਨਨਸੁਨੀਨਨੈਨਨਿਹਾਰੀ॥
(ਜਿਸ ਬਾਰੇ) ਕੰਨਾਂ ਨਾਲ ਸੁਣਿਆ ਨਾ ਹੋਵੇ, ਜਾਂ ਅੱਖਾਂ ਨਾਲ ਵੇਖਿਆ ਨਾ ਹੋਵੇ।
कान न सुनी न नैन निहारी ॥
ਪਤਿਹਿਢੋਲਕੀਢਮਕਸੁਨਾਵੈ॥
ਪਤੀ ਨੂੰ ਢੋਲ ਦੀ ਢਮਕ ਸੁਣਾਵੇ (ਅਰਥਾਤ ਖ਼ੁਸ਼ ਕਰੇ)
पतिहि ढोल की ढमक सुनावै ॥
ਬਹੁਰਿਜਾਰਸੌਭੋਗਕਮਾਵੈ॥੩॥
ਅਤੇ ਫਿਰ ਯਾਰ ਨਾਲ ਰਮਣ ਕਰੇ ॥੩॥
बहुरि जार सौ भोग कमावै ॥३॥
ਕੇਤਕਦਿਨਬੀਤਤਜਬਭਏ॥
ਜਦ ਕਈ ਦਿਨ ਬੀਤ ਗਏ
केतक दिन बीतत जब भए ॥
ਤਿਯਕੌਬਚਸਿਮਰਨਹ੍ਵੈਗਏ॥
ਤਾਂ ਇਸਤਰੀ ਨੂੰ (ਰਾਜੇ ਦੇ) ਬੋਲ ਯਾਦ ਹੋ ਗਏ।
तिय कौ बच सिमरन ह्वै गए ॥
ਅਸਚਰਿਤ੍ਰਕਰਿਪਤਿਹਿਦਿਖਾਊਾਂ॥
(ਸੋਚਣ ਲਗੀ ਕਿ) ਅਜਿਹਾ ਚਰਿਤ੍ਰ ਕਰ ਕੇ ਪਤੀ ਨੂੰ ਵਿਖਾਵਾਂ।
अस चरित्र करि पतिहि दिखाऊां ॥
ਭਜੌਜਾਰਅਰਢੋਲਬਜਾਊਾਂ॥੪॥
ਢੋਲ ਵੀ ਵਜਾਵਾਂ ਅਤੇ ਯਾਰ ਨਾਲ ਰਮਣ ਵੀ ਕਰਾਂ ॥੪॥
भजौ जार अर ढोल बजाऊां ॥४॥
ਤਬਤੇਇਹੈਟੇਵਤਿਨਡਾਰੀ॥
ਉਦੋਂ ਤੋਂ ਉਸ ਨੇ ਇਹੋ ਆਦਤ ('ਟੇਵ') ਬਣਾ ਲਈ
तब ते इहै टेव तिन डारी ॥
ਔਰਨਤ੍ਰਿਯਸੌਪ੍ਰਗਟਉਚਾਰੀ॥
ਅਤੇ ਹੋਰਨਾਂ ਇਸਤਰੀਆਂ ਨੂੰ ਵੀ ਸਾਫ਼ ਦਸ ਦਿੱਤਾ
औरन त्रिय सौ प्रगट उचारी ॥
ਮੈਧਰਿਸੀਸਪਾਨਿਕੋਸਾਜਾ॥
ਕਿ ਮੈਂ ਸਿਰ ਉਤੇ ਪਾਣੀ ਦੀ ਗਾਗਰ ('ਪਾਨਿ ਕੋ ਸਾਜਾ') ਧਰ ਕੇ
मै धरि सीस पानि को साजा ॥
ਭਰਿਲ੍ਯੈਹੌਜਲਨ੍ਰਿਪਕੇਕਾਜਾ॥੫॥
ਰਾਜੇ ਲਈ ਪਾਣੀ ਭਰ ਕੇ ਲਿਆਵਾਂਗੀ ॥੫॥
भरि ल्यैहौ जल न्रिप के काजा ॥५॥
ਬਚਨਸੁਨਤਰਾਜਾਹਰਖਾਨੋ॥
(ਇਹ) ਗੱਲ ਸੁਣ ਕੇ ਰਾਜਾ ਬਹੁਤ ਪ੍ਰਸੰਨ ਹੋ ਗਿਆ
बचन सुनत राजा हरखानो ॥
ਤਾਕੌਅਤਿਪਤਿਬ੍ਰਤਾਜਾਨੋ॥
ਅਤੇ ਉਸ ਨੂੰ ਅਤਿ ਅਧਿਕ ਪਤਿਬ੍ਰਤਾ ਸਮਝਣ ਲਗਾ।
ता कौ अति पतिब्रता जानो ॥
ਨਿਜੁਸਿਰਕੈਰਾਨੀਘਟਲ੍ਯਾਵੈ॥
(ਸੋਚਣ ਲਗਿਆ ਕਿ) ਰਾਣੀ ਆਪਣੇ ਸਿਰ ਉਤੇ ਘੜਾ ਚੁਕ ਕੇ ਲਿਆਉਂਦੀ ਹੈ
निजु सिर कै रानी घट ल्यावै ॥
ਆਨਿਪਾਨਿਪੁਨਿਮੁਝੈਪਿਲਾਵੈ॥੬॥
ਅਤੇ ਪਾਣੀ ਲਿਆ ਕੇ ਫਿਰ ਮੈਨੂੰ ਪਿਲਾਉਂਦੀ ਹੈ ॥੬॥
आनि पानि पुनि मुझै पिलावै ॥६॥
ਇਕਦਿਨਤ੍ਰਿਯਪਿਯਸੋਤਜਗਾਈ॥
ਇਕ ਦਿਨ ਇਸਤਰੀ ਨੇ ਰਾਜੇ ਨੂੰ ਸੁੱਤੇ ਹੋਇਆਂ ਜਗਾਇਆ
इक दिन त्रिय पिय सोत जगाई ॥
ਲੈਘਟਕੌਕਰਚਲੀਬਨਾਈ॥
ਅਤੇ ਹੱਥ ਵਿਚ ਘੜਾ ਲੈ ਕੇ ਚਲ ਪਈ।
लै घट कौ कर चली बनाई ॥
ਜਬਤੁਮਢੋਲਢਮਕਸੁਨਿਲੀਜੋ॥
(ਰਾਜੇ ਨੂੰ ਕਹਿ ਗਈ ਕਿ) ਜਦ ਤੁਸੀਂ ਢੋਲ ਦੀ ਢਮਕ ਸੁਣ ਲਵੋ
जब तुम ढोल ढमक सुनि लीजो ॥
ਤਬਇਮਿਕਾਜਰਾਜਤੁਮਕੀਜੋ॥੭॥
ਤਾਂ ਹੇ ਰਾਜਨ! ਤੁਸੀਂ ਇਸ ਤਰ੍ਹਾਂ ਕੰਮ ਕਰਨਾ ॥੭॥
तब इमि काज राज तुम कीजो ॥७॥
ਪ੍ਰਥਮਸੁਨ੍ਯੋਸਭਢੋਲਬਜਾਯੋ॥
ਜਦ (ਤੁਸੀਂ) ਢੋਲ ਦੀ ਸਭ ਤੋਂ ਪਹਿਲੀ ਧਮਕ ਸੁਣੋ,
प्रथम सुन्यो सभ ढोल बजायो ॥
ਜਨਿਯਹੁਰਾਨੀਡੋਲਧਸਾਯੋ॥
(ਤਾਂ ਇਹ) ਸਮਝਣਾ ਕਿ ਰਾਣੀ ਨੇ ਡੋਲ ਨੂੰ (ਖੂਹ ਵਿਚ) ਲਟਕਾ ਦਿੱਤਾ ਹੈ।
जनियहु रानी डोल धसायो ॥
ਦੁਤਿਯਢਮਾਕਸੁਨੋਜਬਗਾਢਾ॥
ਜਦ (ਤੁਸੀਂ) ਦੂਜੀ ਭਾਰੀ ਢਮਕ ਸੁਣੋ,
दुतिय ढमाक सुनो जब गाढा ॥
ਜਨਿਯਹੁਤਰੁਨਿਕੂਪਤੇਕਾਢਾ॥੮॥
(ਤਾਂ) ਸਮਝਣਾ ਕਿ ਰਾਣੀ ਨੇ (ਡੋਲ) ਖੂਹ ਵਿਚੋਂ ਕਢਿਆ ਹੈ ॥੮॥
जनियहु तरुनि कूप ते काढा ॥८॥
ਤਹਿਕਲਹੌਰੀਰਾਇਭਨਿਜੈ॥
ਉਥੇ ਇਕ ਲਹੌਰੀ ਰਾਇ (ਨਾਂ ਦਾ ਵਿਅਕਤੀ) ਦਸਿਆ ਜਾਂਦਾ ਸੀ।
तहिक लहौरी राइ भनिजै ॥
ਜਾਸੰਗਤ੍ਰਿਯਕੋਹੇਤੁਕਹਿਜੈ॥
ਉਸ ਨਾਲ ਰਾਣੀ ਦਾ ਪ੍ਰੇਮ-ਸੰਬੰਧ ਕਿਹਾ ਜਾਂਦਾ ਸੀ।
जा संग त्रिय को हेतु कहिजै ॥
ਲਯੋਤਿਸੀਕੋਤੁਰਤਮੰਗਾਇ॥
(ਰਾਣੀ ਨੇ) ਉਸ ਨੂੰ ਤੁਰਤ ਬੁਲਵਾ ਲਿਆ
लयो तिसी को तुरत मंगाइ ॥
ਭੋਗਕਿਯਾਅਤਿਰੁਚਿਉਪਜਾਇ॥੯॥
ਅਤੇ ਰੁਚੀ ਪੂਰਵਕ ਉਸ ਨਾਲ ਭੋਗ ਕੀਤਾ ॥੯॥
भोग किया अति रुचि उपजाइ ॥९॥
ਪ੍ਰਥਮਜਾਰਜਬਧਕਾਲਗਾਯੋ॥
ਜਦ ਯਾਰ ਨੇ ਪਹਿਲਾ ਜ਼ੋਰ ਲਗਾਇਆ
प्रथम जार जब धका लगायो ॥
ਤਬਰਾਨੀਲੈਢੋਲਬਜਾਯੋ॥
ਤਦ ਰਾਣੀ ਨੇ (ਡੱਗਾ) ਲੈ ਕੇ ਢੋਲ ਵਜਾਇਆ।
तब रानी लै ढोल बजायो ॥
ਜਬਤਿਹਲਿੰਗਸੁਭਗਤੇਕਾਢਾ॥
ਜਦ ਉਸ ਪੁਰਸ਼ ਨੇ ਇੰਦਰੀ ਨੂੰ ਯੋਨੀ ਤੋਂ ਬਾਹਰ ਕਢਿਆ,
जब तिह लिंग सु भग ते काढा ॥
ਤ੍ਰਿਯਦਿਯਢੋਲਢਮਾਕਾਗਾਢਾ॥੧੦॥
(ਤਦ) ਰਾਣੀ ਨੇ ਤਕੜੀ ਤਰ੍ਹਾਂ ਨਾਲ ਢੋਲ ਢਮਕਾਇਆ ॥੧੦॥
त्रिय दिय ढोल ढमाका गाढा ॥१०॥
ਤਬਰਾਜੈਇਹਭਾਤਿਬਿਚਾਰੀ॥
ਤਦ ਰਾਜੇ ਨੇ ਇਸ ਤਰ੍ਹਾਂ ਸੋਚਿਆ
तब राजै इह भाति बिचारी ॥
ਡੋਰਿਕੂਪਤੇਨਾਰਿਨਿਕਾਰੀ॥
ਕਿ ਰਾਣੀ ਨੇ ਰੱਸੀ ਖੂਹ ਵਿਚੋਂ ਕਢੀ ਹੈ।
डोरि कूप ते नारि निकारी ॥
ਤਿਨਤ੍ਰਿਯਭੋਗਜਾਰਸੌਕੀਨਾ॥
ਉਸ ਇਸਤਰੀ ਨੇ ਯਾਰ ਨਾਲ ਰਮਣ ਵੀ ਕੀਤਾ
तिन त्रिय भोग जार सौ कीना ॥
ਰਾਜਾਸੁਨਤਦਮਾਮੋਦੀਨਾ॥੧੧॥
ਅਤੇ ਰਾਜੇ ਦੇ ਸੁਣਨ ਲਈ ਢੋਲ ਵੀ ਵਜਾ ਦਿੱਤਾ ॥੧੧॥
राजा सुनत दमामो दीना ॥११॥
ਪ੍ਰਥਮਜਾਰਸੌਭੋਗਕਮਾਯੋ॥
ਪਹਿਲਾਂ ਯਾਰ ਨਾਲ ਰਮਣ ਕੀਤਾ।
प्रथम जार सौ भोग कमायो ॥
ਬਹੁਰੋਢੋਲਢਮਾਕਸੁਨਾਯੋ॥
ਫਿਰ (ਰਾਜੇ ਨੂੰ) ਢੋਲ ਦੀ ਢਮਕ ਵੀ ਸੁਣਾ ਦਿੱਤੀ।
बहुरो ढोल ढमाक सुनायो ॥
ਭੂਪਕ੍ਰਿਯਾਕਬਹੂੰਨਬਿਚਾਰੀ॥
ਰਾਜੇ ਨੇ ਇਸ ਕ੍ਰਿਆ ਨੂੰ ਬਿਲਕੁਲ ਨਾ ਸਮਝਿਆ
भूप क्रिया कबहूं न बिचारी ॥
ਕਹਾਚਰਿਤ੍ਰਕਿਯਾਇਮਨਾਰੀ॥੧੨॥
ਕਿ ਰਾਣੀ ਨੇ ਕੀ ਚਰਿਤ੍ਰ ਕੀਤਾ ਹੈ ॥੧੨॥
कहा चरित्र किया इम नारी ॥१२॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਤੀਨਸੌਸਤਾਸੀਚਰਿਤ੍ਰਸਮਾਪਤਮਸਤੁਸੁਭਮਸਤੁ॥੩੮੭॥੬੯੨੩॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੩੮੭ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੩੮੭॥੬੯੨੩॥ ਚਲਦਾ॥
इति स्री चरित्र पख्याने त्रिया चरित्रे मंत्री भूप संबादे तीन सौ सतासी चरित्र समापतम सतु सुभम सतु ॥३८७॥६९२३॥अफजूं॥
ਚੌਪਈ॥
ਚੌਪਈ:
चौपई ॥
ਸਿੰਘਨਰਿੰਦਰਭੂਪਇਕਨ੍ਰਿਪਬਰ॥
ਨਰਿੰਦ੍ਰ ਸਿੰਘ ਨਾਂ ਦਾ ਇਕ ਉੱਤਮ ਰਾਜਾ ਸੀ।
सिंघ नरिंदर भूप इक न्रिप बर ॥
ਨ੍ਰਿਪਬਰਵਤੀਨਗਰਜਾਕੋਘਰ॥
ਉਹ ਦਾ ਨ੍ਰਿਪਬਰਵਤੀ ਨਗਰ ਵਿਚ ਘਰ ਸੀ।
न्रिपबरवती नगर जा को घर ॥