ਮੁਦਾਮ ਬਾਦਾ-ਕਸ਼ੋ ਸੂਫੀ ਓ ਸਫ਼ਾ ਮੀ ਬਾਸ਼ ।
ਹਮੇਸ਼ਾ ਤੂ ਨਸ਼ਈ ਹੋਨ ਤੋਣ ਬਾਦ ਸੂਫੀ ਅਤੇ ਸਾਫ ਬਨ ਜਾ,
Whosoever prostrates before Waaheguru every morning
मुदाम बादा-कशो सूफी ओ सफ़ा मी बाश ।
ਤਮਾਮਿ ਜ਼ੁਹਦ ਸ਼ੌ ਵਰਿੰਦਿ ਬੀਨਵਾ ਮੀ ਬਾਸ਼ ।੪੦।੧।
ਤੂੰ ਸਾਰੇ ਦਾ ਸਾਰਾ ਬੰਦਗੀ ਹੋ ਜਾ, ਅਤੇ ਮਲੰਗ ਰਿੰਦ ਬਣ ਜਾ ।
Waaheguru makes him firm (believer) in contentment and faith. (32)
तमामि ज़ुहद शौ वरिंदि बीनवा मी बाश ।४०।१।
ਬਸੂਇ ਗ਼ੈਰ ਮਿਅਫ਼ਗਨ ਨਜ਼ਰ ਕਿ ਬੇ-ਬਸਰੀ ।
ਤੂੰ ਗੈਰ ਵਲ ਅੱਖ ਚੁੱਕ ਕੇ ਵੀ ਨਾ ਵੇਖ, ਕਿਉਣਕਿ ਤੂੰ ਅੰਨ੍ਹਾ ਹੈਣ,
The 'head' was created only to bow before the Almighty;
बसूइ ग़ैर मिअफ़गन नज़र कि बे-बसरी ।
ਤਮਾਮਿ ਚਸ਼ਮ ਸ਼ੌ ਵ ਸੂਇ ਦੋਸਤ ਵਾ ਮੀ ਬਾਸ਼ ।੪੦।੨।
ਤੂੰ ਸਿਰ ਤੋਣ ਪੈਰਾਣ ਤਕ ਸਾਰੀ ਦੀ ਸਾਰੀ ਅੱਖ ਹੋ ਜਾ, ਅਤੇ ਸੱਜਨ ਵਲ ਇਸ ਨੂੰ ਖੋਲ੍ਹੀ ਰੱਖ ।
And this is the cure for all headaches in (of) this world. (33)
तमामि चशम शौ व सूइ दोसत वा मी बाश ।४०।२।
ਬ-ਗਿਰਦਿ ਕਾਮਤਿ ਆਣ ਸ਼ਾਹਿ ਦਿਲਰੁਬਾ ਮੀ ਗਰਦ ।
ਉਸ ਦਿਲਾਣ ਨੂੰ ਚੁਰਾਨ ਵਾਲੇ ਬਾਦਸ਼ਾਹ ਦੇ ਕੱਦ ਉਦਾਲੇ ਚੱਕਰ ਕਟ,
Therefore, we should always keep bowing our heads before the Beneficent;
ब-गिरदि कामति आण शाहि दिलरुबा मी गरद ।
ਅਸੀਰਿ ਹਲਕਾਇ ਆਣ ਜ਼ੁਲਫ਼ਿ ਮੁਸ਼ਕ ਸਾ ਮੀ ਬਾਸ਼ ।੪੦।੩।
ਅਤੇ ਉਸ ਸੁਗੰਧਤ ਜ਼ੁਲਫ ਦੇ ਫੰਦੇ ਦਾ ਕੈਦੀ ਬਣ ਜਾ ।
In fact, someone cognizant of Akaalpurakh will not be derelict even for a moment in remembering Him. (34)
असीरि हलकाइ आण ज़ुलफ़ि मुशक सा मी बाश ।४०।३।
ਨ ਗੋਇਮਤ ਕਿ ਸੂਇ ਦੈਰ ਯਾ ਹਰਮ ਮੀ ਰੌ ।
ਮੈਣ ਤੈਨੂੰ ਇਹ ਨਹੀਣ ਕਹਿੰਦਾ, ਕਿ ਤੂੰ ਮੰਦਰ ਜਾ ਯਾ ਕਾਅਬੇ ਵਲ ਜਾ,
How can anyone who has been oblivious in remembering Him be called wise and sane?
न गोइमत कि सूइ दैर या हरम मी रौ ।
ਬਹਰ ਤਰਫ਼ ਕਿ ਰਵੀ ਜਾਨਿਬਿ ਖ਼ੁਦਾ ਮੀ ਬਾਸ਼ ।੪੦।੪।
ਮੈਣ ਤਾਣ ਕਹਿੰਦਾ ਹਾਣ ਕਿ ਜਿਧਰ ਵੀ ਤੂੰ ਜਾਵੇਣ ਤੇਰਾ ਮੂੰਹ ਰੱਬ ਵਲ ਰਹੇ ।
Anyone who has been negligent of Him should be considered an idiot and uncouth. (35)
बहर तरफ़ कि रवी जानिबि क़ुदा मी बाश ।४०।४।
ਬਸੂਇ ਗ਼ੈਰ ਚੂ ਬੇਗ਼ਾਨਗਾਣ ਚਿਹ ਮੀ ਗਰਦੀ ।
ਤੂੰ ਮੇਰੇ ਤੋਣ ਬੇਗਾਨਿਆਣ ਵਾਣਗ ਮੂੰਹ ਫੇਰ ਕੇ ਦੁਸ਼ਮਨਾਣ ਵੱਲ ਕਿਉਣ ਦੇਖਦਾ ਹੈਣ #
A knowledgeable and enlightened person does not get bogged down in verbal rhetorics,
बसूइ ग़ैर चू बेग़ानगाण चिह मी गरदी ।
ਹਮੀ ਜ਼ਿ ਹਾਲਿ ਦਿਲਿ ਖ਼ਸਤਾ ਆਸ਼ਨਾ ਮੀ ਬਾਸ਼ ।੪੦।੫।
ਥੋੜਾ ਇਧਰ ਵੀ ਦੇਖ ਤੇ ਇਸ ਟੁੱਟੇ ਹੋਏ ਦਿਲ ਦੀ ਖਬਰ ਲੈ ।
The achievement of his whole life is just the memory of Akaalpurakh. (36)
हमी ज़ि हालि दिलि क़सता आशना मी बाश ।४०।५।
ਮੁਦਾਮ ਸ਼ਾਕਿਰੋ ਸ਼ਾਦਾਬ ਚੂੰ ਦਿਲਿ ਗੋਯਾ ।
ਗੋਯਾ ਦੇ ਦਿਲ ਦੀ ਤਰਹ ਸੰਤੋਖੀ ਅਤੇ ਹਰਿਆ ਭਰਿਆ ਰਹੁ,
The only person who is honest and religious-minded is the one
मुदाम शाकिरो शादाब चूं दिलि गोया ।
ਤਮਾਮਿ ਮੁਤਲਿਬੋ ਫ਼ਾਰਿਗ਼ ਜ਼ਿ ਮੁਦਆ ਮੀ ਬਾਸ਼ ।੪੦।੬।
ਆਪਣੇ ਸੁਆਰਥਾਣ ਨੂੰ ਲੈ ਕੇ ਬੇਪਰਵਾਹ ਨ ਹੋ ਜਾ । (ਇਸ ਤਰ੍ਹਾਣ ਤੂੰ ਅਸਲ ਮਨੋਰਥ ਨੂੰ ਪਾ ਲਵੇਣ ਗਾ)
Who does not become derelict even for one moment in memorializing the Omnipotent. (37)
तमामि मुतलिबो फ़ारिग़ ज़ि मुदआ मी बाश ।४०।६।