ਚੌਪਈ ॥
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਚੌਪਈ॥
ਚੌਪਈ:
चौपई ॥
LINE 02
ਸੂਰਬੀਰਸਭਪਾਇਲਗਾਏ॥
ਸਾਰਿਆਂ ਸੂਰਮਿਆਂ ਨੂੰ (ਉਸ ਨੇ ਯਾਰ ਦੇ) ਪੈਰੀਂ ਪਵਾਇਆ
सूरबीर सभ पाइ लगाए ॥
LINE 03
ਗਾਉਗਾਉਚੌਧਰੀਬੁਲਾਏ॥
ਅਤੇ ਪਿੰਡ ਪਿੰਡ ਦੇ ਚੌਧਰੀ ਬੁਲਵਾਏ।
गाउ गाउ चौधरी बुलाए ॥
LINE 04
ਦੈਸਿਰਪਾਉਬਿਦਾਕਰਿਦੀਨੇ॥
ਉਨ੍ਹਾਂ ਨੂੰ ਸਿਰੋਪੇ ਦੇ ਕੇ ਵਾਪਸ ਭੇਜ ਦਿੱਤਾ
दै सिरपाउ बिदा करि दीने ॥
LINE 05
ਆਪਨਭੋਗਜਾਰਸੌਕੀਨੈ੧੨॥॥
ਅਤੇ ਆਪ ਯਾਰ ਨਾਲ ਭੋਗ ਕਰਨ ਲਗੀ ॥੧੨॥
आपन भोग जार सौ कीनै ॥१२॥
LINE 06
ਮੇਰੋਰਾਜਸੁਫਲਸਭਭਯੋ॥
(ਹੁਣ) ਮੇਰਾ ਰਾਜ ਸਫਲ ਹੋ ਗਿਆ
मेरो राज सुफल सभ भयो ॥
LINE 07
ਸਭਧਨਰਾਜਮਿਤ੍ਰਕੌਦਯੋ॥
(ਅਤੇ ਇਸ ਤਰ੍ਹਾਂ) ਸਾਰਾ ਧਨ ਅਤੇ ਰਾਜ ਮਿਤਰ ਨੂੰ ਦੇ ਦਿੱਤਾ।
सभ धन राज मित्र कौ दयो ॥
LINE 08
ਮਿਤ੍ਰਅਰੁਮੋਮੈਭੇਦਨਹੋਈ॥
(ਕਹਿਣ ਲਗੀ) ਮੇਰੇ ਅਤੇ ਮਿਤਰ ਵਿਚ ਕੋਈ ਭੇਦ ਨਹੀਂ ਹੈ।
मित्र अरु मो मै भेद न होई ॥
LINE 09
ਬਾਲਬ੍ਰਿਧਜਾਨਤਸਭਕੋਈ੧੩॥॥
(ਇਹ ਗੱਲ) ਸਾਰੇ ਬਾਲ ਅਤੇ ਬਿਰਧ ਜਾਣਦੇ ਹਨ ॥੧੩॥
बाल ब्रिध जानत सभ कोई ॥१३॥
LINE 10
ਸਕਲਪ੍ਰਜਾਇਹਭਾਤਿਉਚਾਰੈ॥
ਸਾਰੀ ਪ੍ਰਜਾ ਇਸ ਤਰ੍ਹਾਂ ਕਹਿ ਰਹੀ ਸੀ
सकल प्रजा इह भाति उचारै ॥
LINE 11
ਬੈਠਿਸਦਨਮੈਮੰਤ੍ਰਬਿਚਾਰੈ॥
ਅਤੇ ਸਭਾ-ਸਦਨ ਵਿਚ ਬੈਠ ਕੇ ਵਿਚਾਰ ਕਰ ਰਹੀ ਸੀ
बैठि सदन मै मंत्र बिचारै ॥
LINE 12
ਨਸਟਰਾਜਰਾਨੀਲਖਿਲਯੋ॥
ਕਿ ਰਾਣੀ ਨੇ ਰਾਜ ਨੂੰ ਬਰਬਾਦ ਹੁੰਦਿਆਂ ਵੇਖ ਲਿਆ,
नसट राज रानी लखि लयो ॥
LINE 13
ਤਾਤੇਰਾਜਭ੍ਰਾਤਕੋਦਯੋ੧੪॥॥
ਇਸ ਲਈ ਰਾਜ ਭਰਾ ਨੂੰ ਦੇ ਦਿੱਤਾ ॥੧੪॥
ता ते राज भ्रात को दयो ॥१४॥
GURBANI.WORLD