ਫਰੀਦਾ ਗੋਰ ਨਿਮਾਣੀ ਸਡੁ ਕਰੇ ਨਿਘਰਿਆ ਘਰਿ ਆਉ ॥

ਸਲੋਕੁ ਸੇਖ ਫਰੀਦ ਕੇ ਸ਼ੇਖ ਫਰੀਦ ਜੀ ਅੰਗ 1382
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਫਰੀਦਾਗੋਰਨਿਮਾਣੀਸਡੁਕਰੇਨਿਘਰਿਆਘਰਿਆਉ
ਹੇ ਫਰੀਦ! ਕਬਰ ਵਿਚਾਰੀ (ਬੰਦੇ ਨੂੰ) ਵਾਜ ਮਾਰ ਰਹੀ ਹੈ (ਤੇ ਆਖਦੀ ਹੈ-) ਹੇ ਬੇ-ਘਰੇ ਜੀਵ! (ਆਪਣੇ) ਘਰ ਵਿਚ ਆ,
Fareed, the poor grave calls out, "O homeless one, come back to your home.
फरीदा गोर निमाणी सडु करे निघरिआ घरि आउ ॥
LINE 02
ਸਰਪਰਮੈਥੈਆਵਣਾਮਰਣਹੁਨਾਡਰਿਆਹੁ੯੩॥॥
(ਭਾਵ) ਆਖ਼ਿਰ ਨੂੰ (ਤੂੰ) ਮੇਰੇ ਪਾਸ ਹੀ ਆਉਣਾ ਹੈ (ਤਾਂ ਫਿਰ) ਮੌਤ ਤੋਂ (ਇਤਨਾ) ਨਾਹ ਡਰ ॥੯੩॥
You shall surely have to come to me; do not be afraid of death." ||93||
सरपर मैथै आवणा मरणहु ना डरिआहु ॥९३॥
GURBANI.WORLD