ਦੋਹਰਾ ॥

ਚਰਿਤ੍ਰੋਪਖ੍ਯਾਨ ਗੁਰੂ ਗੋਬਿੰਦ ਸਿੰਘ ਜੀ ਅੰਗ 1046
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਦੋਹਰਾ॥
ਦੋਹਰਾ:
दोहरा ॥
LINE 02
ਚਿੰਤਕਰੀਇਸਤ੍ਰਿਨਜੁਹਮਲੈਹੈਇਹਧਨਘਾਇ॥
(ਉਨ੍ਹਾਂ) ਚੋਰਟੀਆਂ ਨੇ ਵਿਚਾਰ ਕੀਤਾ ਕਿ ਇਸ ਨੂੰ ਮਾਰ ਕੇ ਅਸੀਂ ਜੋ ਧਨ ਲਵਾਂਗੀਆਂ
चिंत करी इसत्रिन जु हम लैहै इह धन घाइ ॥
LINE 03
ਹ੍ਯਾਂਕੋਦਰਬੁਕਰਆਇਹੈਹੁਆਂਕੋਲਯੋਨਜਾਇ੯॥॥
(ਉਹ) ਤਾਂ ਇਥੋਂ ਦਾ ਧਨ ਹੀ ਹੱਥ ਲਗੇਗਾ, ਉਥੋਂ ਦਾ (ਭਾਵ ਇਸ ਦੇ ਘਰ ਦਾ) ਧਨ ਨਹੀਂ ਲਿਆ ਜਾ ਸਕੇਗਾ ॥੯॥
ह्यां को दरबु कर आइ है हुआं को लयो न जाइ ॥९॥
LINE 04
ਤਾਤੇਅਬੈਮੰਗਾਇਕੈਸਰਖਤਲੇਹੁਲਿਖਾਇ॥
ਇਸ ਲਈ ਹੁਣ (ਕਾਗ਼ਜ਼) ਮੰਗਵਾ ਕੇ ਇਸ ਤੋਂ ਸੰਨਦ ਲਿਖਵਾ ਲਈ ਜਾਏ
ता ते अबै मंगाइ कै सरखत लेहु लिखाइ ॥
LINE 05
ਧਾਮਸਹਿਤਯਾਕੌਦਰਬਲੇਹਿਸਹਿਰਮੈਜਾਇ੧੦॥॥
ਅਤੇ ਘਰ ਸਮੇਤ ਇਸ ਦਾ ਸਾਰਾ ਧਨ ਸ਼ਹਿਰ ਵਿਚ ਜਾ ਕੇ ਪ੍ਰਾਪਤ ਕਰ ਲਿਆ ਜਾਏ ॥੧੦॥
धाम सहित या कौ दरब लेहि सहिर मै जाइ ॥१०॥
GURBANI.WORLD