ਚੌਪਈ ॥

ਚਰਿਤ੍ਰੋਪਖ੍ਯਾਨ ਗੁਰੂ ਗੋਬਿੰਦ ਸਿੰਘ ਜੀ ਅੰਗ 966
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਚੌਪਈ॥
ਚੌਪਈ:
Chaupaee
चौपई ॥
LINE 02
ਤਾਸੌਨੇਹਰਾਵਕੋਭਾਰੀ॥
ਉਸ ਨਾਲ ਰਾਜੇ ਦਾ ਬਹੁਤ ਪ੍ਰੇਮ ਸੀ।
ता सौ नेह राव को भारी ॥
LINE 03
ਨ੍ਰਿਪਹੂੰਕੋਅਤਿਚਾਹਤਪ੍ਯਾਰੀ॥
ਉਹ ਵੀ ਰਾਜੇ ਨੂੰ ਬਹੁਤ ਪਿਆਰ ਕਰਦੀ ਸੀ।
She loved Raja too, which enhanced Raja’s love for her.
न्रिपहूं को अति चाहत प्यारी ॥
LINE 04
ਦੁਹੂੰਅਨਪਰਮਪ੍ਰੀਤਭੀਐਸੀ॥
ਉਨ੍ਹਾਂ ਦੋਹਾਂ ਦੀ ਅਜਿਹੀ ਪਰਮ ਪ੍ਰੀਤ ਸੀ,
दुहूंअन परम प्रीत भी ऐसी ॥
LINE 05
ਸੀਤਾਸੋਰਘੁਨਾਥਨਵੈਸੀ੪॥॥
ਜਿਹੋ ਜਿਹੀ ਸੀਤਾ ਅਤੇ ਰਾਮ ਦੀ ਸੀ ॥੪॥
The love of both of them was epitome of the love of (legendary) Sita and Rama.(4)
सीता सो रघुनाथन वैसी ॥४॥
LINE 06
ਏਕਹੇਰਿਤ੍ਰਿਯਰਾਵਲੁਭਾਨੋ॥
ਇਕ ਇਸਤਰੀ ਨੂੰ ਵੇਖ ਕੇ ਰਾਜੇ ਦਾ ਮਨ ਲਲਚਾ ਗਿਆ
एक हेरि त्रिय राव लुभानो ॥
LINE 07
ਨਿਜੁਤ੍ਰਿਯਸੰਗਨੇਹਘਟਮਾਨੋ॥
ਅਤੇ ਆਪਣੀ ਇਸਤਰੀ ਨਾਲ ਉਸ ਦਾ ਪ੍ਰੇਮ ਘਟ ਗਿਆ।
Once, Raja was enticed coming across another woman and lessened his affection for the Rani.
निजु त्रिय संग नेह घट मानो ॥
LINE 08
ਜਬਇਹਕ੍ਰਿਸਨਕੁਅਰਿਸੁਨਿਪਾਈ॥
ਜਦ ਇਹ ਗੱਲ ਕ੍ਰਿਸ਼ਨ ਕੁਅਰਿ ਨੇ ਸੁਣੀ
जब इह क्रिसन कुअरि सुनि पाई ॥
LINE 09
ਰਾਜਾਪੈਚਿਤਤੇਖੁਨਸਾਈ੫॥॥
ਤਾਂ ਰਾਜੇ ਪ੍ਰਤਿ ਮਨ ਵਿਚ ਬਹੁਤ ਖਿਝੀ ॥੫॥
When Krishna Kunwar realised this, she was infuriated.(5)
राजा पै चित ते खुनसाई ॥५॥
LINE 10
ਕ੍ਰਿਸਨਕੁਅਰਿਚਿਤਅਧਿਕਰਿਸਾਈ॥
ਕ੍ਰਿਸ਼ਨ ਕੁਅਰਿ ਮਨ ਵਿਚ ਬਹੁਤ ਕ੍ਰੋਧਿਤ ਹੋਈ
क्रिसन कुअरि चित अधिक रिसाई ॥
LINE 11
ਮਨਮੈਘਾਤਯਹੈਠਹਰਾਈ॥
ਅਤੇ ਮਨ ਵਿਚ ਇਹ ਜੁਗਤ ਬਣਾਈ।
Krishna Kunwar was enraged and she decided in her mind,
मन मै घात यहै ठहराई ॥
LINE 12
ਦੁਹਕਰਿਕਰਿਮੈਆਜੁਸੁਕਰਿਹੋ॥
ਅਜ ਮੈਂ ਅਜਿਹਾ ਔਖਾ ਕੰਮ ਕਰਾਂਗੀ
दुहकरि करि मै आजु सु करिहो ॥
LINE 13
ਨ੍ਰਿਪਹਸੰਘਾਰਿਆਪੁਪੁਨਿਮਰਿਹੋ੬॥॥
ਅਤੇ ਰਾਜੇ ਨੂੰ ਮਾਰ ਕੇ ਫਿਰ ਆਪ ਮਰਾਂਗੀ ॥੬॥
‘I will undertake the arduous job of killing Raja and annihilate myself.(6)
न्रिपह संघारि आपु पुनि मरिहो ॥६॥
GURBANI.WORLD