ਅੜਿਲ ॥
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਅੜਿਲ॥
ਅੜਿਲ:
अड़िल ॥
LINE 02
ਗ੍ਰਿਹਆਵੈਜੋਸਤ੍ਰੁਨਤਾਹਿਸੰਘਾਰਿਯੈ॥
ਘਰ ਵਿਚ ਜੇ ਵੈਰੀ ਵੀ ਆਵੇ, ਤਾਂ ਉਸ ਨੂੰ ਵੀ ਨਹੀਂ ਮਾਰਨਾ ਚਾਹੀਦਾ।
ग्रिह आवै जो सत्रु न ताहि संघारियै ॥
LINE 03
ਧਾਮਗਏਇਹੁਮਾਰਹੁਮੰਤ੍ਰਬਿਚਾਰਿਯੈ॥
(ਫਿਰ) ਇਹ ਸਲਾਹ ਕੀਤੀ ਕਿ ਘਰ ਜਾਣ 'ਤੇ ਇਸ ਨੂੰ ਮਾਰਨਾ ਚਾਹੀਦਾ ਹੈ।
धाम गए इहु मारहु मंत्र बिचारियै ॥
LINE 04
ਲਛਿਮਨਪੁਤ੍ਰਹਿਡਾਰਿਡੋਰਿਦਿਯਤ੍ਰਿਯਉਚਰਿ॥
ਲੱਛਮਣ ਨਾਂ ਦੇ ਪੁੱਤਰ ਨੂੰ ਇਸਤਰੀ ਕਹਿ ਕੇ ਡੋਲੀ ਵਿਚ ਬਿਠਾ ਦਿੱਤਾ
लछिमन पुत्रहि डारि डोरि दिय त्रिय उचरि ॥
LINE 05
ਹੋਸੰਗਸਤਸੈਖਤਿਰੇਟਾਗਯੋਤ੍ਰਿਯਭੇਸਧਰਿ੪੨॥॥
ਅਤੇ ਉਸ ਨਾਲ ਸੱਤ ਸੌ ਛਤ੍ਰੀ ਸੂਰਮੇ ਇਸਤਰੀਆਂ ਦੇ ਭੇਸ ਵਿਚ ਗਏ ॥੪੨॥
हो संग सत सै खतिरेटा गयो त्रिय भेस धरि ॥४२॥
GURBANI.WORLD