ਸਲੋਕੁ ॥
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਸਲੋਕੁ॥
Shalok:
सलोकु ॥
LINE 02
ਝਾਲਾਘੇਉਠਿਨਾਮੁਜਪਿਨਿਸਿਬਾਸੁਰਆਰਾਧਿ॥
(ਹੇ ਭਾਈ!) ਅੰਮ੍ਰਿਤ ਵੇਲੇ ਉੱਠ ਕੇ ਪ੍ਰਭੂ ਦਾ ਨਾਮ ਜਪ (ਇਤਨਾ ਹੀ ਨਹੀਂ) ਦਿਨ ਰਾਤ (ਹਰ ਵੇਲੇ) ਯਾਦ ਕਰ।
Rise early in the morning, and chant the Naam; worship and adore the Lord, night and day.
झालाघे उठि नामु जपि निसि बासुर आराधि ॥
LINE 03
ਕਾਰ੍ਹਾਤੁਝੈਨਬਿਆਪਈਨਾਨਕਮਿਟੈਉਪਾਧਿ੧॥॥
ਕੋਈ ਚਿੰਤਾ-ਫ਼ਿਕਰ ਤੇਰੇ ਉਤੇ ਜ਼ੋਰ ਨਹੀਂ ਪਾ ਸਕੇਗਾ, ਹੇ ਨਾਨਕ! (ਆਖ) ਤੇਰੇ ਅੰਦਰੋਂ ਵੈਰ-ਵਿਰੋਧ ਝਗੜੇ ਵਾਲਾ ਸੁਭਾਉ ਹੀ ਮਿਟ ਜਾਇਗਾ ॥੧॥
Anxiety shall not afflict you, O Nanak, and your misfortune shall vanish. ||1||
कार्हा तुझै न बिआपई नानक मिटै उपाधि ॥१॥
GURBANI.WORLD