ਅੜਿਲ ॥

ਸ਼ਸਤ੍ਰ ਨਾਮ ਮਾਲਾ ਗੁਰੂ ਗੋਬਿੰਦ ਸਿੰਘ ਜੀ ਅੰਗ 758
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਅੜਿਲ॥
ਅੜਿਲ:
ARIL
अड़िल ॥
LINE 02
ਨੀਰਧਨੀਸਬਦਾਦਿਉਚਾਰੋਜਾਨਿਕੈ॥
ਪਹਿਲਾਂ 'ਨੀਰਧਨੀ' (ਧਰਤੀ) ਸ਼ਬਦ ਦਾ ਉਚਾਰਨ ਕਰੋ।
नीरधनी सबदादि उचारो जानि कै ॥
LINE 03
ਜਾਚਰਨਾਇਕਪਦਕੋਪਾਛੇਠਾਨਿਕੈ॥
(ਉਸ) ਪਛੋਂ 'ਜਾ ਚਰ ਨਾਇਕ' ਪਦ ਜੋੜੋ।
जा चर नाइक पद को पाछे ठानि कै ॥
LINE 04
ਸਤ੍ਰੁਸਬਦਕੋਤਾਕੇਅੰਤਿਉਚਾਰੀਐ॥
ਅੰਤ ਵਿਚ 'ਸ਼ਤ੍ਰੁ' ਸ਼ਬਦ ਕਥਨ ਕਰੋ।
सत्रु सबद को ता के अंति उचारीऐ ॥
LINE 05
ਹੋਸਕਲਤੁਪਕਕੇਨਾਮਪ੍ਰਬੀਨਬਿਚਾਰੀਐ੭੯੧॥॥
(ਇਸ ਨੂੰ) ਸਾਰੇ ਪ੍ਰਬੀਨ ਤੁਪਕ ਦਾ ਨਾਮ ਸਮਝੋ ॥੭੯੧॥
Utter the word “Neerdhani” in the beginning, then add “Jaa-char-nayak” and then saying the word “Shatru” at the end, O skilful people! in this way comprehend all the names of Tupak.791.
हो सकल तुपक के नाम प्रबीन बिचारीऐ ॥७९१॥
GURBANI.WORLD