ਦੋਹਰਾ ॥

ਚਰਿਤ੍ਰੋਪਖ੍ਯਾਨ ਗੁਰੂ ਗੋਬਿੰਦ ਸਿੰਘ ਜੀ ਅੰਗ 828
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਦੋਹਰਾ॥
ਦੋਹਰਾ:
Dohira
दोहरा ॥
LINE 02
ਪੋਸਤਭਾਗਅਫੀਮਬਹੁਗਹਿਰੀਭਾਗਘੁਟਾਇ॥
ਪੋਸਤ, ਭੰਗ, ਅਫ਼ੀਮ ਅਤੇ ਬਹੁਤ ਸੰਘਣੀ ਭੰਗ ਘੁਟਵਾ ਕੇ
The woman brought the marijuana, cannabis and opium, and
पोसत भाग अफीम बहु गहिरी भाग घुटाइ ॥
LINE 03
ਤੁਰਤਤਰਨਿਲ੍ਯਾਵਤਭਈਮਦਸਤਬਾਰਚੁਆਇ੪੧॥॥
ਅਤੇ ਸੱਤ ਵਾਰ ਕੱਢੀ ਹੋਈ ਸ਼ਰਾਬ ਤੁਰਤ (ਉਸ) ਇਸਤਰੀ ਨੇ ਲਿਆ ਦਿੱਤੀ ॥੪੧॥
Presented to him the thoroughly grounded cannabis along with seven times decanted wine.( 41)
तुरत तरनि ल्यावत भई मद सत बार चुआइ ॥४१॥
GURBANI.WORLD