ਚੌਪਈ ॥

ਚਰਿਤ੍ਰੋਪਖ੍ਯਾਨ ਗੁਰੂ ਗੋਬਿੰਦ ਸਿੰਘ ਜੀ ਅੰਗ 1090
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਚੌਪਈ॥
ਚੌਪਈ:
चौपई ॥
LINE 02
ਨਿਤਪ੍ਰਤਿਤਾਸੋਕੇਲਕਮਾਵੈ॥
ਰੋਜ਼ ਉਸ ਨਾਲ ਕੇਲ-ਕ੍ਰੀੜਾ ਕਰਦੀ ਸੀ।
नित प्रति ता सो केल कमावै ॥
LINE 03
ਛੈਲਿਹਿਛੈਲਨਛੋਰਿਯੋਭਾਵੈ॥
ਉਸ ਸੁੰਦਰੀ ਤੋਂ ਬਾਂਕਾ ਜਵਾਨ ਛਡਿਆ ਨਹੀਂ ਜਾਂਦਾ ਸੀ।
छैलिहि छैल न छोरियो भावै ॥
LINE 04
ਏਕੈਸਦਨਮਾਝਤਿਹਰਾਖ੍ਯੋ॥
ਉਸ ਨੂੰ ਇਕ ਘਰ ਵਿਚ ਰਖਿਆ,
एकै सदन माझ तिह राख्यो ॥
LINE 05
ਕਾਹੂਸਾਥਭੇਦਨਹਿਭਾਖ੍ਯੋ੪॥॥
ਪਰ ਕਿਸੇ ਨੂੰ ਭੇਦ ਨਾ ਦਸਿਆ ॥੪॥
काहू साथ भेद नहि भाख्यो ॥४॥
LINE 06
ਕੇਤਿਕਦਿਨਨਬ੍ਯਾਹਿਤਿਹਭਯੋ॥
ਉਸ ਦਾ ਵਿਆਹ ਹੋਇਆਂ ਕਾਫ਼ੀ ਸਮਾਂ ਬੀਤ ਗਿਆ ਸੀ।
केतिक दिनन ब्याहि तिह भयो ॥
LINE 07
ਤਾਕੋਨਾਥਲੈਨਤਿਹਆਯੋ॥
ਉਸ ਨੂੰ ਇਕ ਦਿਨ ਪਤੀ ਲੈਣ ਆ ਗਿਆ।
ता को नाथ लैन तिह आयो ॥
LINE 08
ਕਾਮਕੇਲਤਾਸੋਉਪਜਾਯੋ॥
ਉਸ (ਨੇ ਇਸਤਰੀ) ਨਾਲ ਕਾਮ-ਕ੍ਰੀੜਾ ਕੀਤੀ
काम केल ता सो उपजायो ॥
LINE 09
ਸੋਇਰਹਿਯੋਅਤਿਹੀਸੁਖਪਾਯੋ੫॥॥
ਅਤੇ ਬਹੁਤ ਸੁਖ ਪ੍ਰਾਪਤ ਕਰ ਕੇ ਸੌਂ ਗਿਆ ॥੫॥
सोइ रहियो अति ही सुख पायो ॥५॥
LINE 10
ਤ੍ਰਿਯਕੌਤ੍ਰਿਪਤਿਨਤਾਤੇਭਈ॥
ਉਸ ਨਾਲ ਇਸਤਰੀ ਨੂੰ ਤ੍ਰਿਪਤੀ ਨਾ ਹੋਈ।
त्रिय कौ त्रिपति न ता ते भई ॥
LINE 11
ਛੋਰਿਸੰਦੂਕਜਾਰਪੈਗਈ॥
(ਸੰਦੂਕ ਵਿਚ ਲੁਕਾਏ ਹੋਏ) ਯਾਰ ਕੋਲ ਗਈ ਅਤੇ ਸੰਦੂਕ ਖੋਲ ਕੇ (ਯਾਰ ਨਾਲ ਭੋਗ ਕੀਤਾ)।
छोरि संदूक जार पै गई ॥
LINE 12
ਅਧਿਕਮਿਤ੍ਰਤਬਤਾਹਿਰਿਝਾਯੋ॥
ਤਦ ਮਿਤਰ ਨੇ ਉਸ ਨੂੰ ਚੰਗੀ ਤਰ੍ਹਾਂ ਨਾਲ ਰਿਝਾਇਆ
अधिक मित्र तब ताहि रिझायो ॥
LINE 13
ਕਾਮਕੇਲਚਿਰਲਗੇਕਮਾਯੋ੬॥॥
ਅਤੇ ਚਿਰ ਤਕ ਉਸ ਨਾਲ ਸੰਯੋਗ ਕੀਤਾ ॥੬॥
काम केल चिर लगे कमायो ॥६॥
GURBANI.WORLD