ਅੜਿਲ ॥

ਚਰਿਤ੍ਰੋਪਖ੍ਯਾਨ ਗੁਰੂ ਗੋਬਿੰਦ ਸਿੰਘ ਜੀ ਅੰਗ 1027
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਅੜਿਲ॥
ਅੜਿਲ:
अड़िल ॥
LINE 02
ਤੁਮਸੇਤੀਬਾਹਰਕੋਨੇਹਜਤਾਵਈ॥
ਇਹ ਤੁਹਾਡੇ ਨਾਲ ਬਾਹਰੋਂ ਪ੍ਰੇਮ ਪ੍ਰਗਟ ਕਰਦੀ ਹੈ,
तुम सेती बाहर को नेह जतावई ॥
LINE 03
ਨਿਜੁਹਿਤਵਾਕੇਸੰਗਟਕਾਜੋਲ੍ਯਾਵਈ॥
ਪਰ (ਇਸ ਦਾ) ਆਪਣਾ ਹਿਤ ਉਸ ਨਾਲ ਹੈ ਜੋ ਧਨ ਲਿਆਉਂਦਾ ਹੈ।
निजु हित वा के संग टका जो ल्यावई ॥
LINE 04
ਔਰਸਦਨਮੌਜਾਤਜੁਯਾਹਿਬਤਾਇਯੈ॥
ਜੇ ਦਸ ਦਿੱਤਾ ਜਾਏ ਕਿ ਇਹ ਕਿਸੇ ਹੋਰ ਦੇ ਘਰ ਜਾਂਦੀ ਹੈ,
और सदन मौ जात जु याहि बताइयै ॥
LINE 05
ਹੋਤਬਰਾਜਾਜੂਇਹਕਹਲੀਕਲਗਾਇਯੈ੧੨॥॥
ਤਦ ਹੇ ਰਾਜਨ! ਇਸ ਦੇ ਸੰਬੰਧ ਤੇ ਲਕੀਰ ਹੀ ਫੇਰ ਦੇਣੀ ਚਾਹੀਦੀ ਹੈ (ਅਰਥਾਤ ਸੰਬੰਧ ਖ਼ਤਮ ਕਰ ਦੇਣਾ ਚਾਹੀਦਾ ਹੈ) ॥੧੨॥
हो तब राजा जू इह कह लीक लगाइयै ॥१२॥
GURBANI.WORLD