ਦੋਹਰਾ ॥

ਚਰਿਤ੍ਰੋਪਖ੍ਯਾਨ ਗੁਰੂ ਗੋਬਿੰਦ ਸਿੰਘ ਜੀ ਅੰਗ 895
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਦੋਹਰਾ॥
ਦੋਹਰਾ:
Dohira
दोहरा ॥
LINE 02
ਕਰਸੋਔਸੀਕਾਢਿਕੈਲਈਸਲਾਕਉਠਾਇ॥
(ਇਸ ਤਰ੍ਹਾਂ) ਹੱਥ ਨਾਲ ਔਂਸੀ ਕਢੀ ਕੇ (ਸੋਨੇ ਦੀ) ਸਲਾਖ਼ ਨੂੰ ਚੁਕ ਲਿਆ
While drawing the lines thus, she had taken away the pipe,
कर सो औसी काढि कै लई सलाक उठाइ ॥
LINE 03
ਹ੍ਯਾਂਰੋਦਨਕੋਊਕਿਨਕਰੋਕਹਿਸਿਰਧਰੀਬਨਾਇ੧੧॥॥
ਅਤੇ ਇਹ ਕਹਿ ਕੇ ਕਿ ਇਥੇ ਰੋਣਾ ਧੋਣਾ ਕਿਉਂ ਕਰਦਾ ਹੈਂ, (ਸੋਨੇ ਦੀ ਸਲਾਖ਼ ਨੂੰ) ਸਿਰ ਵਿਚ ਰਖ ਲਿਆ ॥੧੧॥
And told him not to cry there and go back to his house.(11)
ह्यां रोदन कोऊ किन करो कहि सिर धरी बनाइ ॥११॥
LINE 04
ਚੋਰਸੁਨਾਰੋਚੁਪਰਹਿਯੋਕਛੂਨਬੋਲਿਯੋਜਾਇ॥
ਚੋਰ ਸੁਨਿਆਰਾ ਚੁਪ ਰਿਹਾ (ਉਸ ਤੋਂ) ਕੁਝ ਵੀ ਨਾ ਬੋਲਿਆ ਗਿਆ।
The goldsmith kept quiet and could not say anything,
चोर सुनारो चुप रहियो कछू न बोलियो जाइ ॥
LINE 05
ਪਾਈਪਰੀਸਲਾਕਕਹਿਸੋਨਾਲਯੋਭਰਾਇ੧੨॥॥
ਉਥੇ ਪਈ ਹੋਈ ਸਲਾਖ਼ ਇਸਤਰੀ ਨੇ ਲੈ ਲਈ ਅਤੇ (ਉਸ ਸਲਾਖ਼ ਕਰ ਕੇ ਘਟਿਆ ਹੋਇਆ) ਸੋਨਾ (ਉਸ ਤੋਂ) ਭਰਵਾ ਲਿਆ ॥੧੨॥
And the woman took away the pipe filled with gold.(12)
पाई परी सलाक कहि सोना लयो भराइ ॥१२॥
LINE 06
ਹਰੀਸਲਾਕਹਰੀਤ੍ਰਿਯਹਿਸ੍ਵਰਨਤੋਲਿਭਰਿਲੀਨ॥
(ਸੁਨਿਆਰੇ ਦੁਆਰਾ) ਹਰੀ ਹੋਈ ਸਲਾਖ਼ ਇਸਤਰੀ ਨੇ ਹਰ ਲਈ ਅਤੇ ਉਸ ਦੇ ਬਰਾਬਰ ਵਜ਼ਨ ਦਾ ਸੋਨਾ ਵੀ (ਸੁਨਿਆਰੇ ਤੋਂ) ਭਰ ਲਿਆ।
This way a woman took away the pipe containing gold,
हरी सलाक हरी त्रियहि स्वरन तोलि भरि लीन ॥
LINE 07
ਚਲ੍ਯੋਦਰਬੁਦੈਗਾਠਿਕੋਦੁਖਿਤਸੁਨਾਰੋਦੀਨ੧੩॥॥
(ਉਹ) ਵਿਚਾਰਾ ਸੁਨਿਆਰਾ ਆਪਣੀ ਗਠ ਦਾ ਧਨ ਦੇ ਕੇ ਦੁਖੀ ਹੋਇਆ ਚਲਾ ਗਿਆ ॥੧੩॥
And the goldsmith taking his baggage went away in distress.(l3)
चल्यो दरबु दै गाठि को दुखित सुनारो दीन ॥१३॥
LINE 08
ਛਲਰੂਪਛੈਲੀਸਦਾਛਕੀਰਹਤਛਿਤਮਾਹਿ॥
ਛਲ ਕਪਟ ਕਰਨ ਵਾਲੀ ਇਸਤਰੀ ਧਰਤੀ ਉਤੇ ਸਦਾ ਪ੍ਰਸੰਨ ਰਹਿੰਦੀ ਹੈ।
A woman laden with vile Chritars remains vile-proof.
छल रूप छैली सदा छकी रहत छित माहि ॥
LINE 09
ਅਛਲਛਲਤਛਿਤਪਤਿਨਕੋਛਲੀਕੌਨਤੇਜਾਹਿ੧੪॥॥
(ਇਹ) ਨਾ ਛਲੀ ਜਾ ਸਕਣ ਵਾਲੀ ਰਾਜਿਆਂ ਨੂੰ ਛਲ ਲੈਂਦੀ ਹੈ, (ਪਰ ਆਪ) ਕਿਸੇ ਪਾਸੋਂ ਛਲੀ ਨਹੀਂ ਜਾ ਸਕਦੀ ॥੧੪॥
One who can deceive the rulers, cannot be swindled.(l4)(1)
अछल छलत छितपतिन को छली कौन ते जाहि ॥१४॥
LINE 10
ਇਤਿਸ੍ਰੀਚਰਿਤ੍ਰਪਖ੍ਯਾਨੇਪੁਰਖਚਰਿਤ੍ਰੇਮੰਤ੍ਰੀਭੂਪਸੰਬਾਦੇਸਤਰੋਚਰਿਤ੍ਰਸਮਾਪਤਮਸਤੁਸੁਭਮਸਤੁ੭੦੧੨੪੮ਅਫਜੂੰ॥॥॥॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਤ੍ਰੀਆ ਚਰਿਤ੍ਰ ਦੇ ਮੰਤੀ ਭੂਪ ਸੰਬਾਦ ਦੇ ੭੦ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੭੦॥੧੨੪੮॥ ਚਲਦਾ॥
Seventieth Parable of Auspicious Chritars Conversation of the Raja and the Minister, Completed with Benediction. (70)(1246)
इति स्री चरित्र पख्याने पुरख चरित्रे मंत्री भूप संबादे सतरो चरित्र समापतम सतु सुभम सतु ॥७०॥१२४८॥अफजूं॥
GURBANI.WORLD