ਅੜਿਲ ॥

ਸ਼ਸਤ੍ਰ ਨਾਮ ਮਾਲਾ ਗੁਰੂ ਗੋਬਿੰਦ ਸਿੰਘ ਜੀ ਅੰਗ 791
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਅੜਿਲ॥
ਅੜਿਲ:
ARIL
अड़िल ॥
LINE 02
ਆਦਿਬਾਨਨੀਸਬਦਹਿਅਭੂਲਿਬਖਾਨੀਐ॥
ਪਹਿਲਾਂ 'ਬਾਨਨੀ' ਸ਼ਬਦ ਬਿਨਾ ਭੁਲੇ ਕਥਨ ਕਰੋ।
आदि बाननी सबदहि अभूलि बखानीऐ ॥
LINE 03
ਅਰਿਣੀਤਾਕੇਅੰਤਿਸਬਦਕੋਠਾਨੀਐ॥
ਉਸ ਦੇ ਅੰਤ ਉਤੇ 'ਅਰਿਣੀ' ਸ਼ਬਦ ਜੋੜੋ।
अरिणी ता के अंति सबद को ठानीऐ ॥
LINE 04
ਨਾਮਤੁਪਕਕੇਸਕਲਜਾਨਜੀਅਲੀਜੀਐ॥
(ਇਸ ਨੂੰ) ਸਭ ਮਨ ਵਿਚ ਤੁਪਕ ਦਾ ਨਾਮ ਸਮਝ ਲਵੋ।
नाम तुपक के सकल जान जीअ लीजीऐ ॥
LINE 05
ਹੋਜਹਚਾਹੋਤਹਸਬਦਤਹੀਤੇਦੀਜੀਐ੧੧੩੭॥॥
ਜਿਥੇ ਚਾਹੋ, ਇਸ ਸ਼ਬਦ ਨੂੰ ਵਰਤ ਲਵੋ ॥੧੧੩੭॥
Saying firstly the wood “Baanani”, add the word “arini” at the end and know all the names of Tupak in your mind.1137.
हो जह चाहो तह सबद तही ते दीजीऐ ॥११३७॥
GURBANI.WORLD