ਚੌਪਈ ॥
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਚੌਪਈ॥
ਚੌਪਈ:
चौपई ॥
LINE 02
ਬੋਲਿਲਿਯਾਤਾਕੋਅਪੁਨੇਘਰ॥
ਉਸ ਨੂੰ ਆਪਣੇ ਨਿਵਾਸ ਵਿਚ ਬੁਲਾ ਲਿਆ।
बोलि लिया ता को अपुने घर ॥
LINE 03
ਰਤਿਮਾਨੀਤਾਸੌਹਸਿਹਸਿਕਰਿ॥
ਉਸ ਨਾਲ ਹੱਸ ਹੱਸ ਕੇ ਰਤੀ-ਕ੍ਰੀੜਾ ਕੀਤੀ।
रति मानी ता सौ हसि हसि करि ॥
LINE 04
ਆਲਿੰਗਨਚੁੰਬਨਬਹੁਲਏ॥
ਬਹੁਤ ਸਾਰੇ ਆਲਿੰਗਨ ਅਤੇ ਚੁੰਬਨ ਲਏ
आलिंगन चुंबन बहु लए ॥
LINE 05
ਬਿਬਿਧਬਿਧਨਸੌਆਸਨਦਏ੧੪॥॥
ਅਤੇ ਕਈ ਤਰ੍ਹਾਂ ਦੇ ਆਸਣ ਦਿੱਤੇ ॥੧੪॥
बिबिध बिधन सौ आसन दए ॥१४॥
GURBANI.WORLD