ਸਵੈਯਾ ॥
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਸਵੈਯਾ॥
ਸਵੈਯਾ:
Savaiyya
सवैया ॥
LINE 02
ਰਾਵਰੁਪੇਸ੍ਵਰਕੁਅਰਿਥੋਨ੍ਰਿਪਸੋਕੁਪਿਕੈਤਿਹਊਪਰਆਯੋ॥
ਰੁਪੇਸ਼੍ਵਰ ਰਾਜੇ ਉਤੇ ਰਾਜ ਕੁਮਾਰੀ ਦੇ (ਪਿਤਾ) ਰਾਜੇ ਨੇ ਕ੍ਰੋਧ ਕਰ ਕੇ ਹਮਲਾ ਕਰ ਦਿੱਤਾ।
Raja Roopeshwar had an enemy; getting furious, he raided him.
राव रुपेस्वर कुअरि थो न्रिप सो कुपि कै तिह ऊपर आयो ॥
LINE 03
ਭੇਦਸੁਨ੍ਯੋਇਨਹੂੰਲਰਬੈਕਹਸੈਨਜਿਤੋਜੁਹੁਤੇਸੁਬੁਲਾਯੋ॥
ਜਦ (ਰੁਪੇਸ਼੍ਵਰ) ਨੇ ਇਹ ਗੱਲ ਸੁਣੀ ਤਾਂ (ਉਸ ਨੇ) ਜਿਤਨੀ ਸੈਨਾ ਸੀ, ਉਸ ਨੂੰ ਬੁਲਾ ਲਿਆ
He came to know as well and whatever small army he had, he collected.
भेद सुन्यो इन हूं लरबै कह सैन जितो जु हुते सु बुलायो ॥
LINE 04
ਦੁੰਦਭਿਭੇਰਬਜਾਇਰਿਸਾਇਚੜਿਯੋਦਲਜੋਰਿਤੁਰੰਗਨਚਾਯੋ॥
ਅਤੇ ਨਗਾਰੇ ਤੇ ਧੌਂਸੇ ਵਜਾ ਕੇ ਅਤੇ ਕ੍ਰੋਧ ਵਿਚ ਭਰ ਕੇ ਘੋੜੇ ਨਚਾਉਂਦੇ ਹੋਇਆਂ ਦਲ ਜੋੜ ਕੇ (ਇਉਂ) ਚੜ੍ਹ ਆਇਆ
Beating the drums he commenced his assault and, after assigning his army, he danced his horse.
दुंदभि भेर बजाइ रिसाइ चड़ियो दल जोरि तुरंग नचायो ॥
LINE 05
ਬ੍ਰਹਮਕੁਮਾਰਕੈਧਾਰਹਜਾਰਮਨੋਜਲਰਾਸਿਕੈਭੇਟਨਧਾਯੋ੫॥॥
ਮਾਨੋ ਬ੍ਰਹਮ ਕੁਮਾਰ (ਬ੍ਰਹਮ ਪੁੱਤਰ) ਦਰਿਆ ਦੀਆਂ ਹਜ਼ਾਰਾਂ ਧਾਰਾਵਾਂ ਸਮੁੰਦਰ ('ਜਲ-ਰਾਸਿ') ਨੂੰ ਮਿਲਣ ਲਈ ਚਲ ਪਈਆਂ ਹੋਣ ॥੫॥
It looked like the tributaries in thousands running to meet the River Brahamputra.(5)
ब्रहम कुमार कै धार हजार मनो जल रासि कै भेटन धायो ॥५॥
GURBANI.WORLD