ਚੌਪਈ ॥

ਚਰਿਤ੍ਰੋਪਖ੍ਯਾਨ ਗੁਰੂ ਗੋਬਿੰਦ ਸਿੰਘ ਜੀ ਅੰਗ 1004
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਚੌਪਈ॥
ਚੌਪਈ:
Chaupaee
चौपई ॥
LINE 02
ਤਾਕੀਪ੍ਰਭਾਜਾਤਨਹਿਕਹੀ॥
ਉਸ ਦੀ ਸੁੰਦਰਤਾ ਦਾ ਵਰਣਨ ਨਹੀਂ ਕੀਤਾ ਜਾ ਸਕਦਾ।
ता की प्रभा जात नहि कही ॥
LINE 03
ਜਾਨੁਕਫੂਲਿਮਾਲਿਤੀਰਹੀ॥
ਮਾਨੋ ਮਾਲਤੀ ਦਾ ਫੁਲ ਹੋਵੇ।
‘She is above adoration and appears to be the favourite of flower girls.
जानुक फूलि मालिती रही ॥
LINE 04
ਕਵਨਸੁਕਬਿਤਿਹਪ੍ਰਭਾਉਚਾਰੈ॥
ਕਿਹੜਾ ਕਵੀ ਉਸ ਦੀ ਪ੍ਰਭਾ ਦਾ ਬਖਾਨ ਕਰ ਸਕਦਾ ਹੈ।
कवन सु कबि तिह प्रभा उचारै ॥
LINE 05
ਕੋਟਿਸੂਰਜਨੁਚੜੇਸਵਾਰੇ੭॥॥
(ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਕਰੋੜਾਂ ਸੂਰਜ ਸੰਵਰ ਕੇ ਚੜ੍ਹ ਪਏ ਹੋਣ ॥੭॥
‘Who can relate her qualities as she epitomises thousands of Suns?’(7)
कोटि सूर जनु चड़े सवारे ॥७॥
LINE 06
ਮੁਲਾਬਾਤਸ੍ਰਵਨਯਹਸੁਨੀ॥
ਮੁੱਲਾ ਨੇ ਜਦ ਕੰਨਾਂ ਨਾਲ ਸਭ ਕੁਝ ਸੁਣਿਆ
मुला बात स्रवन यह सुनी ॥
LINE 07
ਬਿਰਹਬਿਕਲਹ੍ਵੈਮੂੰਡੀਧੁਨੀ॥
ਤਾਂ ਬਿਰਹੋਂ ਨਾਲ ਵਿਆਕੁਲ ਹੋ ਕੇ ਸਿਰ ਹਿਲਾਉਣ ਲਗਾ।
When Maulana heard such verbalisation, he became hysterical.
बिरह बिकल ह्वै मूंडी धुनी ॥
LINE 08
ਏਕਦੇਵਭੇਜਾਤਹਜਾਈ॥
(ਉਸ ਨੇ) ਇਕ ਦੇਓ ਉਥੇ ਭੇਜਿਆ
एक देव भेजा तह जाई ॥
LINE 09
ਤਾਕੀਖਾਟਉਠਾਇਮੰਗਾਈ੮॥॥
ਅਤੇ ਉਸ ਦੀ ਮੰਜੀ ਚੁਕਵਾ ਕੇ ਮੰਗਵਾ ਲਈ ॥੮॥
He sent one demon to her and got her bed transported.(8)
ता की खाट उठाइ मंगाई ॥८॥
LINE 10
ਵਾਸੁੰਦਰਿਕੋਕਛੁਨਬਸਾਯੋ॥
ਉਸ ਸੁੰਦਰੀ ਦਾ ਕੋਈ ਵਸ ਨਾ ਚਲਿਆ
वा सुंदरि को कछु न बसायो ॥
LINE 11
ਮੁਲਾਕੇਸੰਗਭੋਗਕਮਾਯੋ॥
ਅਤੇ ਮੁੱਲਾ ਨਾਲ (ਉਸ ਨੇ) ਭੋਗ ਕੀਤਾ।
She was defenceless and she had to make love with Maulana.
मुला के संग भोग कमायो ॥
LINE 12
ਬੀਤੀਰੈਨਿਭੋਰਜਬਭਯੋ॥
ਜਦ ਰਾਤ ਬੀਤ ਗਈ ਅਤੇ ਸਵੇਰ ਹੋ ਗਈ
बीती रैनि भोर जब भयो ॥
LINE 13
ਤਿਹਪਹੁਚਾਇਤਹੀਤਿਨਦਯੋ੯॥॥
ਤਾਂ ਉਸ ਨੂੰ ਉਥੇ ਹੀ ਪਹੁੰਚਾ ਦਿੱਤਾ ਗਿਆ ॥੯॥
When the night had gone past, she was ferried back.(9)
तिह पहुचाइ तही तिन दयो ॥९॥
LINE 14
ਐਸੀਬਿਧਿਤਿਹਰੋਜਬੁਲਾਵੈ॥
ਇਸ ਤਰ੍ਹਾਂ ਨਾਲ (ਮੁੱਲਾ) ਉਸ ਨੂੰ ਰੋਜ਼ ਬੁਲਾਉਂਦਾ।
ऐसी बिधि तिह रोज बुलावै ॥
LINE 15
ਹੋਤਉਦੋਤਫਿਰੰਗਪਠਾਵੈ॥
ਅਤੇ ਸਵੇਰ ਹੋਣ ਤੇ ਫਿਰੰਗ (ਸ਼ਾਹ) ਕੋਲ ਭੇਜ ਦਿੰਦਾ।
The same way, he would get her every night and then return her toFarangh Shah.
होत उदोत फिरंग पठावै ॥
LINE 16
ਮਨਮਾਨਤਕੇਕੇਲਨਕਰੈ॥
ਮਨ ਭਾਉਂਦੀ ਕਾਮ-ਕ੍ਰੀੜਾ ਕਰਦਾ
मन मानत के केलन करै ॥
LINE 17
ਭਾਤਿਭਾਤਿਕੇਭੋਗਨਭਰੈ੧੦॥॥
ਅਤੇ ਭਾਂਤ ਭਾਂਤ ਦੇ ਭੋਗ ਨਾਲ (ਮਨ) ਭਰਦਾ ॥੧੦॥
He would indulge in congenial sex and make love with herinvariably.(10)
भाति भाति के भोगन भरै ॥१०॥
GURBANI.WORLD