ਚੌਪਈ ॥

ਚਰਿਤ੍ਰੋਪਖ੍ਯਾਨ ਗੁਰੂ ਗੋਬਿੰਦ ਸਿੰਘ ਜੀ ਅੰਗ 952
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਚੌਪਈ॥
ਚੌਪਈ:
Chaupaee
चौपई ॥
LINE 02
ਰੈਨਿਦਿਵਸਤਾਸੋਰਤਿਮਾਨੈ॥
(ਸਸਿਯਾ ਵੀ) ਰਾਤ ਦਿਨ ਉਸ ਨਾਲ ਪ੍ਰੇਮ-ਕੀੜਾ ਕਰਦੀ ਸੀ
रैनि दिवस ता सो रति मानै ॥
LINE 03
ਪ੍ਰਾਨਨਤੇਪ੍ਯਾਰੋਪਹਿਚਾਨੈ॥
ਅਤੇ ਪ੍ਰਾਣਾਂ ਤੋਂ ਪਿਆਰਾ ਸਮਝਦੀ ਸੀ।
Day and night, she would enjoy with him and appraised him much more than her own life.
प्रानन ते प्यारो पहिचानै ॥
LINE 04
ਲਾਗੀਰਹਤਤਵਨਕੇਉਰਸੋ॥
(ਹਰ ਵੇਲੇ) ਉਸ ਦੀ ਛਾਤੀ ਨਾਲ ਲਗੀ ਰਹਿੰਦੀ
लागी रहत तवन के उर सो ॥
LINE 05
ਜੈਸੋਭਾਤਿਮਾਖਿਕਾਗੁਰਸੋ੨੨॥॥
ਜਿਸ ਤਰ੍ਹਾਂ ਮੱਖੀ ਗੁੜ ਨਾਲ (ਚਿਪਕੀ) ਰਹਿੰਦੀ ਹੈ ॥੨੨॥
She would remain bonded with him, the way flies remain stuck in the sugar-jaggery-balls.(22)
जैसो भाति माखिका गुर सो ॥२२॥
GURBANI.WORLD