ਦੋਹਰਾ ॥

ਚਰਿਤ੍ਰੋਪਖ੍ਯਾਨ ਗੁਰੂ ਗੋਬਿੰਦ ਸਿੰਘ ਜੀ ਅੰਗ 852
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਦੋਹਰਾ॥
ਦੋਹਰਾ:
Dohira
दोहरा ॥
LINE 02
ਜੌਇਨਕਹਅਬਮਾਰਿਹੌਇਮਿਬਾਹਰਿਉਡਿਜਾਇ॥
ਜੇ ਇਨ੍ਹਾਂ ਨੂੰ ਹੁਣ ਮਾਰਦਾ ਹਾਂ (ਤਾਂ) ਇਹ (ਗੱਲ) ਬਾਹਰ ਧੁਮ ਜਾਏਗੀ
‘If I kill them now, then the news will soon spread,
जौ इन कह अब मारि हौ इमि बाहरि उडि जाइ ॥
LINE 03
ਆਨਪੁਰਖਸੌਗਹਿਤ੍ਰਿਯਾਜਮਪੁਰਦਈਪਠਾਇ੩੧॥॥
ਕਿ ਹੋਰ ਮਰਦ ਨਾਲ ਇਸਤਰੀ ਨੂੰ (ਭੋਗ ਕਰਦਿਆਂ) ਵੇਖ ਕੇ (ਰਾਜੇ ਨੇ ਉਸ ਨੂੰ) ਯਮਲੋਕ ਭੇਜ ਦਿੱਤਾ ਹੈ ॥੩੧॥
‘That the Raja had killed her while she was making love with a not person.’(31)
आन पुरख सौ गहि त्रिया जम पुर दई पठाइ ॥३१॥
GURBANI.WORLD