ਚੌਪਈ ॥

ਚਰਿਤ੍ਰੋਪਖ੍ਯਾਨ ਗੁਰੂ ਗੋਬਿੰਦ ਸਿੰਘ ਜੀ ਅੰਗ 911
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਚੌਪਈ॥
ਚੌਪਈ:
Chaupaee
चौपई ॥
LINE 02
ਯਹਜੜਬਾਤਸੁਨਤਹਰਖਯੋ॥
ਇਹ ਗੱਲ ਸੁਣ ਕੇ ਮੂਰਖ ਪ੍ਰਸੰਨ ਹੋ ਗਿਆ।
यह जड़ बात सुनत हरखयो ॥
LINE 03
ਦੁਰਬਲਹੁਤੋਪੁਸਟਹ੍ਵੈਗਯੋ॥
(ਉਹ ਭਾਵੇਂ) ਲਿੱਸਾ ਸੀ, (ਪਰ ਇਸ ਗੱਲ ਕਰ ਕੇ) ਤਕੜਾ ਹੋ ਗਿਆ।
The fool, after heeding to all that, became very happy and got ready to proceed,
दुरबल हुतो पुसट ह्वै गयो ॥
LINE 04
ਜੌਤੁਮਕਹੌਸੁਕਾਜਕਮੈਯੈ॥
(ਕਹਿਣ ਲਗਾ) ਜੋ ਤੂੰ ਕਹੇਂਗੀ ਉਹੀ ਕੰਮ ਕਰਾਂਗਾ।
जौ तुम कहौ सु काज कमैयै ॥
LINE 05
ਬੇਗਮਸੀਭੋਗਨਕਹਪੈਯੈ੧੯॥॥
(ਹੁਣੇ) ਬੇਗਮ ਵਰਗੀ ਨੂੰ ਸਹਿਵਾਸ ਕਰਨ ਲਈ ਪ੍ਰਾਪਤ ਕਰਾਂਗਾ ॥੧੯॥
‘What ever the way you suggest, I will do and make love with the Rani.(19)
बेगम सी भोगन कह पैयै ॥१९॥
GURBANI.WORLD