ਭੈਰਉ ਮਹਲਾ ੫ ॥

ਰਾਗੁ ਭੈਰਉ ਗੁਰੂ ਅਰਜਨ ਦੇਵ ਜੀ ਅੰਗ 1137
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਭੈਰਉਮਹਲਾ੫॥
Bhairao, Fifth Mahalaa:
भैरउ महला ५ ॥
LINE 02
ਕੋਟਿਮਨੋਰਥਆਵਹਿਹਾਥ॥
(ਜਿਹੜਾ ਮਨੁੱਖ ਨਾਮ ਜਪਦਾ ਹੈ ਉਸ ਦੇ) ਮਨ ਦੀਆਂ ਕ੍ਰੋੜਾਂ ਮੰਗਾਂ ਪੂਰੀਆਂ ਹੋ ਜਾਂਦੀਆਂ ਹਨ।
It brings millions of desires to fulfillment.
कोटि मनोरथ आवहि हाथ ॥
LINE 03
ਜਮਮਾਰਗਕੈਸੰਗੀਪਾਂਥ੧॥॥
ਮਰਨ ਤੋਂ ਪਿੱਛੋਂ ਭੀ ਇਹ ਨਾਮ ਹੀ ਉਸ ਦਾ ਸਾਥੀ ਬਣਦਾ ਹੈ ਸਹਾਇਕ ਬਣਦਾ ਹੈ ॥੧॥
On the Path of Death, It will go with you and help you. ||1||
जम मारग कै संगी पांथ ॥१॥
LINE 04
ਗੰਗਾਜਲੁਗੁਰਗੋਬਿੰਦਨਾਮ॥
ਗੁਰ-ਗੋਬਿੰਦ ਦਾ ਨਾਮ (ਹੀ ਅਸਲ) ਗੰਗਾ-ਜਲ ਹੈ।
The Naam, the Name of the Lord of the Universe, is the holy water of the Ganges.
गंगा जलु गुर गोबिंद नाम ॥
LINE 05
ਜੋਸਿਮਰੈਤਿਸਕੀਗਤਿਹੋਵੈਪੀਵਤਬਹੁੜਿਨਜੋਨਿਭ੍ਰਮਾਮ੧॥॥ਰਹਾਉ॥
ਜਿਹੜਾ ਮਨੁੱਖ (ਗੋਬਿੰਦ ਦਾ ਨਾਮ) ਸਿਮਰਦਾ ਹੈ, ਉਸ ਦੀ ਉੱਚੀ ਆਤਮਕ ਅਵਸਥਾ ਬਣ ਜਾਂਦੀ ਹੈ, ਜਿਹੜਾ (ਇਸ ਨਾਮ-ਜਲ ਗੰਗਾ-ਜਲ ਨੂੰ) ਪੀਂਦਾ ਹੈ ਉਹ ਮੁੜ ਜੂਨਾਂ ਵਿਚ ਨਹੀਂ ਭਟਕਦਾ ॥੧॥ ਰਹਾਉ ॥
Whoever meditates on it, is saved; drinking it in, the mortal does not wander in reincarnation again. ||1||Pause||
जो सिमरै तिस की गति होवै पीवत बहुड़ि न जोनि भ्रमाम ॥१॥ रहाउ ॥
LINE 06
ਪੂਜਾਜਾਪਤਾਪਇਸਨਾਨ॥
ਹਰਿ-ਨਾਮ ਹੀ (ਦੇਵ-) ਪੂਜਾ ਹੈ, ਨਾਮ ਹੀ ਜਪ-ਤਪ ਹੈ, ਤਾਪ ਹੀ ਤੀਰਥ-ਇਸ਼ਨਾਨ ਹੈ।
It is my worship, meditation, austerity and cleansing bath.
पूजा जाप ताप इसनान ॥
LINE 07
ਸਿਮਰਤਨਾਮਭਏਨਿਹਕਾਮ੨॥॥
ਨਾਮ ਸਿਮਰਦਿਆਂ (ਸਿਮਰਨ ਕਰਨ ਵਾਲੇ) ਦੁਨੀਆ ਵਾਲੀਆਂ ਵਾਸਨਾਂ ਤੋਂ ਰਹਿਤ ਹੋ ਜਾਂਦੇ ਹਨ ॥੨॥
Meditating in remembrance on the Naam, I have become free of desire. ||2||
सिमरत नाम भए निहकाम ॥२॥
LINE 08
ਰਾਜਮਾਲਸਾਦਨਦਰਬਾਰ॥
ਰਾਜ, ਮਾਲ, ਮਹਲ-ਮਾੜੀਆਂ, ਦਰਬਾਰ ਲਾਉਣੇ (ਜੋ ਸੁਖ ਇਹਨਾਂ ਵਿਚ ਹਨ, ਨਾਮ ਸਿਮਰਨ ਵਾਲਿਆਂ ਨੂੰ ਉਹ ਸੁਖ ਨਾਮ-ਸਿਮਰਨ ਤੋਂ ਪ੍ਰਾਪਤ ਹੁੰਦੇ ਹਨ)।
It is my domain and empire, wealth, mansion and court.
राज माल सादन दरबार ॥
LINE 09
ਸਿਮਰਤਨਾਮਪੂਰਨਆਚਾਰ੩॥॥
ਹਰਿ-ਨਾਮ ਸਿਮਰਦਿਆਂ ਮਨੁੱਖ ਦਾ ਆਚਰਨ ਸੁੱਚਾ ਬਣ ਜਾਂਦਾ ਹੈ ॥੩॥
Meditating in remembrance on the Naam brings perfect conduct. ||3||
सिमरत नाम पूरन आचार ॥३॥
LINE 10
ਨਾਨਕਦਾਸਇਹੁਕੀਆਬੀਚਾਰੁ॥
ਦਾਸ ਨਾਨਕ ਨੇ ਇਹ ਨਿਸ਼ਚਾ ਕੀਤਾ ਹੈ,
Slave Nanak has deliberated, and has come to this conclusion:
नानक दास इहु कीआ बीचारु ॥
LINE 11
ਬਿਨੁਹਰਿਨਾਮਮਿਥਿਆਸਭਛਾਰੁ੪੮॥॥॥
ਕਿ ਪਰਮਾਤਮਾ ਦੇ ਨਾਮ ਤੋਂ ਬਿਨਾ ਹੋਰ ਸਾਰੀ (ਮਾਇਆ) ਨਾਸਵੰਤ ਹੈ ਸੁਆਹ (ਦੇ ਤੁੱਲ) ਹੈ ॥੪॥੮॥
Without the Lord's Name, everything is false and worthless, like ashes. ||4||8||
बिनु हरि नाम मिथिआ सभ छारु ॥४॥८॥
GURBANI.WORLD