ਦੋਹਰਾ ॥

ਚਉਬੀਸ ਅਵਤਾਰ ਗੁਰੂ ਗੋਬਿੰਦ ਸਿੰਘ ਜੀ ਅੰਗ 432
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਦੋਹਰਾ॥
ਦੋਹਰਾ:
DOHRA
दोहरा ॥
LINE 02
ਬਲੀਅਨੂਪਮਸਿੰਘਅਤਿਬਲਸੋਲਰਿਓਰਿਸਾਇ॥
ਬਲਵਾਨ ਅਨੂਪ ਸਿੰਘ ਬਹੁਤ ਕ੍ਰੋਧ ਕਰ ਕੇ ਬਲਰਾਮ ਨਾਲ ਲੜਿਆ।
बली अनूपम सिंघ अति बल सो लरिओ रिसाइ ॥
LINE 03
ਬਹੁਤੁਬਿਸਨਭਟਜੁਧੁਕਰਿਜਮਪੁਰਿਦਏਪਠਾਇ੧੩੫੬॥॥
ਬਿਸਨ (ਸਿੰਘ) ਸੂਰਮੇ ਨੇ ਯੁੱਧ ਕਰ ਕੇ ਬਹੁਤ ਸਾਰੇ ਯੋਧੇ ਯਮ-ਪੁਰੀ ਵਿਚ ਭੇਜ ਦਿੱਤੇ ॥੧੩੫੬॥
The heroic warrior Anupam Singh, in great fury, fought with Balram and he dispatched many warriors from the side of Krishna to the abode of Yama.1356.
बहुतु बिसन भट जुधु करि जमपुरि दए पठाइ ॥१३५६॥
GURBANI.WORLD