ਦੋਹਰਾ ॥

ਚਉਬੀਸ ਅਵਤਾਰ ਗੁਰੂ ਗੋਬਿੰਦ ਸਿੰਘ ਜੀ ਅੰਗ 194
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਦੋਹਰਾ॥
ਦੋਹਰਾ:
DOHRA
दोहरा ॥
LINE 02
ਪੰਥਕੁਪੰਥੀਸਬਲਗੇਸ੍ਰਾਵਗਮਤਭਯੋਦੂਰ॥
ਸਾਰੇ ਜੈਨ ਧਰਮੀ (ਸਹੀ ਧਰਮ) ਮਾਰਗ ਉਤੇ ਤੁਰ ਪਏ ਅਤੇ ਜੈਨ ਮਤ (ਜਗ ਵਿਚੋਂ) ਦੂਰ ਹੋ ਗਿਆ।
All those who tread on the wrong paths, began to follow the right path and in this way, the Sharvak Religion receded far away.
पंथ कुपंथी सब लगे स्रावग मत भयो दूर ॥
LINE 03
ਮਨੁਰਾਜਾਕੋਜਗਤਮੋਰਹਿਯੋਸੁਜਸੁਭਰਪੂਰ੮॥॥
(ਇਸ ਤਰ੍ਹਾਂ) ਮਨੁ ਰਾਜੇ ਦਾ ਉਜਲਾ ਯਸ਼ ਜਗਤ ਵਿਚ ਭਰਪੂਰ ਹੋ ਗਿਆ ॥੮॥
For this work, the king Manu was highly venerated in the whole world.8.
मनु राजा को जगत मो रहियो सुजसु भरपूर ॥८॥
LINE 04
ਇਤਿਸ੍ਰੀਬਚਿਤ੍ਰਨਾਟਕੇਗ੍ਰੰਥੇਮਨੁਰਾਜਾਅਵਤਾਰਸੋਲ੍ਰਹਵਾਸਮਾਪਤਮਸਤੁਸੁਭਮਸਤੁ੧੬॥॥
ਇਥੇ ਸ੍ਰੀ ਬਚਿਤ੍ਰ ਨਾਟਕ ਗ੍ਰੰਥ ਦਾ ਮਨੁ ਰਾਜਾ ਅਵਤਾਰ ਸੋਲਹਵਾਂ ਸਮਾਪਤ, ਸਭ ਸ਼ੁਭ ਹੈ ॥੧੬॥
For this work, the king Manu was MANU, the sixteenth incarnation in BACHITTAR BATAK.16.
इति स्री बचित्र नाटके ग्रंथे मनु राजा अवतार सोल्रहवा समापतम सतु सुभम सतु ॥१६॥
GURBANI.WORLD