ਦੋਹਰਾ ॥

ਚਰਿਤ੍ਰੋਪਖ੍ਯਾਨ ਗੁਰੂ ਗੋਬਿੰਦ ਸਿੰਘ ਜੀ ਅੰਗ 819
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਦੋਹਰਾ॥
ਦੋਹਰਾ:
Dohira
दोहरा ॥
LINE 02
ਤਾਤੇਆਗੇਕੀਜਿਯੈਨ੍ਰਿਪਕੋਤੁਰਤਉਪਾਇ॥
ਇਸ ਤੋਂ ਪਹਿਲਾਂ ਰਾਜੇ (ਨੂੰ ਬਚਾਉਣ ਲਈ) ਕੋਈ ਜਲਦੀ ਉਪਾ ਕਰਨਾ ਚਾਹੀਦਾ ਹੈ।
She thought, ‘I must do something to save the Raja. I must serve
ता ते आगे कीजियै न्रिप को तुरत उपाइ ॥
LINE 03
ਜਿਯਤੇਜਿਯਤਨਿਕਾਰਿਯੈਭੋਜਨਭਲੋਖਵਾਇ੯॥॥
(ਸੋਚਿਆ ਕਿ ਰਾਜੇ ਨੂੰ) ਚੰਗੀ ਤਰ੍ਹਾਂ ਭੋਜਨ ਕਰਾ ਕੇ ਜੀਉਂਦੇ ਜੀ ਘਰੋਂ ਕਢ ਦੇਣਾ ਚਾਹੀਦਾ ਹੈ ॥੯॥
Dainty food to my husband and send him away.’(9)
जिय ते जियत निकारियै भोजन भलो खवाइ ॥९॥
LINE 04
ਇਕਸਫਬੀਚਲਪੇਟਿਤਿਹਧਰਿਯੋਭੀਤਸੋਲਾਇ॥
ਉਸ ਨੇ (ਰਾਜੇ) ਨੂੰ ਇਕ ਚਟਾਈ ਵਿਚ ਲਪੇਟ ਕੇ ਦੀਵਾਰ ਨਾਲ ਲਗਾ ਦਿੱਤਾ।
She wrapped round the Raja in a hessian sack and made it stand near the wall.
इक सफ बीच लपेटि तिह धरियो भीत सो लाइ ॥
LINE 05
ਜਾਇਸਾਹਆਗੇਲਿਯੌਭੋਜਨਭਲੋਮੰਗਾਇ੧੦॥॥
ਚੰਗਾ ਭੋਜਨ ਮੰਗਵਾ ਕੇ ਉਹ ਸ਼ਾਹ ਨੂੰ ਅਗੋਂ ਹੀ ਜਾ ਮਿਲੀ ॥੧੦॥
She received her trader husband with great pleasure and cooked lavish food for him.(10)
जाइ साह आगे लियौ भोजन भलो मंगाइ ॥१०॥
GURBANI.WORLD