ਚੌਪਈ ॥
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਚੌਪਈ॥
ਚੌਪਈ:
Chaupaee
चौपई ॥
LINE 02
ਜਬਐਸੇਰਾਨੀਸੁਨਿਪਾਈ॥
ਜਦ ਰਾਣੀ ਨੇ ਇਸ ਤਰ੍ਹਾਂ ਸੁਣਿਆ
जब ऐसे रानी सुनि पाई ॥
LINE 03
ਜਮਧਰਲਏਹਾਥਮੋਆਈ॥
ਤਾਂ ਜਮਧਾੜ ਹੱਥ ਵਿਚ ਲੈ ਕੇ ਆ ਗਈ।
When the Rani heard this, she raided the place brandishing a sword.
जमधर लए हाथ मो आई ॥
LINE 04
ਬਿਸਨਸਿੰਘਪਤਿਪ੍ਰਥਮਸੰਘਾਰਿਯੋ॥
ਪਹਿਲਾਂ (ਆਪਣੇ) ਪਤੀ ਬਿਸ਼ਨ ਸਿੰਘ ਨੂੰ ਮਾਰਿਆ
बिसन सिंघ पति प्रथम संघारियो ॥
LINE 05
ਤਾਪਾਛੇਤਿਹਤ੍ਰਿਯਕੋਮਾਰਿਯੋ੯॥॥
ਅਤੇ ਉਸ ਪਿਛੋਂ ਉਸ ਇਸਤਰੀ ਨੂੰ ਵੀ ਮਾਰ ਦਿੱਤਾ ॥੯॥
She first murdered her husband, Bishan Singh, and then the woman.(9)
ता पाछे तिह त्रिय को मारियो ॥९॥
GURBANI.WORLD