LINE 01
ਤੋਟਕਛੰਦ॥
ਤੋਟਕ ਛੰਦ:
TOTAK STANZA
तोटक छंद ॥
LINE 02
ਬਿਰਚੇਰਣਬੀਰਸੁਧੀਰਕ੍ਰੁਧੰ॥
ਧੀਰਜ ਵਾਲੇ ਸੂਰਮੇ ਰਣ ਵਿਚ ਕ੍ਰੋਧਵਾਨ ਹੋ ਕੇ ਫਿਰਦੇ ਸਨ।
बिरचे रणबीर सुधीर क्रुधं ॥
LINE 03
ਮਚਿਯੋਤਿਹਦਾਰੁਣਭੂਮਿਜੁਧੰ॥
ਉਸ ਧਰਤੀ ਤੇ ਭਿਆਨਕ ਯੁੱਧ ਮਚ ਰਿਹਾ ਸੀ।
The warriors moved in the battlefield in great anger and a dreadful war began.
मचियो तिह दारुण भूमि जुधं ॥
LINE 04
ਹਹਰੰਤਹਯੰਗਰਜੰਤਗਜੰ॥
ਘੋੜੇ ਹਿਣਕਦੇ ਸਨ, ਹਾਥੀ ਚਿੰਘਾੜਦੇ ਸਨ,
हहरंत हयं गरजंत गजं ॥
LINE 05
ਸੁਣਿਕੈਧੁਨਿਸਾਵਣਮੇਘਲਜੰ੧੫॥॥
ਜਿੰਨ੍ਹਾਂ ਦੀ ਆਵਾਜ਼ ਸੁਣ ਕੇ ਸਾਵਣ ਦੇ ਬਦਲ ਲੱਜਾ ਰਹੇ ਸਨ ॥੧੫॥
Hearing the neighing of horses and the trumpeting of the elephants, the clouds of Sawan felt shy.15.
सुणि कै धुनि सावण मेघ लजं ॥१५॥
LINE 06
ਬਰਖੈਰਣਿਬਾਣਕਮਾਣਖਗੰ॥
ਰਣ ਵਿਚ ਤਲਵਾਰਾਂ ਅਤੇ ਕਮਾਨਾਂ ਤੋਂ ਤੀਰ ਵਰ੍ਹਦੇ ਸਨ।
बरखै रणि बाण कमाण खगं ॥
LINE 07
ਤਹਘੋਰਭਯਾਨਕਜੁਧਜਗੰ॥
ਜਗਤ ਵਿਚ ਘੋਰ ਅਤੇ ਭਿਆਨਕ ਯੁੱਧ (ਹੋਇਆ ਸੀ)।
The arrows and the swords were showered in the war and in this may this war was a dreadful and horrible war.
तह घोर भयानक जुध जगं ॥
LINE 08
ਗਿਰਜਾਤਭਟੰਹਹਰੰਤਹਠੀ॥
ਸੂਰਮੇ ਡਿਗਦੇ ਜਾਂਦੇ ਸਨ, ਹਠੀ ਸੈਨਿਕ ਘਬਰਾ ਰਹੇ ਸਨ।
गिर जात भटं हहरंत हठी ॥
LINE 09
ਉਮਗੀਰਿਪੁਸੈਨਕੀਏਇਕਠੀ੧੬॥॥
ਵੈਰੀ ਆਪਣੀ ਖਿੰਡੀ-ਪੁੰਡੀ ਸੈਨਾ ਨੂੰ ਇਕੱਠਾ ਕਰ ਰਿਹਾ ਸੀ ॥੧੬॥
The warriors fall, but in their persistence, they raise dreadful sound. In this way, the forces of the enemy, gathered quickly from all the four sides in the battlefield.16.
उमगी रिपु सैन कीए इकठी ॥१६॥
LINE 10
ਚਹੂੰਓਰਘਿਰਿਯੋਸਰਸੋਧਿਸਿਵੰ॥
ਚੌਹਾਂ ਪਾਸਿਆਂ ਤੋਂ ਸ਼ਿਵ ਨੇ ਚੰਗੀ ਤਰ੍ਹਾਂ ਤੀਰਾਂ ਨਾਲ ਵੈਰੀ ਨੂੰ ਘੇਰ ਲਿਆ।
चहूं ओर घिरियो सर सोधि सिवं ॥
LINE 11
ਕਰਿਕੋਪਘਨੋਅਸੁਰਾਰਇਵੰ॥
ਦੈਂਤ ਰਾਜੇ (ਜਲੰਧਰ) ਨੇ ਵੀ ਬਹੁਤ ਕ੍ਰੋਧ ਕਰ ਕੇ ਇਸੇ ਤਰ੍ਹਾਂ ਕੀਤਾ।
Having been besieged from all the for sides, held his arrow and flew into rage over the demons.
करि कोप घनो असुरार इवं ॥
LINE 12
ਦੁਹੂੰਓਰਨਤੇਇਮਬਾਣਬਹੇ॥
ਦੋਹਾਂ ਪਾਸਿਆਂ ਤੋਂ ਇੰਜ ਤੀਰ ਚਲ ਰਹੇ ਸਨ
दुहूं ओरन ते इम बाण बहे ॥
LINE 13
ਨਭਅਉਰਧਰਾਦੋਊਛਾਇਰਹੇ੧੭॥॥
ਕਿ ਉਨ੍ਹਾਂ ਨੇ ਧਰਤੀ ਅਤੇ ਆਕਾਸ਼ ਦੋਹਾਂ ਨੂੰ ਢਕ ਲਿਆ ਸੀ ॥੧੭॥
The arrows were showered so intensely from both the sides, that there was shade on the earth and over the sky.17.
नभ अउर धरा दोऊ छाइ रहे ॥१७॥
LINE 14
ਗਿਰਗੇਤਹਟੋਪਨਟੂਕਘਨੇ॥
ਉਥੇ ਟੋਪਾਂ ਦੇ ਬਹੁਤ ਸਾਰੇ ਟੁਕੜੇ ਡਿਗੇ ਪਏ ਸਨ
गिरगे तह टोपन टूक घने ॥
LINE 15
ਰਹਗੇਜਨੁਕਿੰਸਕਸ੍ਰੋਣਸਨੇ॥
(ਜੋ) ਲਹੂ ਨਾਲ ਭਿਜੇ (ਇਉਂ ਮਲੂਮ ਹੁੰਦੇ ਸਨ) ਮਾਨੋ ਕੇਸੂ ਝੜੇ ਪਏ ਹੋਣ।
The helmets broke and fell in eh battlefield like the flowers saturated with blood.
रहगे जनु किंसक स्रोण सने ॥
LINE 16
ਰਣਹੇਰਿਅਗੰਮਅਨੂਪਹਰੰ॥
ਇਸ ਤਰ੍ਹਾਂ ਦੇ ਅਦੁੱਤੀ ਅਤੇ ਅਗੰਮੀ ਯੁੱਧ ਨੂੰ ਵੇਖ ਕੇ,
रण हेरि अगंम अनूप हरं ॥
LINE 17
ਜੀਯਮੋਇਹਭਾਤਿਬਿਚਾਰਕਰੰ੧੮॥॥
ਸ਼ਿਵ ਨੇ ਦਿਲ ਵਿਚ ਇਸ ਤਰ੍ਹਾਂ ਵਿਚਾਰ ਕੀਤਾ ॥੧੮॥
The unapproachable and unique Shiva thought over in this way in his mind.18.
जीय मो इह भाति बिचार करं ॥१८॥
LINE 18
ਜੀਯਮੋਸਿਵਦੇਖਿਰਹਾਚਕਕੈ॥
ਸ਼ਿਵ ਯੁੱਧ ਨੂੰ ਵੇਖ ਕੇ ਦਿਲ ਵਿਚ ਹੈਰਾਨ ਹੋ ਗਿਆ
जीय मो सिव देखि रहा चक कै ॥
LINE 19
ਦਲਦੈਤਨਮਧਿਪਰਾਹਕਕੈ॥
ਅਤੇ ਲਲਕਾਰਾ ਮਾਰ ਕੇ ਦੈਂਤਾਂ ਦੇ ਦਲ ਵਿਚ ਜਾ ਪਿਆ।
And perplexed in his heart, Shiva, shouting loudly, jumped into the forces of the demons.
दल दैतन मधि परा हक कै ॥
LINE 20
ਰਣਿਸੂਲਸੰਭਾਰਿਪ੍ਰਹਾਰਕਰੰ॥
ਤ੍ਰਿਸ਼ੂਲ ਨੂੰ ਸੰਭਾਲ ਕੇ (ਉਹ) ਰਣ ਵਿਚ ਵਾਰ ਕਰ ਰਿਹਾ ਸੀ।
रणि सूल संभारि प्रहार करं ॥
LINE 21
ਸੁਣਕੇਧੁਨਿਦੇਵਅਦੇਵਡਰੰ੧੯॥॥
ਸ਼ਿਵ ਦੇ (ਲਲਕਾਰੇ ਦੀ) ਆਵਾਜ਼ ਨੂੰ ਸੁਣ ਕੇ, ਦੇਵਤੇ ਅਤੇ ਦੈਂਤ ਡਰ ਗਏ ਸਨ ॥੧੯॥
Holding his trident, he began to strike blows and hearing the sound of his blows, both the gods and demons were all filled with fear.19.
सुण के धुनि देव अदेव डरं ॥१९॥
LINE 22
ਜੀਯਮੋਸਿਵਧ੍ਯਾਨਧਰਾਜਬਹੀ॥
ਸ਼ਿਵ ਨੇ ਜਦੋਂ ਮਨ ਵਿਚ 'ਕਾਲ' ਦਾ ਧਿਆਨ ਧਰਿਆ,
जीय मो सिव ध्यान धरा जब ही ॥
LINE 23
ਕਲਿਕਾਲਪ੍ਰਸੰਨਿਭਏਤਬਹੀ॥
ਤਦੋਂ ਹੀ 'ਕਾਲ-ਪੁਰਖ' ਪ੍ਰਸੰਨ ਹੋ ਗਏ।
When Shiva meditated in his mind on the non-temporal Lord, the Lord was pleased at the same time.
कलि काल प्रसंनि भए तब ही ॥
LINE 24
ਕਹਿਯੋਬਿਸਨਜਲੰਧਰਰੂਪਧਰੋ॥
(ਉਨ੍ਹਾਂ ਨੇ) ਵਿਸ਼ਣੂ ਨੂੰ ਕਿਹਾ, "(ਜਾ ਕੇ) ਜਲੰਧਰ ਦਾ ਰੂਪ ਧਾਰਨ ਕਰੋ
कहियो बिसन जलंधर रूप धरो ॥
LINE 25
ਪੁਨਿਜਾਇਰਿਪੇਸਕੋਨਾਸਕਰੋ੨੦॥॥
ਅਤੇ ਫਿਰ ਜਾ ਕੇ ਵੱਡੇ ਵੈਰੀ ਦਾ ਨਾਸ਼ ਕਰੋ ॥੨੦॥
Vishnu was ordered to manifest himself as Jalndhar and in this way destroy the king of enemies.20.
पुनि जाइ रिपेस को नास करो ॥२०॥
GURBANI.WORLD