ਅੜਿਲ ॥

ਚਰਿਤ੍ਰੋਪਖ੍ਯਾਨ ਗੁਰੂ ਗੋਬਿੰਦ ਸਿੰਘ ਜੀ ਅੰਗ 1102
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਅੜਿਲ॥
ਅੜਿਲ:
अड़िल ॥
LINE 02
ਤਬਤਹਗੋਰਖਨਾਥਪਹੂੰਚ੍ਯੋਆਇਕੈ॥
ਤਦ ਉਥੇ ਗੋਰਖਨਾਥ ਆ ਪਹੁੰਚਿਆ।
तब तह गोरखनाथ पहूंच्यो आइ कै ॥
LINE 03
ਨ੍ਰਿਪਪ੍ਰਤਿਕਹਿਯੋਅਦੇਸੁਸੁਨਾਦਬਜਾਇਕੈ॥
(ਉਸ ਨੇ) ਸਿੰਗੀ ਵਜਾ ਕੇ ਰਾਜੇ ਪ੍ਰਤਿ 'ਆਦੇਸ' ਦਿੱਤਾ।
न्रिप प्रति कहियो अदेसु सु नाद बजाइ कै ॥
LINE 04
ਰਾਨੀਦਈਜਿਵਾਇਸਰੂਪਅਨੇਕਧਰਿ॥
(ਗੋਰਖਨਾਥ ਨੇ) ਰਾਣੀ ਨੂੰ ਅਨੇਕ ਸਰੂਪ ਧਾਰਨ ਕਰ ਕੇ ਜੀਵਿਤ ਕਰ ਦਿੱਤਾ।
रानी दई जिवाइ सरूप अनेक धरि ॥
LINE 05
ਹੋਸੁਨਹੋਭਰਥਰਿਰਾਵਲੇਹੁਗਹਿਏਕਕਰੁ੧੫॥॥
ਹੇ ਭਰਥਰੀ ਰਾਜੇ! ਸੁਣੋ, (ਇਨ੍ਹਾਂ ਵਿਚੋਂ) ਹੱਥ ਨਾਲ ਇਕ ਪਕੜ ਲਵੋ ॥੧੫॥
हो सुनहो भरथरि राव लेहु गहि एक करु ॥१५॥
GURBANI.WORLD