ਚੌਪਈ ॥

ਚਰਿਤ੍ਰੋਪਖ੍ਯਾਨ ਗੁਰੂ ਗੋਬਿੰਦ ਸਿੰਘ ਜੀ ਅੰਗ 1146
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਚੌਪਈ॥
ਚੌਪਈ:
चौपई ॥
LINE 02
ਜਬਇਹਭਾਤਿਤਰੁਨਿਸੁਨਿਪਾਈ॥
ਜਦ ਇਸ ਤਰ੍ਹਾਂ ਇਸਤਰੀ ਨੇ ਸੁਣ ਲਿਆ,
जब इह भाति तरुनि सुनि पाई ॥
LINE 03
ਚਿਤਕੈਬਿਖੈਇਹੈਠਹਰਾਈ॥
(ਤਾਂ) ਮਨ ਵਿਚ ਇਹ ਠਾਣ ਲਿਆ
चित कै बिखै इहै ठहराई ॥
LINE 04
ਮੈਇਹਪ੍ਰਥਮਸਾਹਕੋਮਾਰੌ॥
ਕਿ ਪਹਿਲਾਂ ਮੈਂ ਇਸ ਸ਼ਾਹ ਨੂੰ ਮਾਰ ਦਿਆਂਗੀ
मै इह प्रथम साह को मारौ ॥
LINE 05
ਨ੍ਰਿਪਤ੍ਰਿਯਹ੍ਵੈਨ੍ਰਿਪਸਾਥਬਿਹਾਰੌ੧੨॥॥
ਅਤੇ ਫਿਰ ਰਾਜੇ ਦੀ ਪਤਨੀ ਬਣ ਕੇ ਉਸ ਨਾਲ ਰਮਣ ਕਰਾਂਗੀ ॥੧੨॥
न्रिप त्रिय ह्वै न्रिप साथ बिहारौ ॥१२॥
LINE 06
ਵਾਰਾਜਾਕੌਧਾਮਬੁਲਾਇਸਿ॥
(ਉਸ ਨੇ) ਉਸ ਰਾਜੇ ਨੂੰ ਘਰ ਬੁਲਾਇਆ
वा राजा कौ धाम बुलाइसि ॥
LINE 07
ਅਧਿਕਮਾਨਿਹਿਤਭੋਗਕਮਾਇਸਿ॥
ਅਤੇ ਬਹੁਤ ਹਿਤ ਸਹਿਤ ਉਸ ਨਾਲ ਸੰਯੋਗ ਕੀਤਾ।
अधिक मानि हित भोग कमाइसि ॥
LINE 08
ਗਹਿਦ੍ਰਿੜਦੁਹੂੰਜਾਘਮਹਿਧਰੈ॥
(ਉਸ ਨੂੰ) ਦ੍ਰਿੜ੍ਹਤਾ ਨਾਲ ਪਕੜ ਕੇ ਦੋਹਾਂ ਟੰਗਾਂ ਵਿਚ ਧਰ ਲਿਆ
गहि द्रिड़ दुहूं जाघ महि धरै ॥
LINE 09
ਲਪਟਿਲਪਟਿਤਾਸੌਰਤਿਕਰੈ੧੩॥॥
ਅਤੇ ਉਸ ਨਾਲ ਲਿਪਟ ਲਿਪਟ ਕੇ ਕਾਮ-ਕ੍ਰੀੜਾ ਕੀਤੀ ॥੧੩॥
लपटि लपटि ता सौ रति करै ॥१३॥
GURBANI.WORLD