ਸੋਰਠਾ ॥
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਸੋਰਠਾ॥
ਸੋਰਠਾ:
Sortha
सोरठा ॥
LINE 02
ਅਧਿਕਬਿਰਹਕੇਸੰਗਪੀਤਬਰਨਕਾਮਾਭਈ॥
ਅਧਿਕ ਵਿਯੋਗ ਕਾਰਨ ਕਾਮਕੰਦਲਾ ਦਾ ਰੰਗ ਪੀਲਾ ਪੈ ਗਿਆ।
In the wake of separation, Kama looked anaemic.
अधिक बिरह के संग पीत बरन कामा भई ॥
LINE 03
ਰਕਤਨਰਹਿਯੋਅੰਗਚਲਿਯੋਮੀਤਚੁਰਾਇਚਿਤ੨੪॥॥
(ਉਸ ਦੇ) ਸ਼ਰੀਰ ਵਿਚ ਲਹੂ ਨਹੀਂ ਰਿਹਾ (ਕਿਉਂਕਿ ਉਸ ਦਾ) ਮਿੱਤਰ ਦਿਲ ਚੁਰਾ ਕੇ ਚਲਾ ਗਿਆ ਹੈ ॥੨੪॥
As the paramour had gone after stealing her heart; she looked totally drained.(24)
रकत न रहियो अंग चलियो मीत चुराइ चित ॥२४॥
GURBANI.WORLD