ਮੇਦਕ ਛੰਦ ॥

ਬ੍ਰਹਮਾ ਅਵਤਾਰ ਗੁਰੂ ਗੋਬਿੰਦ ਸਿੰਘ ਜੀ ਅੰਗ 623
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਮੇਦਕਛੰਦ॥
ਮੇਦਕ ਛੰਦ:
मेदक छंद ॥
LINE 02
ਅਬਏਕਕੀਏਬਿਨੁਯੌਨਟਰੈ॥
ਹੁਣ (ਦੋਹਾਂ ਤੋਂ) ਇਕ ਕੀਤੇ ਬਿਨਾ ਇਸ ਤਰ੍ਹਾਂ ਨਹੀਂ ਟਲਣਗੇ।
अब एक कीए बिनु यौ न टरै ॥
LINE 03
ਦੋਊਦਾਤਨਪੀਸਹੰਕਾਰਿਪਰੈ॥
ਦੋਵੇਂ ਦੰਦਾਂ ਨੂੰ ਪੀਹ ਕੇ ਹੰਕਾਰ ਨਾਲ (ਇਕ ਦੂਜੇ ਉਤੇ) ਪੈ ਗਏ ਹਨ।
The king was determined to kill him and body of the enemies, grinding their teeth and challenging each other began to fight violently
दोऊ दातन पीस हंकारि परै ॥
LINE 04
ਜਬਲੌਨਸੁਨੋਲਵਖੇਤਮਰਾ॥
ਜਦ ਤਕ ਨਹੀਂ ਸੁਣਦਾ ਕਿ 'ਲਵਨਾਸੁਰ ਯੁੱਧ ਵਿਚ ਮਰ ਗਿਆ ਹੈ',
जब लौ न सुनो लव खेत मरा ॥
LINE 05
ਤਬਲਉਨਲਖੋਰਨਿਬਾਜਟਰਾ੧੧੫॥॥
ਤਦ ਤਕ (ਮੇਰੇ) ਘੋੜੇ ਨੂੰ ਰਣਭੂਮੀ ਵਿਚੋਂ ਪਿਛੇ ਹਟਦਾ ਨਹੀਂ ਵੇਖੋਗੇ ॥੧੧੫॥
The king did not stop the showering of arrows, as he waited to get the news of the death of Lavansaura.115.
तब लउ न लखो रनि बाज टरा ॥११५॥
LINE 06
ਅਬਹੀਰਣਿਏਕਕੀਏਕਕਰੈ॥
ਹੁਣੇ ਹੀ ਉਹ ਰਣ ਵਿਚ ਇਕੋ ਇਕ ਕਰ ਦੇਣਾ (ਚਾਹੁੰਦੇ ਹਨ)।
अब ही रणि एक की एक करै ॥
LINE 07
ਬਿਨੁਏਕਕੀਏਰਣਿਤੇਨਟਰੈ॥
ਇਕ ਕੀਤੇ ਬਿਨਾ ਰਣ ਤੋਂ ਟਲਦੇ ਨਹੀਂ ਹਨ।
Both of them had the same objective and did not want to leave the battle without killing the opponent
बिनु एक कीए रणि ते न टरै ॥
LINE 08
ਬਹੁਸਾਲਸਿਲਾਤਲਬ੍ਰਿਛਛੁਟੇ॥
ਬਹੁਤ ਸਾਰੇ ਸਾਲ ਦੇ ਬ੍ਰਿਛ ਅਤੇ ਪੱਥਰ ਹੇਠਾਂ ਆ ਪਏ ਹਨ
बहु साल सिला तल ब्रिछ छुटे ॥
LINE 09
ਦੁਹੂੰਓਰਿਜਬੈਰਣਬੀਰਜੁਟੇ੧੧੬॥॥
ਜਦ ਕਿ ਦੋਹਾਂ ਪਾਸਿਆਂ ਤੋਂ ਰਣ ਵਿਚ ਬੀਰ ਜੁਟ ਗਏ ਹਨ ॥੧੧੬॥
Both the warriors showered trees and stones etc. from both the sides.116.
दुहूं ओरि जबै रण बीर जुटे ॥११६॥
LINE 10
ਕੁਪਕੈਲਵਪਾਨਿਤ੍ਰਿਸੂਲਲਯੋ॥
ਲਵਨਾਸੁਰ ਨੇ ਕ੍ਰੋਧਿਤ ਹੋ ਕੇ ਹੱਥ ਵਿਚ ਤ੍ਰਿਸ਼ੂਲ ਧਾਰਨ ਕਰ ਲਿਆ
कुप कै लव पानि त्रिसूल लयो ॥
LINE 11
ਸਿਰਿਧਾਤਯਮਾਨਦੁਖੰਡਕਿਯੋ॥
ਅਤੇ (ਰਾਜਾ) ਮਾਨਧਾਤਾ ਦੇ ਸਿਰ ਦੋ ਟੋਟੇ ਕਰ ਦਿੱਤਾ।
Lavanasura held his trident in his hand in anger and chopped the head of Mandhata into two parts
सिरि धातयमान दुखंड कियो ॥
LINE 12
ਬਹੁਜੂਥਪਜੂਥਨਸੈਨਭਜੀ॥
ਸਾਰੇ ਸੈਨਾਪਤੀ ਅਤੇ ਫ਼ੌਜ ਦੀਆਂ ਬਹੁਤ ਟੁਕੜੀਆਂ ਭਜ ਗਈਆਂ
बहु जूथप जूथन सैन भजी ॥
LINE 13
ਨਉਚਾਇਸਕੈਸਿਰੁਐਸਲਜੀ੧੧੭॥॥
ਅਤੇ (ਸੈਨਾ) ਅਜਿਹੀ ਸ਼ਰਮਿੰਦਗੀ ਹੋਈ ਕਿ ਰਾਜੇ ਦਾ ਸਿਰ ਤਕ ਨਾ ਚੁਕ ਸਕੇ ॥੧੧੭॥
The army of Mandhata ran away, being grouped together and got so much ashmed that it could not carry the head of the king.117.
न उचाइ सकै सिरु ऐस लजी ॥११७॥
LINE 14
ਘਨਜੈਸੇਭਜੇਘਨਘਾਇਲਹੁਐ॥
(ਹਵਾ ਨਾਲ) ਜਿਵੇਂ ਬਦਲ ਭਜ ਜਾਂਦੇ ਹਨ, ਉਸੇ ਤਰ੍ਹਾਂ ਬਹੁਤ ਸਾਰੇ ਜ਼ਖ਼ਮੀ ਹੋ ਕੇ (ਭਜੀ ਜਾ ਰਹੇ ਹਨ)।
घन जैसे भजे घन घाइल हुऐ ॥
LINE 15
ਬਰਖਾਜਿਮਿਸ੍ਰੋਣਤਧਾਰਚੁਐ॥
ਮੀਂਹ ਦੇ ਵਰ੍ਹਨ ਵਾਂਗ (ਉਨ੍ਹਾਂ ਦੇ ਜ਼ਖ਼ਮਾਂ ਵਿਚੋਂ) ਲਹੂ ਦੀ ਧਾਰ ਚੋ ਰਹੀ ਸੀ।
The army, getting wounded, flew away like clouds and the blood flowed as if it was raining
बरखा जिमि स्रोणत धार चुऐ ॥
LINE 16
ਸਭਮਾਨਮਹੀਪਤਿਛੇਤ੍ਰਹਿਦੈ॥
ਸ੍ਰੇਸ਼ਠ ਮਾਨਧਾਤਾ ਰਾਜੇ ਨੂੰ ਯੁੱਧ-ਭੂਮੀ ਦੀ ਭੇਟਾ ਚੜ੍ਹਾ ਕੇ
सभ मान महीपति छेत्रहि दै ॥
LINE 17
ਸਬਹੀਦਲਭਾਜਿਚਲਾਜੀਅਲੈ੧੧੮॥॥
ਸਾਰਾ ਸੈਨਾਦਲ (ਆਪਣਾ) ਜੀਅ ਬਚਾ ਕੇ ਚਲਾ ਗਿਆ ॥੧੧੮॥
Abandoning the dead king in the battlefield, the whole army of the king saved itself by fleeing away.118.
सब ही दल भाजि चला जीअ लै ॥११८॥
LINE 18
ਇਕਘੂਮਤਘਾਇਲਸੀਸਫੁਟੇ॥
ਇਕ ਜ਼ਖ਼ਮੀ ਹੋਏ ਘੁੰਮ ਰਹੇ ਹਨ, ਇਕਨਾਂ ਦੇ ਸਿਰ ਪਾਟੇ ਹੋਏ ਹਨ,
इक घूमत घाइल सीस फुटे ॥
LINE 19
ਇਕਸ੍ਰੋਣਚੁਚਾਵਤਕੇਸਛੁਟੇ॥
ਇਕਨਾਂ (ਦੇ ਜ਼ਖ਼ਮਾਂ ਵਿਚੋਂ) ਲਹੂ ਵਗ ਰਿਹਾ ਹੈ (ਅਤੇ ਇਕਨਾਂ ਦੇ) ਕੇਸ ਖੁਲੇ ਹੋਏ ਹਨ।
Those who returned, their heads cracked, their hair were loosened and being wounded, the blood flowed form their heads
इक स्रोण चुचावत केस छुटे ॥
LINE 20
ਰਣਿਮਾਰਕੈਮਾਨਿਤ੍ਰਿਸੂਲਲੀਏ॥
ਰਣ-ਭੂਮੀ ਵਿਚ ਤ੍ਰਿਸ਼ੂਲ ਮਾਰ ਕੇ ਮਾਨਧਾਤਾ ਰਾਜੇ ਨੂੰ ਮਾਰ ਲਿਆ ਗਿਆ ਹੈ
रणि मार कै मानि त्रिसूल लीए ॥
LINE 21
ਭਟਭਾਤਹਿਭਾਤਿਭਜਾਇਦੀਏ੧੧੯॥॥
ਅਤੇ ਤਰ੍ਹਾਂ ਤਰ੍ਹਾਂ ਦੇ ਸੂਰਮੇ ਭਜਾ ਦਿੱਤੇ ਗਏ ਹਨ ॥੧੧੯॥
In this way, Lavanasura won the battle on the strength of his trident and caused the warriors of many kinds to run away.119.
भट भातहि भाति भजाइ दीए ॥११९॥
LINE 22
ਇਤਿਮਾਨਧਾਤਾਰਾਜਸਮਾਪਤੰ੭੫॥॥॥
ਇਥੇ ਮਾਨਧਾਤਾ ਦੇ ਰਾਜ ਦੀ ਸਮਾਪਤੀ।
End of the killing of Mandhata.
इति मानधाता राज समापतं ॥७॥५॥
GURBANI.WORLD