ਪਉੜੀ ੪

ਵਾਰ ੩੮ ਭਾਈ ਗੁਰਦਾਸ ਜੀ ਅੰਗ 38
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਪਉੜੀ੪
पउड़ी ४
LINE 02
ਸੋਇਨਾਰੁਪਾਲਖਮਣਾਲਖਭਰੇਭੰਡਾਰਾ।
ਸੋਨੇ ਚਾਂਦੀ ਦੇ ਲੱਖਾਂ ਮਣਾਂ ਮੂੰਹੀ ਭੰਡਾਰੇ ਭਰੇ ਹੋਏ ਹੋਣ।
Lacs of mounds of gold and rupees and lacs of filled up store houses;
सोइना रुपा लख मणा लख भरे भंडारा ।
LINE 03
ਮੋਤੀਮਾਣਿਕਹੀਰਿਆਂਬਹੁਮੋਲਅਪਾਰਾ।
ਮੋਤੀ ਮਾਣਕ, ਹੀਰੇ ਬਾਹਲੇ ਅਪਾਰ ਮੁੱਲ ਵਾਲੇ।
Invaluable pearls, rubies and diamonds;
मोती माणिक हीरिआं बहु मोल अपारा ।
LINE 04
ਦੇਸਵੇਸਲਖਰਾਜਭਾਗਪਰਗਣੇਹਜਾਰਾ।
ਲੱਖਾਂ ਦੇਸ਼, ਲੱਖਾਂ ਮੋਹਣੇ ਭੇਖ, ਰਾਜ ਭਾਗ ਅਰ ਹਜ਼ਾਰਾਂ ਇਲਾਕੇ।
Lacs of kingdoms, countries and thousands of paraganas (districts);
देस वेस लख राज भाग परगणे हजारा ।
LINE 05
ਰਿਧੀਸਿਧੀਜੋਗਭੋਗਅਭਰਣਸੀਗਾਰਾ।
ਰਿੱਧੀਆਂ (ਕਈ) ਸਿੱਧੀਆਂ ਦੇ ਜੋਗ (ਮਿਲਾਪ) ਤੇ ਭੋਗ ਕਈ ਗਹਿਣਿਆਂ ਦੇ ਸ਼ਿੰਗਾਰ।
Riddhis, siddhis (miraculous powers), renunciations, enjoyments, ornaments. embellishments;
रिधी सिधी जोग भोग अभरण सीगारा ।
LINE 06
ਕਾਮਧੇਨੁਲਖਪਾਰਿਜਾਤਿਚਿੰਤਾਮਣਿਪਾਰਾ।
ਲੱਖਾਂ ਕਾਮਧੇਨ (ਗਊਆਂ), ਲੱਖਾਂ ਕਲਪ ਬ੍ਰਿਛ ਅਰ ਚਿੰਤਾਮਣੀ ਦੇ ਟੁਕੜੇ।
Kantdhenus, the wishfulfilling cows, lacs of wishfulfilling trees (parijats) and fabulous gems;
कामधेनु लख पारिजाति चिंतामणि पारा ।
LINE 07
ਚਾਰਪਦਾਰਥਸਗਲਫਲਲਖਲੋਭਲੁਭਾਰਾ।
ਚਾਰੇ ਪਦਾਰਥ (ਧਰਮਾਦਿ), ਸਾਰੇ ਫਲ, ਲੱਖਾਂ ਲੋਭਾਂ ਦੇ (“ਉਭਾਰ”) ਉਦੇ ਹੋਣ।
All the four ideals of life (dhrma, arth, Kam and moks);
चार पदारथ सगल फल लख लोभ लुभारा ।
LINE 08
ਗੁਰਸਿਖਪੋਹਨਹੰਘਨੀਸਾਧਸੰਗਿਉਧਾਰਾ੪।।
ਗੁਰ ਸਿਖ ਨੂੰ ਕੋਈ ਵੱਸ ਨਹੀਂ ਕਰ ਸਕਦਾ। (ਕਿਉਂ ਜੋ) ਸਾਧ ਸੰਗਤ ਵਿਖੇ ਉਸ ਦਾ ਉਧਾਰ ਹੋਇਆ ਹੈ।
And lacs of attractive fruits and other temptations cannot even touch that Sikh of the Guru who has got liberated in the holy congregation.
गुरसिख पोह न हंघनी साधसंगि उधारा ।४।
GURBANI.WORLD