ਸੇਵਕਸਚੇਸਾਹਕੇਸੇਈਪਰਵਾਣੁ॥
ਜੋ ਮਨੁੱਖ ਸੱਚੇ ਸ਼ਾਹ (ਪ੍ਰਭੂ) ਦੇ ਸੇਵਕ ਹਨ ਉਹੋ ਹੀ (ਪ੍ਰਭੂ ਦੀ ਹਜ਼ੂਰੀ ਵਿਚ) ਕਬੂਲ ਪੈਂਦੇ ਹਨ।
The servants of the True King are acceptable and approved.
सेवक सचे साह के सेई परवाणु ॥
ਦੂਜਾਸੇਵਨਿਨਾਨਕਾਸੇਪਚਿਪਚਿਮੁਏਅਜਾਣ॥੧॥
ਹੇ ਨਾਨਕ! ਜੋ (ਉਸ ਸੱਚੇ ਸ਼ਾਹ ਨੂੰ ਛੱਡ ਕੇ) ਦੂਜੇ ਦੀ ਸੇਵਾ ਕਰਦੇ ਹਨ, ਉਹ ਮੂਰਖ ਖਪ ਖਪ ਕੇ ਮਰਦੇ ਹਨ ॥੧॥
Those ignorant ones who serve duality, O Nanak, rot, waste away and die. ||1||
दूजा सेवनि नानका से पचि पचि मुए अजाण ॥१॥