ਸਵੈਯਾ ॥
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਸਵੈਯਾ॥
ਸਵੈਯਾ:
Savaiyya
सवैया ॥
LINE 02
ਰੀਝਰਹੀਅਬਲਾਮਨਮੈਅਤਿਹੀਲਖਿਰੂਪਸਰੂਪਕੀਧਾਨੀ॥
ਉਹ ਇਸਤਰੀ (ਸਸਿਯਾ) ਉਸ ਰੂਪ ਦੇ ਖ਼ਜ਼ਾਨੇ ਨੂੰ ਵੇਖ ਕੇ ਮਨ ਵਿਚ ਪ੍ਰਸੰਨ ਹੋ ਰਹੀ ਸੀ।
‘All the ladies in distress are feeling elated on observing his grace.
रीझ रही अबला मन मै अति ही लखि रूप सरूप की धानी ॥
LINE 03
ਸ੍ਰਯਾਨਛੁਟੀਸਿਗਰੀਸਭਕੀਲਖਿਲਾਲਕੋਖਿਯਾਲਭਈਅਤਿਯਾਨੀ॥
ਪ੍ਰੀਤਮ ਦਾ ਖ਼ਿਆਲ ਕਰਦਿਆਂ ਹੀ ਸਭ (ਸਖੀਆਂ) ਦੀ ਸਾਰੀ ਸਿਆਣਪ ਅਣਜਾਣ ਪੁਣੇ ਵਿਚ ਬਦਲ ਗਈ।
(The Poet) Siam says, ‘Abandoning all their modesty, the lady-friends get stuck in his looks.
स्रयान छुटी सिगरी सभ की लखि लाल को खियाल भई अति यानी ॥
LINE 04
ਲਾਜਤਜੀਸਜਿਸਾਜਸਭੈਲਖਿਹੇਰਿਰਹੀਸਜਨੀਸਭਸ੍ਯਾਨੀ॥
ਸਭ ਤਰ੍ਹਾਂ ਦੇ ਸਾਜ-ਸਜਾ ਤੇ ਲਾਜ ਨੂੰ ਤਿਆਗ ਕੇ ਸਾਰੀਆਂ ਸਿਆਣੀਆਂ ਸਖੀਆਂ ਵੇਖ ਰਹੀਆਂ ਸਨ।
‘I have tried hard to check my mind but it listens not and has sold
लाज तजी सजि साज सभै लखि हेरि रही सजनी सभ स्यानी ॥
LINE 05
ਹੌਮਨਹੋਰਿਰਹੀਨਹਟਿਯੋਬਿਨੁਦਾਮਨਮੀਤਕੇਹਾਥਬਿਕਾਨੀ੨੬॥॥
ਉਹ ਮਨ ਨੂੰ ਰੋਕ ਰਹੀਆਂ ਸਨ, ਪਰ ਬਿਨਾ ਦਾਮ ਦੇ ਮਿਤਰ ਦੇ ਹੱਥ ਵਿਕੀਆਂ ਹੋਈਆਂ ਸਨ ॥੨੬॥
itself in his hands without monetary gains.’(26)
हौ मन होरि रही न हटियो बिनु दामन मीत के हाथ बिकानी ॥२६॥
GURBANI.WORLD