ਦੋਹਰਾ ॥

ਚਰਿਤ੍ਰੋਪਖ੍ਯਾਨ ਗੁਰੂ ਗੋਬਿੰਦ ਸਿੰਘ ਜੀ ਅੰਗ 927
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਦੋਹਰਾ॥
ਦੋਹਰਾ:
Dohira
दोहरा ॥
LINE 02
ਮਰਗਜੌਹਡੇਕੇਬਿਖੈਏਕਪਠਾਨੀਨਾਰ॥
ਮਰਗ ਜੌਹੜੇ ਵਿਚ ਇਕ ਪਠਾਣ ਇਸਤਰੀ ਸੀ।
In the city of Marg Johda, a woman of Path an decent used to live.
मरग जौहडे के बिखै एक पठानी नार ॥
LINE 03
ਬੈਰਮਖਾਤਾਕੋਰਹੈਭਰਤਾਅਤਿਸੁਭਕਾਰ੧॥॥
ਉਸ ਦਾ ਬੈਰਮ ਖਾਂ ਪਤੀ ਸੀ ਜੋ ਬਹੁਤ ਸ਼ੁਭ ਕੰਮ ਕਰਦਾ ਸੀ ॥੧॥
Bairam Khan was her husband who always revelled in good causes.(1)
बैरम खा ता को रहै भरता अति सुभ कार ॥१॥
LINE 04
ਤਵਨਪਠਾਨੀਕੋਹੁਤੋਨਾਮਗੌਹਰਾਰਾਇ॥
ਉਸ ਪਠਾਣੀ ਦਾ ਨਾਂ ਗੌਹਰਾ ਰਾਇ ਸੀ।
The name of the Pathani, the Pathan’s woman, was Gohraan Raae,
तवन पठानी को हुतो नाम गौहरा राइ ॥
LINE 05
ਜਾਨੁਕਨਕਕੀਪੁਤ੍ਰਿਕਾਬਿਧਨਾਰਚੀਬਨਾਇ੨॥॥
(ਉਹ) ਮਾਨੋ ਵਿਧਾਤਾ ਨੇ ਸੋਨੇ ਦੀ ਪੁਤਲੀ ਵਰਗੀ ਬਣਾਈ ਹੋਵੇ ॥੨॥
And she was, as if, the creation of Brahma, the God, Himself.(2)
जानु कनक की पुत्रिका बिधना रची बनाइ ॥२॥
LINE 06
ਅਰਿਬਲੁਕੈਆਵਤਭਏਤਾਪੈਅਤਿਦਲਜੋਰਿ॥
ਉਸ ਉਤੇ ਵੈਰੀ ਬਹੁਤ ਸੈਨਾ ਜੋੜ ਕੇ ਬਲ ਪੂਰਵਕ ਚੜ੍ਹ ਆਇਆ।
The enemy raided with great force and power,
अरि बलु कै आवत भए ता पै अति दल जोरि ॥
LINE 07
ਦੈਹੈਯਾਹਿਨਿਕਾਰਿਕੈਲੈਹੈਦੇਸਮਰੋਰਿ੩॥॥
(ਇਸ ਮਨੋਰਥ ਨਾਲ ਕਿ) ਉਸ ਨੂੰ ਉਥੋਂ ਕਢ ਦੇਈਏ ਅਤੇ ਦੇਸ਼ ਖੋਹ ਲਈਏ ॥੩॥
To capture the country and took her away.(3)
दै है याहि निकारि कै लै है देस मरोरि ॥३॥
GURBANI.WORLD