ਕਬਿਤੁ ॥

ਚਉਬੀਸ ਅਵਤਾਰ ਗੁਰੂ ਗੋਬਿੰਦ ਸਿੰਘ ਜੀ ਅੰਗ 436
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਕਬਿਤੁ॥
ਕਬਿੱਤ:
KABIT
कबितु ॥
LINE 02
ਦਸੋਭੂਪਰਨਪਾਰਿਯੋਸੈਨਕਉਬਿਪਤਡਾਰਿਓਬੀਰਪ੍ਰਨਧਾਰਿਓਨਡਰੈਹੈਕਾਹੂੰਆਨਸੋ॥
(ਉਪਰੋਕਤ) ਦਸਾਂ ਰਾਜਿਆਂ ਨੇ ਰਣ ਮਚਾਇਆ ਹੋਇਆ ਹੈ ਅਤੇ ਸੈਨਾ ਨੂੰ ਬਿਪਤਾ ਵਿਚ ਪਾ ਦਿੱਤਾ ਹੈ। ਵੀਰ ਯੋਧੇ (ਖੜਗ ਸਿੰਘ) ਨੇ ਪ੍ਰਣ ਧਾਰਿਆ ਹੋਇਆ ਹੈ ਅਤੇ ਕਿਸੇ ਤੋਂ ਨਹੀਂ ਡਰਦਾ ਹੈ।
All the ten kings participated in the war
दसो भूप रन पारियो सैन कउ बिपत डारिओ बीर प्रन धारिओ न डरै है काहूं आन सो ॥
LINE 03
ਏਈਦਸਭੂਪਤਿਰਿਸਾਇਸਮੁਹਾਇਗਏਉਤਆਇਸਉਹੇਭਯੋਮਹਾਸੂਰਮਾਨਸੋ॥
ਇਹੀ ਦਸ ਰਾਜੇ ਕ੍ਰੋਧਿਤ ਹੋ ਕੇ (ਉਸ ਦੇ) ਸਾਹਮਣੇ ਗਏ ਹਨ। ਉਧਰੋਂ ਉਹ ਸੂਰਵੀਰ (ਖੜਗ ਸਿੰਘ) ਅਭਿਮਾਨ ਨਾਲ (ਉਨ੍ਹਾਂ ਦੇ ਸਾਹਮਣੇ) ਡਟ ਗਿਆ ਹੈ।
They put their army in adversity and avowed that no one will fear anyone, all these ten kings, getting enraged, went before that mighty warrior Kharag Singh.
ए ई दस भूपति रिसाइ समुहाइ गए उत आइ सउहे भयो महा सूर मान सो ॥
LINE 04
ਕਹੈਕਬਿਸ੍ਯਾਮਅਤਿਕ੍ਰੁਧਹੁਇਖੜਗਸਿੰਘਤਾਨਕੈਕਮਾਨਕੋਲਗਾਈਜਿਹਕਾਨਸੋ॥
ਕਵੀ ਸ਼ਿਆਮ ਕਹਿੰਦੇ ਹਨ, ਖੜਗ ਸਿੰਘ ਨੇ ਕ੍ਰੋਧਵਾਨ ਹੋ ਕੇ ਅਤੇ ਕਮਾਨ ਨੂੰ ਖਿਚ ਕੇ ਕੰਨ ਨਾਲ ਲਗਾ ਲਿਆ ਹੈ।
कहै कबि स्याम अति क्रुध हुइ खड़ग सिंघ तान कै कमान को लगाई जिह कान सो ॥
LINE 05
ਗਜਰਾਜਭਾਰੇਅਰੁਜੁਧਕੇਕਰਾਰੇਦਸੋਮਾਰਿਡਾਰੇਤਿਨਦਸਦਸਬਾਨਸੋ੧੩੯੭॥॥
ਬਹੁਤ ਵੱਡੇ ਹਾਥੀਆਂ ਅਤੇ ਯੁੱਧ ਕਰਨ ਵਿਚ ਬਹੁਤ ਤਕੜੇ ਦਸਾਂ (ਰਾਜਿਆਂ) ਨੂੰ ਉਸ (ਖੜਗ ਸਿੰਘ) ਨੇ ਦਸ ਦਸ ਤੀਰਾਂ ਨਾਲ ਮਾਰ ਮੁਕਾਇਆ ਹੈ ॥੧੩੯੭॥
When Kharag Singh pulled his bow upto his ear in great rage, he killed each king with ten arrows, though the kings were large like elephants and expert in warfare.1397.
गजराज भारे अरु जुध के करारे दसो मारि डारे तिन दस दस बान सो ॥१३९७॥
GURBANI.WORLD