ਅੜਿਲ ॥
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਅੜਿਲ॥
ਅੜਿਲ:
अड़िल ॥
LINE 02
ਸਾਤਕੁਮਾਰੀਚਲੀਭੇਸਇਹਧਾਰਿਕੈ॥
ਸੱਤ ਕੁਮਾਰੀਆਂ ਇਸ ਪ੍ਰਕਾਰ ਦਾ ਰੂਪ ਧਾਰਨ ਕਰ ਕੇ ਚਲੀਆਂ
सात कुमारी चली भेस इह धारि कै ॥
LINE 03
ਵਾਰਾਜਾਕਹਦਰਸਨਦੀਯਾਸੁਧਾਰਿਕੈ॥
ਅਤੇ ਉਸ ਰਾਜੇ ਨੂੰ ਚੰਗੀ ਤਰ੍ਹਾਂ ਦਰਸ਼ਨ ਦਿੱਤਾ।
वा राजा कह दरसन दीया सुधारि कै ॥
LINE 04
ਸਾਤਸੁਤਾਰਾਜਾਹਮਰੀਏਬਰੁਅਬੈ॥
(ਅਤੇ ਕਿਹਾ) ਹੇ ਰਾਜਨ! ਸਾਡੀਆਂ ਇਨ੍ਹਾਂ ਸੱਤ ਪੁੱਤਰੀਆਂ ਨਾਲ ਹੁਣੇ ਵਿਆਹ ਕਰ ਲਵੋ
सात सुता राजा हमरी ए बरु अबै ॥
LINE 05
ਹੋਰਾਜਪਾਟਪੁਨਿਕਰਹੁਜੀਤਿਖਲਦਲਸਭੈ੨੬॥॥
ਅਤੇ ਫਿਰ ਸਾਰੇ ਵੈਰੀਆਂ ਦੇ ਦਲਾਂ ਨੂੰ ਜਿਤ ਕੇ ਰਾਜ-ਪਾਟ ਕਰੋ ॥੨੬॥
हो राज पाट पुनि करहु जीति खल दल सभै ॥२६॥
GURBANI.WORLD