ਦੋਹਰਾ ॥

ਚਉਬੀਸ ਅਵਤਾਰ ਗੁਰੂ ਗੋਬਿੰਦ ਸਿੰਘ ਜੀ ਅੰਗ 530
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਦੋਹਰਾ॥
ਦੋਹਰਾ:
DOHRA
दोहरा ॥
LINE 02
ਯੌਰਿਖਿਦੇਖਿਚਰਿਤ੍ਰਹਰਿਚਰਨਰਹਿਯੋਲਪਟਾਇ॥
ਇਸ ਤਰ੍ਹਾਂ ਦੇ ਚਰਿਤ੍ਰ ਵੇਖ ਕੇ ਨਾਰਦ ਸ੍ਰੀ ਕ੍ਰਿਸ਼ਨ ਦੇ ਚਰਨਾਂ ਨਾਲ ਲਿਪਟ ਗਿਆ।
यौ रिखि देखि चरित्र हरि चरन रहियो लपटाइ ॥
LINE 03
ਚਲਤਭਯੋਸਭਜਗਤਕੋਕਉਤਕਦੇਖੋਜਾਇ੨੩੦੫॥॥
ਅਤੇ ਫਿਰ ਸਾਰੇ ਜਗਤ ਦੇ ਕੌਤਕ ਵੇਖਣ ਲਈ ਚਲ ਪਿਆ ॥੨੩੦੫॥
In this way, the sage seeing the wonderful conduct of the Lord, clung to his feet and then left in order to see the spectacle of the whole world.2305.
चलत भयो सभ जगत को कउतक देखो जाइ ॥२३०५॥
GURBANI.WORLD