ਨਿਵਣੁ ਸੁ ਅਖਰੁ ਖਵਣੁ ਗੁਣੁ ਜਿਹਬਾ ਮਣੀਆ ਮੰਤੁ ॥

ਸਲੋਕੁ ਸੇਖ ਫਰੀਦ ਕੇ ਸ਼ੇਖ ਫਰੀਦ ਜੀ ਅੰਗ 1384
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਨਿਵਣੁਸੁਅਖਰੁਖਵਣੁਗੁਣੁਜਿਹਬਾਮਣੀਆਮੰਤੁ
ਹੇ ਭੈਣ! ਨਿਊਣਾ ਅੱਖਰ ਹੈ, ਸਹਾਰਨਾ ਗੁਣ ਹੈ, ਮਿੱਠਾ ਬੋਲਣਾ ਸ਼ਿਰੋਮਣੀ ਮੰਤਰ ਹੈ।
Humility is the word, forgiveness is the virtue, and sweet speech is the magic mantra.
निवणु सु अखरु खवणु गुणु जिहबा मणीआ मंतु ॥
LINE 02
ਤ੍ਰੈਭੈਣੇਵੇਸਕਰਿਤਾਂਵਸਿਆਵੀਕੰਤੁ੧੨੭॥॥
ਜੇ ਇਹ ਤਿੰਨ ਵੇਸ ਕਰ ਲਏਂ ਤਾਂ (ਮੇਰਾ) ਖਸਮ (ਤੇਰੇ) ਵੱਸ ਵਿਚ ਆ ਜਾਇਗਾ ॥੧੨੭॥
Wear these three robes, O sister, and you will captivate your Husband Lord. ||127||
ए त्रै भैणे वेस करि तां वसि आवी कंतु ॥१२७॥
GURBANI.WORLD