ਦੋਹਰਾ ॥

ਚਰਿਤ੍ਰੋਪਖ੍ਯਾਨ ਗੁਰੂ ਗੋਬਿੰਦ ਸਿੰਘ ਜੀ ਅੰਗ 865
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਦੋਹਰਾ॥
ਦੋਹਰਾ:
Dohira
दोहरा ॥
LINE 02
ਜਹਾਗੀਰਪਾਤਿਸਾਹਕੇਬੇਗਮਨੂਰਜਹਾ॥
ਜਹਾਂਗੀਰ ਬਾਦਸ਼ਾਹ ਦੀ ਨੂਰ ਜਹਾਂ ਬੇਗਮ ਸੀ।
Emperor Jehangir had Noor Jehan as his Begum, the Rani.
जहागीर पातिसाह के बेगम नूर जहा ॥
LINE 03
ਬਸਿਕੀਨਾਪਤਿਆਪਨਾਇਹਜਸਜਹਾਤਹਾ੧॥॥
ਉਸ ਨੇ ਆਪਣਾ ਪਤੀ ਵਸ ਵਿਚ ਕੀਤਾ ਹੋਇਆ ਸੀ। ਇਹ ਗੱਲ ਜਿਥੇ ਕਿਥੇ ਪਸਰੀ ਹੋਈ ਸੀ ॥੧॥
Whole world knew she was quite domineering over him.(1)
बसि कीना पति आपना इह जस जहा तहा ॥१॥
GURBANI.WORLD