ਚੌਪਈ ॥

ਚਰਿਤ੍ਰੋਪਖ੍ਯਾਨ ਗੁਰੂ ਗੋਬਿੰਦ ਸਿੰਘ ਜੀ ਅੰਗ 933
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਚੌਪਈ॥
ਚੌਪਈ:
चौपई ॥
LINE 02
ਨਿਸਦਿਨਰਹੈਤਵਨਕੇਡੇਰੈ॥
ਉਹ ਰਾਤ ਦਿਨ ਉਸ (ਰਾਣੀ) ਦੇ ਡੇਰੇ ਹੀ ਰਹਿੰਦਾ ਸੀ
निस दिन रहै तवन के डेरै ॥
LINE 03
ਔਰਰਾਨਿਯਨਓਰਨਹੇਰੈ॥
ਅਤੇ ਹੋਰ ਰਾਣੀਆਂ ਵਲ ਵੇਖਦਾ ਤਕ ਨਹੀਂ ਸੀ।
Every day Raja started to stay with her and abandoned going to other Ranis.
और रानियन ओर न हेरै ॥
LINE 04
ਬਹੁਤਮਾਸਰਹਤੇਜਬਭਯੋ॥
ਜਦ (ਉਸ ਨਾਲ) ਰਹਿੰਦਿਆਂ ਬਹੁਤ ਮਹੀਨੇ ਹੋ ਗਏ
बहुत मास रहते जब भयो ॥
LINE 05
ਦੇਬੀਪੂਤਏਕਤਿਹਦਯੋ੨੮॥॥
ਤਾਂ ਦੇਵੀ ਨੇ ਉਸ ਨੂੰ ਇਕ ਪੁੱਤਰ ਦਿੱਤਾ ॥੨੮॥
When many months have gone by the goddess granted him a son.(28)
देबी पूत एक तिह दयो ॥२८॥
LINE 06
ਤਾਕੋਨਾਮਰਿਸਾਲੂਰਾਖਿਯੋ॥
ਉਸ ਦਾ ਨਾਂ ਰਿਸਾਲੂ ਰਖਿਆ।
ता को नाम रिसालू राखियो ॥
LINE 07
ਐਸੋਬਚਨਚੰਡਿਕਾਭਾਖਿਯੋ॥
ਚੰਡਿਕਾ ਨੇ ਇਸ ਤਰ੍ਹਾਂ ਕਿਹਾ
Be was given the name of Rasaloo and the goddess Chandika willed,
ऐसो बचन चंडिका भाखियो ॥
LINE 08
ਮਹਾਜਤੀਜੋਧਾਇਹਹੋਈ॥
ਕਿ ਇਹ ਮਹਾਨ ਜਤੀ ਜੋਧਾ ਹੋਵੇਗਾ।
महा जती जोधा इह होई ॥
LINE 09
ਜਾਸਮਔਰਨਜਗਮੈਕੋਈ੨੯॥॥
ਇਸ ਵਰਗਾ ਜਗਤ ਵਿਚ ਹੋਰ ਕੋਈ ਨਹੀਂ ਹੈ ॥੨੯॥
‘Be will be a great celibate and gallant person and there will not be any like him in the world.’(29)
जा सम और न जग मै कोई ॥२९॥
LINE 10
ਜ੍ਯੋਜ੍ਯੋਬਢਤਰਿਸਾਲੂਜਾਵੈ॥
ਜਿਉਂ ਜਿਉਂ ਰਿਸਾਲੂ ਵੱਡਾ ਹੋਣ ਲਗਿਆ
ज्यो ज्यो बढत रिसालू जावै ॥
LINE 11
ਨਿਤਿਅਖੇਟਕਰੈਮ੍ਰਿਗਘਾਵੈ॥
ਤਾਂ ਉਹ ਨਿੱਤ ਸ਼ਿਕਾਰ ਕਰ ਕੇ ਹਿਰਨ (ਆਦਿ ਜੰਗਲੀ ਪਸ਼ੂ) ਮਾਰਨ ਲਗਿਆ।
As he grew, he commenced going on hunting and killing many deer.
निति अखेट करै म्रिग घावै ॥
LINE 12
ਸੈਰਦੇਸਦੇਸਨਕੋਕਰੈ॥
(ਉਹ) ਦੇਸ ਦੇਸਾਂਤਰਾਂ ਦੀ ਸੈਰ ਕਰਦਾ ਸੀ
सैर देस देसन को करै ॥
LINE 13
ਕਿਸਹੂਰਾਜਾਤੇਨਹਿਡਰੈ੩੦॥॥
ਅਤੇ ਕਿਸੇ ਵੀ ਰਾਜੇ ਤੋਂ ਡਰਦਾ ਨਹੀਂ ਸੀ ॥੩੦॥
He travelled all the countries and never dreaded any body.(30)
किसहू राजा ते नहि डरै ॥३०॥
LINE 14
ਖੇਲਅਖੇਟਕਜਬਗ੍ਰਿਹਆਵੈ॥
ਜਦੋਂ ਸ਼ਿਕਾਰ ਖੇਡ ਕੇ ਘਰ ਪਰਤਦਾ
खेल अखेटक जब ग्रिह आवै ॥
LINE 15
ਤਬਚੌਪਰਕੀਖੇਲਿਮਚਾਵੈ॥
ਤਾਂ ਚੌਪੜ ਦੀ ਖੇਡ ਰਚਾ ਲੈਂਦਾ।
Coming back after hunting, he would sit down to play chess.
तब चौपर की खेलि मचावै ॥
LINE 16
ਜੀਤਿਚੀਤਿਰਾਜਨਕੌਲੇਈ॥
ਉਹ ਰਾਜਿਆਂ ਦੇ ਚਿਤ ਨੂੰ ਜਿਤ ਲੈਂਦਾ
जीति चीति राजन कौ लेई ॥
LINE 17
ਛੋਰਿਛੋਰਿਚਿਤ੍ਰਕਰਿਦੇਈ੩੧॥॥
ਅਤੇ ਕੋਈ ਚਿੰਨ੍ਹ ਲਗਾ-ਲਗਾ ਕੇ ਛਡ ਦਿੰਦਾ ॥੩੧॥
He would win over many other Rajas and feel delighted.(31)
छोरि छोरि चित्र करि देई ॥३१॥
LINE 18
ਏਕਡੋਮਤਾਕੋਗ੍ਰਿਹਆਯੋ॥
ਉਸ ਦੇ ਘਰ ਇਕ ਡੂਮ ਆਇਆ
एक डोम ता को ग्रिह आयो ॥
LINE 19
ਖੇਲਰਿਸਾਲੂਸਾਥਰਚਾਯੋ॥
ਅਤੇ ਉਸ ਨੇ ਰਿਸਾਲੂ ਨਾਲ (ਸ਼ਤਰੰਜ) ਦੀ ਖੇਡ ਰਚਾ ਦਿੱਤੀ।
Once a bard came to him and started to play with Rasaloo.
खेल रिसालू साथ रचायो ॥
LINE 20
ਪਗਿਯਾਬਸਤ੍ਰਅਸ੍ਵਜਬਹਾਰੇ॥
(ਉਹ ਡੂਮ) ਜਦ ਬਸਤ੍ਰ, ਪਗੜੀ ਅਤੇ ਘੋੜਾ ਹਾਰ ਗਿਆ
पगिया बसत्र अस्व जब हारे ॥
LINE 21
ਚਿਤ੍ਰਚਿਤਯੌਬਚਨਉਚਾਰੇ੩੨॥॥
ਤਾਂ ਚਿੰਨ੍ਹ ਚਿਤਰਨ ਵੇਲੇ ਉਸ ਨੇ (ਰਿਸਾਲੂ ਨੂੰ) ਕਿਹਾ ॥੩੨॥
Mter losing all his belongings and horses, that clever man said,(32)
चित्र चित यौ बचन उचारे ॥३२॥
LINE 22
ਚੌਪਰਬਾਜਤੋਹਿਤਬਜਾਨੋ॥
(ਮੈਂ) ਤੈਨੂੰ ਚੌਪੜਬਾਜ਼ ਉਦੋਂ ਸਮਝਾਂਗਾ
चौपर बाज तोहि तब जानो ॥
LINE 23
ਮੇਰੋਕਹਿਯੋਏਕਤੁਮਮਾਨੋ॥
ਜੇ ਤੂੰ ਮੇਰਾ ਇਕ ਕਿਹਾ ਮੰਨੇਗਾ।
‘I will accept you as a chess-master only if you do what I say.
मेरो कहियो एक तुम मानो ॥
LINE 24
ਸਿਰਕਪਕੇਸੰਗਖੇਲਰਚਾਵੋ॥
ਸਿਰਕਪ (ਰਾਜੇ ਨਾਲ ਸ਼ਤਰੰਜ ਦੀ) ਖੇਡ ਰਚਾਏਂਗਾ
सिरकप के संग खेल रचावो ॥
LINE 25
ਤਬਇਹਖੇਲਜੀਤਿਗ੍ਰਿਹਆਵੋ੩੩॥॥
ਅਤੇ ਤਦ ਇਹ ਖੇਡ ਜਿਤ ਕੇ ਘਰ ਨੂੰ ਆਵੇਂਗਾ ॥੩੩॥
‘You play the game with the killer-Raja and come back home alive.’(33)
तब इह खेल जीति ग्रिह आवो ॥३३॥
LINE 26
ਯੌਸੁਣਬਚਨਰਿਸਾਲੂਧਾਯੋ॥
ਇਹ ਬੋਲ ਸੁਣ ਕੇ ਰਿਸਾਲੂ ਘੋੜੇ ਉਤੇ ਚੜ੍ਹ ਕੇ
यौ सुण बचन रिसालू धायो ॥
LINE 27
ਚੜਿਘੋਰਾਪੈਤਹੀਸਿਧਾਯੋ॥
ਉਸ ਵਲ ਚਲ ਪਿਆ।
Harking to this, Rasaloo mounted his horse started his journey.
चड़ि घोरा पै तही सिधायो ॥
LINE 28
ਸਿਰਕਪਕੇਦੇਸੰਤਰਆਯੋ॥
ਸਿਰਕਪ ਦੇ ਦੇਸ ਵਿਚ ਆ ਗਿਆ
सिरकप के देसंतर आयो ॥
LINE 29
ਆਨਿਰਾਵਸੌਖੇਲਰਚਾਯੋ੩੪॥॥
ਅਤੇ ਆ ਕੇ ਰਾਜੇ ਨਾਲ ਖੇਡਣਾ ਸ਼ੁਰੂ ਕੀਤਾ ॥੩੪॥
He came to the country of killer-Raja, and started to play with that Raja.(34)
आनि राव सौ खेल रचायो ॥३४॥
LINE 30
ਤਬਸਿਰਕਪਛਲਅਧਿਕਸੁਧਾਰੇ॥
ਤਦ ਸਿਰਕਪ ਨੇ ਬਹੁਤ ਛਲ ਕਪਟ ਕੀਤੇ,
तब सिरकप छल अधिक सु धारे ॥
LINE 31
ਸਸਤ੍ਰਅਸਤ੍ਰਬਸਤ੍ਰਨਜੁਤਹਾਰੇ॥
(ਪਰ) ਸ਼ਸਤ੍ਰ, ਅਸਤ੍ਰ ਅਤੇ ਬਸਤ੍ਰ ਸਮੇਤ (ਸਭ ਕੁਝ) ਹਾਰ ਦਿੱਤਾ।
In spite of all his cleverness, the killer-Raja lost all his arms, clothes and belongings.
ससत्र असत्र बसत्रन जुत हारे ॥
LINE 32
ਧਨਹਰਾਇਸਿਰਬਾਜੀਲਾਗੀ॥
ਧਨ ਹਾਰ ਕੇ ਉਸ ਨੇ ਸਿਰ ਦੀ ਬਾਜ਼ੀ ਲਗਾ ਦਿੱਤੀ,
धन हराइ सिर बाजी लागी ॥
LINE 33
ਸੋਊਜੀਤਿਲਈਬਡਭਾਗੀ੩੫॥॥
ਉਹ ਵੀ ਵਡਭਾਗੀ (ਰਿਸਾਲੂ) ਨੇ ਜਿੱਤ ਲਈ ॥੩੫॥
After losing all his wealth he bet his head and that too the lucky Rasaloo won over.(35)
सोऊ जीति लई बडभागी ॥३५॥
LINE 34
ਜੀਤਿਤਾਹਿਮਾਰਨਲੈਧਾਯੋ॥
ਉਸ ਨੂੰ ਜਿਤ ਕੇ (ਉਹ) ਮਾਰਨ ਨੂੰ ਤੁਰਿਆ।
जीति ताहि मारन लै धायो ॥
LINE 35
ਯੌਸੁਨਿਕੈਰਨਿਵਾਸਹਿਪਾਯੋ॥
(ਉਸ ਨੇ) ਰਣਵਾਸ ਤੋਂ ਇਹ ਸੁਣਿਆ
After winning over when he was taking him to kill, he heard this from the direction of the Rani.
यौ सुनि कै रनिवासहि पायो ॥
LINE 36
ਯਾਕੀਸੁਤਾਕੋਕਿਲਾਲੀਜੈ॥
ਕਿ ਇਸ ਦੀ ਪੁੱਤਰੀ ਕੋਕਿਲਾ ਲੈ ਲਵੋ,
या की सुता कोकिला लीजै ॥
LINE 37
ਜਿਯਤੇਬਧਯਾਕੌਨਹਿਕੀਜੈ੩੬॥॥
ਪਰ ਇਸ ਨੂੰ ਜਾਨ ਤੋਂ ਨਾ ਮਾਰੋ ॥੩੬॥
‘Let us get his daughter Kokila and do not kill him.’(36)
जिय ते बध या कौ नहि कीजै ॥३६॥
LINE 38
ਤਬਤਿਹਜਾਨਮਾਫਕੈਦਈ॥
ਤਦ ਉਸ ਨੇ (ਸਿਰਕਪ ਦੀ) ਜਾਨ ਮਾਫ਼ ਕਰ ਦਿੱਤੀ
तब तिह जान माफ कै दई ॥
LINE 39
ਤਾਕੀਸੁਤਾਕੋਕਿਲਾਲਈ॥
ਅਤੇ ਉਸ ਦੀ ਪੁੱਤਰੀ ਕੋਕਿਲਾ ਲੈ ਲਈ।
Then he pardoned his life and took his daughter Kokila.
ता की सुता कोकिला लई ॥
LINE 40
ਦੰਡਕਾਰਮੈਸਦਨਸਵਾਰਿਯੋ॥
(ਉਸ ਨੇ) ਦੰਡਕਾਰ (ਦੰਡਕ ਬਨ) ਵਿਚ ਮਹੱਲ ਬਣਵਾਇਆ
दंडकार मै सदन सवारियो ॥
LINE 41
ਤਾਕੇਬੀਚਰਾਖਤਿਹਧਾਰਿਯੋ੩੭॥॥
ਅਤੇ ਉਸ ਵਿਚ ਉਸ ਨੂੰ ਟਿਕਾ ਦਿੱਤਾ ॥੩੭॥
In the wilderness he built a house and he kept her there.(37)
ता के बीच राख तिह धारियो ॥३७॥
LINE 42
ਤਾਕੌਲਰਿਕਾਪਨਜਬਗਯੋ॥
ਜਦ ਉਸ ਦਾ ਬਚਪਨ ਖ਼ਤਮ ਹੋਇਆ,
ता कौ लरिकापन जब गयो ॥
LINE 43
ਜੋਬਨਆਨਿਦਮਾਮੋਦਯੋ॥
(ਤਦ) ਜਵਾਨੀ ਨੇ ਆ ਕੇ ਨਗਾਰਾ ਵਜਾਇਆ।
Although her childhood had gone past and .the youth has taken over,
जोबन आनि दमामो दयो ॥
LINE 44
ਰਾਜਾਨਿਕਟਨਤਾਕੇਆਵੈ॥
(ਪਰ) ਰਾਜਾ ਉਸ ਦੇ ਨੇੜੇ ਨਹੀਂ ਜਾਂਦਾ ਸੀ,
राजा निकट न ता के आवै ॥
LINE 45
ਯਾਤੇਅਤਿਰਾਨੀਦੁਖੁਪਾਵੇ੩੮॥॥
ਜਿਸ ਕਰ ਕੇ ਰਾਣੀ ਬਹੁਤ ਦੁਖੀ ਹੁੰਦੀ ਸੀ ॥੩੮॥
Raja would not come to see (that) Rani and the Rani would get very upset.(38)
या ते अति रानी दुखु पावे ॥३८॥
LINE 46
ਏਕਦਿਵਸਰਾਜਾਜਬਆਯੋ॥
ਇਕ ਦਿਨ ਜਦ ਰਾਜਾ ਆਇਆ
एक दिवस राजा जब आयो ॥
LINE 47
ਤਬਰਾਨੀਯੌਬਚਨਸੁਨਾਯੋ॥
ਤਾਂ ਰਾਣੀ ਨੇ ਇਸ ਤਰ੍ਹਾਂ ਕਹਿ ਕੇ ਸੁਣਾਇਆ।
One day when Raja passed by, the Rani said,
तब रानी यौ बचन सुनायो ॥
LINE 48
ਹਮਕੋਲੈਤੁਮਸੰਗਸਿਧਾਰੌ॥
ਤੁਸੀਂ ਮੈਨੂੰ ਨਾਲ ਲੈ ਕੇ (ਉਥੇ) ਚਲੋ
हम को लै तुम संग सिधारौ ॥
LINE 49
ਬਨਮੈਜਹਾਮ੍ਰਿਗਨਕੌਮਾਰੌ੩੯॥॥
ਜਿਥੇ (ਤੁਸੀਂ) ਜੰਗਲ ਵਿਚ ਹਿਰਨਾਂ (ਜੰਗਲੀ ਪਸ਼ੂਆਂ) ਨੂੰ ਮਾਰਦੇ ਹੋ ॥੩੯॥
‘Please take me with you to place where you go for deer hunting.’(39)
बन मै जहा म्रिगन कौ मारौ ॥३९॥
LINE 50
ਲੈਰਾਜਾਤਿਹਸੰਗਸਿਧਾਯੋ॥
ਰਾਜਾ ਉਸ ਨੂੰ ਨਾਲ ਲੈ ਕੇ ਉਥੇ ਗਿਆ
लै राजा तिह संग सिधायो ॥
LINE 51
ਜਹਮ੍ਰਿਗਹਨਤਹੇਤਤਹਆਯੋ॥
ਜਿਥੇ ਉਹ ਹਿਰਨਾਂ ਨੂੰ ਮਾਰਨ ਲਈ ਆਉਂਦਾ ਸੀ।
Raja took her with him where he was going for hunting the deer.
जह म्रिग हनत हेत तह आयो ॥
LINE 52
ਦੈਫੇਰਾਸਰਸੌਮ੍ਰਿਗਮਾਰਿਯੋ॥
(ਰਾਜੇ ਨੇ) ਹਿਰਨ ਨੂੰ ਫੇਰਾ ਦੇ ਕੇ (ਅਰਥਾਤ ਭਜਾ ਕੇ) ਬਾਣ ਨਾਲ ਮਾਰ ਦਿੱਤਾ।
दै फेरा सर सौ म्रिग मारियो ॥
LINE 53
ਯਹਕੌਤਕਕੋਕਿਲਾਨਿਹਾਰਿਯੋ੪੦॥॥
ਇਹ ਕੌਤਕ ਕੋਕਿਲਾ ਨੇ ਵੇਖਿਆ ॥੪੦॥
Raja killed the deer with his own arrows and she witnessed the whole scene.(40)
यह कौतक कोकिला निहारियो ॥४०॥
LINE 54
ਤਬਰਾਨੀਯੌਬਚਨਉਚਾਰੇ॥
ਤਦ ਰਾਣੀ ਨੇ ਇਸ ਤਰ੍ਹਾਂ ਕਿਹਾ,
तब रानी यौ बचन उचारे ॥
LINE 55
ਸੁਨੋਬਾਤਨ੍ਰਿਪਨਾਥਹਮਾਰੇ॥
ਹੇ ਰਾਜਨ! ਮੇਰੀ ਇਕ ਗੱਲ ਸੁਣੋ।
Then the Rani said, ‘Listen my Raja, ‘I can kill the deer with the sharp arrows of my eyes.
सुनो बात न्रिप नाथ हमारे ॥
LINE 56
ਦ੍ਰਿਗਸਰਸੋਮ੍ਰਿਗਕੋਹੌਮਾਰੌ॥
ਮੈਂ ਨੈਣਾਂ ਦੇ ਬਾਣਾਂ ਨਾਲ ਹੀ ਹਿਰਨ ਨੂੰ ਮਾਰ ਦੇਵਾਂਗੀ।
द्रिग सर सो म्रिग को हौ मारौ ॥
LINE 57
ਤੁਮਠਾਢੇਯਹਚਰਿਤਨਿਹਾਰੋ੪੧॥॥
ਤੁਸੀਂ (ਇਥੇ) ਖੜੋਤੇ ਇਹ ਚਰਿਤ੍ਰ ਵੇਖੋ ॥੪੧॥
You stay here and watch all the episode.(41)
तुम ठाढे यह चरित निहारो ॥४१॥
LINE 58
ਘੂੰਘਟਛੋਰਿਕੋਕਿਲਾਧਾਈ॥
ਘੁੰਘਟ ਨੂੰ ਛਡ ਕੇ ਕੋਕਿਲਾ ਭਜਦੀ ਹੋਈ ਆਈ।
घूंघट छोरि कोकिला धाई ॥
LINE 59
ਮ੍ਰਿਗਲਖਿਤਾਹਿਗਯੋਉਰਝਾਈ॥
ਹਿਰਨ ਉਸ (ਦੇ ਰੂਪ) ਨੂੰ ਵੇਖ ਕੇ ਉਲਝ ਗਿਆ (ਅਰਥਾਤ ਚਕਰਾ ਗਿਆ)।
Unveiling her face, Kokila came forward and the deer was dazed to her.
म्रिग लखि ताहि गयो उरझाई ॥
LINE 60
ਅਮਿਤਰੂਪਜਬਤਾਹਿਨਿਹਾਰਿਯੋ॥
ਜਦ ਉਸ ਦੀ ਅਸੀਮ ਸੁੰਦਰਤਾ ਵੇਖੀ
अमित रूप जब ताहि निहारियो ॥
LINE 61
ਠਾਢਿਰਹਿਯੋਨਹਿਸੰਕਪਧਾਰਿਯੋ੪੨॥॥
ਤਾਂ ਉਥੇ ਨਿਸੰਗ ਖੜੋਤਾ ਰਿਹਾ ਅਤੇ ਨਾ ਦੌੜਿਆ ॥੪੨॥
On seeing her extreme beauty, it kept standing there and did not run away.(42)
ठाढि रहियो नहि संक पधारियो ॥४२॥
LINE 62
ਕਰਸੌਮ੍ਰਿਗਰਾਨੀਜਬਗਹਿਯੋ॥
ਜਦ ਰਾਣੀ ਨੇ ਹੱਥ ਨਾਲ ਹਿਰਨ ਪਕੜ ਲਿਆ
कर सौ म्रिग रानी जब गहियो ॥
LINE 63
ਯਹਕੌਤਕਰੀਸਾਲੂਲਹਿਯੋ॥
ਅਤੇ ਰਿਸਾਲੂ ਨੇ ਇਹ ਕੌਤਕ ਵੇਖਿਆ,
Rasaloo saw her holding the deer with her hands and he was astonished to see this miracle.
यह कौतक रीसालू लहियो ॥
LINE 64
ਤਬਚਿਤਭੀਤਰਅਧਿਕਰਿਸਾਯੋ॥
ਤਦ ਉਹ ਮਨ ਵਿਚ ਬਹੁਤ ਕ੍ਰੋਧਿਤ ਹੋਇਆ
तब चित भीतर अधिक रिसायो ॥
LINE 65
ਕਾਨਕਾਟਕੈਤਾਹਿਪਠਾਯੋ੪੩॥॥
ਅਤੇ ਕੰਨ ਕਟ ਕੇ ਉਸ ਨੂੰ ਭਜਾ ਦਿੱਤਾ ॥੪੩॥
He felt humiliated and cut the ears of the deer and made it to run away.(43)
कान काट कै ताहि पठायो ॥४३॥
LINE 66
ਕਾਨਕਟਿਯੋਮ੍ਰਿਗਲਖਿਜਬਪਾਯੋ॥
ਜਦ ਹਿਰਨ ਨੇ ਕੰਨ ਕਟੇ ਹੋਏ ਵੇਖੇ
कान कटियो म्रिग लखि जब पायो ॥
LINE 67
ਸੋਹੋਡੀਮਹਲਨਤਰਆਯੋ॥
(ਤਾਂ) ਉਹ ਹੋਡੀ ਦੇ ਮਹੱਲ ਹੇਠਾਂ ਆ ਗਿਆ।
When its ears were cut off, it came running under the palace,
सो होडी महलन तर आयो ॥
LINE 68
ਸਿੰਧਦੇਸਏਸ੍ਵਰਗਹਿਲਯੋ॥
ਸਿੰਧ ਦੇਸ ਦੇ ਰਾਜੇ ਨੇ (ਜਦ) ਉਸ ਨੂੰ ਵੇਖਿਆ
सिंध देस एस्वर गहि लयो ॥
LINE 69
ਚੜਿਘੋੜਾਪੈਪਾਛੇਧਯੋ੪੪॥॥
(ਤਾਂ) ਉਹ ਘੋੜੇ ਉਤੇ ਚੜ੍ਹ ਕੇ ਉਸ ਦੇ ਪਿਛੇ ਦੌੜਿਆ ॥੪੪॥
Where the Raja of the country of Eeswari chased him it on his horse.(44)
चड़ि घोड़ा पै पाछे धयो ॥४४॥
LINE 70
ਤਬਆਗੇਤਾਕੇਮ੍ਰਿਗਧਾਯੋ॥
ਤਦ ਉਸ ਦੇ ਅਗੇ ਹਿਰਨ ਦੌੜਦਾ ਹੋਇਆ
तब आगे ता के म्रिग धायो ॥
LINE 71
ਮਹਲਕੋਕਿਲਾਕੇਤਰਆਯੋ॥
ਕੋਕਿਲਾ ਦੇ ਮਹੱਲ ਹੇਠਾਂ ਆ ਗਿਆ।
महल कोकिला के तर आयो ॥
LINE 72
ਹੋਡੀਤਾਕੋਰੂਪਨਿਹਾਰਿਯੋ॥
ਹੋਡੀ (ਰਾਜੇ) ਨੇ ਉਸ (ਕੋਕਿਲਾ) ਦਾ ਰੂਪ ਵੇਖਿਆ
होडी ता को रूप निहारियो ॥
LINE 73
ਹਰਿਅਰਿਸਰਤਾਕੌਤਨੁਮਾਰਿਯੋ੪੫॥॥
ਤਾਂ ਕਾਮ ਦੇਵ ('ਹਰਿ-ਅਰਿ') ਨੇ ਉਸ ਦੇ ਸ਼ਰੀਰ ਵਿਚ ਤੀਰ ਮਾਰਿਆ ॥੪੫॥
हरि अरि सर ता कौ तनु मारियो ॥४५॥
LINE 74
ਹੋਡੀਜਬਕੋਕਿਲਾਨਿਹਾਰੀ॥
ਹੋਡੀ ਨੂੰ ਜਦ ਕੋਕਿਲਾ ਨੇ ਵੇਖਿਆ
होडी जब कोकिला निहारी ॥
LINE 75
ਬਿਹਸਿਬਾਤਇਹਭਾਤਿਉਚਾਰੀ॥
ਤਾਂ ਹਸ ਕੇ ਇਸ ਤਰ੍ਹਾਂ ਗੱਲ ਕਹੀ,
When he came across Kokila, he said to her,
बिहसि बात इह भाति उचारी ॥
LINE 76
ਹਮਤੁਮਆਉਬਿਰਾਜਹਿੰਦੋਊ॥
ਆਓ, ਮੈਂ ਤੇ ਤੁਸੀਂ ਇਕੱਠੇ ਬਹੀਏ,
हम तुम आउ बिराजहिं दोऊ ॥
LINE 77
ਜਾਕੋਭੇਦਨਪਾਵਤਕੋਊ੪੬॥॥
ਜਿਸ ਦਾ ਭੇਦ ਕਿਸੇ ਨੂੰ ਪਤਾ ਨਹੀਂ ਲਗੇਗਾ ॥੪੬॥
‘Let you and me stay here, so that no body could know.’(46)
जा को भेद न पावत कोऊ ॥४६॥
LINE 78
ਹੈਤੇਉਤਰਭਵਨਪਗਧਾਰਿਯੋ॥
(ਰਾਜਾ ਹੋਡੀ) ਘੋੜੇ ਤੋਂ ਉਤਰ ਕੇ ਮਹੱਲ ਵਿਚ ਦਾਖ਼ਲ ਹੋਇਆ
है ते उतर भवन पग धारियो ॥
LINE 79
ਆਨਿਕੋਕਿਲਾਸਾਥਬਿਹਾਰਿਯੋ॥
ਅਤੇ ਆ ਕੇ ਕੋਕਿਲਾ ਨਾਲ ਸਹਿਵਾਸ ਕੀਤਾ।
Dismounting the horse he came in his palace and took Kokila with him.
आनि कोकिला साथ बिहारियो ॥
LINE 80
ਭੋਗਕਮਾਇਬਹੁਰਿਉਠਗਯੋ॥
ਭੋਗ ਕਰ ਕੇ ਫਿਰ ਉਠ (ਕੇ ਚਲਾ) ਗਿਆ
भोग कमाइ बहुरि उठ गयो ॥
LINE 81
ਦੁਤਯਦਿਵਸਪੁਨਿਆਵਤਭਯੋ੪੭॥॥
ਅਤੇ ਦੂਜੇ ਦਿਨ ਫਿਰ ਆ ਗਿਆ ॥੪੭॥
After making love with her, he left the place and next day, again, he came back,(47)
दुतय दिवस पुनि आवत भयो ॥४७॥
LINE 82
ਤਬਮੈਨਾਯਹਭਾਤਿਬਖਾਨੀ॥
ਤਦ ਮੈਨਾ ਨੇ ਇਸ ਤਰ੍ਹਾਂ ਕਿਹਾ,
तब मैना यह भाति बखानी ॥
LINE 83
ਕਾਕੋਕਿਲਾਤੂਭਈਅਯਾਨੀ॥
ਕੀ ਕੋਕਿਲਾ ਤੂੰ ਇਆਣੀ ਹੋ ਗਈ ਹੈਂ।
Then the Mynah (bird) told, ‘Kokila why are you behaving foolishly.’
का कोकिला तू भई अयानी ॥
LINE 84
ਯੌਸੁਨਿਬੈਨਤਾਹਿਹਨਿਡਾਰਿਯੋ॥
(ਉਸ ਦੇ) ਇਸ ਤਰ੍ਹਾਂ ਦੇ ਬੋਲ ਸੁਣ ਕੇ ਉਸ ਨੂੰ ਮਾਰ ਦਿੱਤਾ।
यौ सुनि बैन ताहि हनि डारियो ॥
LINE 85
ਤਬਸੁਕਤਿਹਇਹਭਾਤਿਉਚਾਰਿਯੋ੪੮॥॥
ਤਦ ਤੋਤੇ ਨੇ ਉਸ ਪ੍ਰਤਿ ਇਸ ਤਰ੍ਹਾਂ ਕਿਹਾ ॥੪੮॥
Hearing this she killed her and, then, the parrot said,(48)
तब सुक तिह इह भाति उचारियो ॥४८॥
LINE 86
ਭਲੋਕਰਿਯੋਮੈਨਾਤੈਮਾਰੀ॥
ਤੂੰ ਚੰਗਾ ਕੀਤਾ ਕਿ ਮੈਨਾ ਨੂੰ ਮਾਰ ਦਿੱਤਾ ਹੈ
भलो करियो मैना तै मारी ॥
LINE 87
ਸਿੰਧਏਸਕੇਸਾਥਬਿਹਾਰੀ॥
ਅਤੇ ਸਿੰਧ ਦੇਸ ਦੇ ਰਾਜੇ ਨਾਲ ਸਹਿਵਾਸ ਕੀਤਾ ਹੈ।
‘It is good you have killed Mynah as she loved the Raja of Sindh.
सिंध एस के साथ बिहारी ॥
LINE 88
ਮੋਕਹਕਾਢਿਹਾਥਪੈਲੀਜੈ॥
ਮੈਨੂੰ (ਪਿੰਜਰੇ ਵਿਚੋਂ) ਕਢ ਕੇ ਹੱਥ ਉਤੇ ਧਰ ਲਵੋ
मोकह काढि हाथ पै लीजै ॥
LINE 89
ਬੀਚਪਿੰਜਰਾਰਹਨਨਦੀਜੈ੪੯॥॥
ਅਤੇ ਪਿੰਜਰੇ ਵਿਚ ਰਹਿਣ ਨਾ ਦਿਓ ॥੪੯॥
‘Now you take me in your hands and don’t let me remain in the cage.’(49)
बीच पिंजरा रहन न दीजै ॥४९॥
GURBANI.WORLD