ਸੋਰਠਾ ॥

ਚਉਬੀਸ ਅਵਤਾਰ ਗੁਰੂ ਗੋਬਿੰਦ ਸਿੰਘ ਜੀ ਅੰਗ 473
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਸੋਰਠਾ॥
ਸੋਰਠਾ:
SORTHA
सोरठा ॥
LINE 02
ਇਤਏਕਰਤਬਿਚਾਰਿਸੁਭਟਲੋਕਨ੍ਰਿਪਕਟਕਮੈ॥
ਇਧਰ ਰਾਜੇ ਦੀ ਸੈਨਾ ਵਿਚ ਸੂਰਵੀਰ ਲੋਕ ਇਹ ਵਿਚਾਰ ਕਰਦੇ ਹਨ,
On this side in the army of the king, such-like thoughts are arising int eh minds of the warriors and
इत ए करत बिचारि सुभट लोक न्रिप कटक मै ॥
LINE 03
ਉਤਬਲਿਸਸਤ੍ਰਸੰਭਾਰਿਧਾਇਪਰਿਓਨਾਹਿਨਡਰਿਯੋ੧੭੬੫॥॥
ਉਧਰ ਬਲਰਾਮ ਸ਼ਸਤ੍ਰ ਸੰਭਾਲ ਕੇ ਅਤੇ ਧਾਵਾ ਕਰਕੇ ਪੈ ਗਿਆ ਹੈ, (ਜ਼ਰਾ ਜਿੰਨਾ ਵੀ) ਡਰਿਆ ਨਹੀਂ ਹੈ ॥੧੭੬੫॥
On that side Krishna sustaining his power and weapons, fearlessly fell upon the army.1765.
उत बलि ससत्र संभारि धाइ परिओ नाहिन डरियो ॥१७६५॥
GURBANI.WORLD