ਚੌਪਈ ॥
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਚੌਪਈ॥
ਚੌਪਈ:
चौपई ॥
LINE 02
ਬਰੰਬ੍ਰਯੂਹਪੁਤ੍ਰੀਹੈਕਹਾ॥
(ਸ਼ਿਵ ਨੇ) ਕਿਹਾ ਹੇ ਪੁੱਤਰੀ! (ਤੂੰ) ਵਰ ਮੰਗ ('ਬਰੰਬ੍ਯਹ')
बरंब्रयूह पुत्री है कहा ॥
LINE 03
ਜੋਤਵਬ੍ਯਾਪਿਹ੍ਰਿਦੈਮਹਿਰਹਾ॥
ਜੋ ਤੇਰੇ ਹਿਰਦੇ ਵਿਚ ਵਿਆਪ ਰਿਹਾ ਹੈ।
जो तव ब्यापि ह्रिदै महि रहा ॥
LINE 04
ਦੇਹੁਤਪਿਤਾਇਹੈਬਰਪਾਊ॥
(ਰਾਣੀ ਨੇ ਕਿਹਾ) ਹੇ ਪਿਤਾ! ਜੇ ਦੇਣਾ ਚਾਹੋ, (ਤਾਂ ਮੈਂ) ਤੁਹਾਡੇ ਤੋਂ ਇਹ ਵਰ ਪ੍ਰਾਪਤ ਕਰਾਂ
देहु त पिता इहै बर पाऊ ॥
LINE 05
ਬਿਰਧਾਤੇਤਰੁਨੀਹ੍ਵੈਜਾਊ੧੯॥॥
ਕਿ ਬਿਰਧ ਤੋਂ ਜਵਾਨ ਹੋ ਜਾਵਾਂ ॥੧੯॥
बिरधा ते तरुनी ह्वै जाऊ ॥१९॥
GURBANI.WORLD