ਮਃ ੨ ॥

ਰਾਗੁ ਸੂਹੀ ਗੁਰੂ ਅੰਗਦ ਦੇਵ ਜੀ ਅੰਗ 787
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਮਃ੨॥
Second Mahalaa:
मः २ ॥
LINE 02
ਬਧਾਚਟੀਜੋਭਰੇਨਾਗੁਣੁਨਾਉਪਕਾਰੁ॥
ਜੋ ਮਨੁੱਖ ਕੋਈ ਕੰਮ ਬੱਧਾ-ਰੁੱਧਾ ਕਰੇ, ਉਸ ਦਾ ਲਾਭ ਨਾਹ ਆਪਣੇ ਆਪ ਨੂੰ ਤੇ ਨਾਹ ਕਿਸੇ ਹੋਰ ਨੂੰ।
Paying a fine under pressure, does not bring either merit or goodness.
बधा चटी जो भरे ना गुणु ना उपकारु ॥
LINE 03
ਸੇਤੀਖੁਸੀਸਵਾਰੀਐਨਾਨਕਕਾਰਜੁਸਾਰੁ੩॥॥
ਹੇ ਨਾਨਕ! ਉਹੀ ਕੰਮ ਸਿਰੇ ਚੜ੍ਹਿਆ ਜਾਣੋ ਜੋ ਖ਼ੁਸ਼ੀ ਨਾਲ ਕੀਤਾ ਜਾਏ ॥੩॥
That alone is a good deed, O Nanak, which is done by one's own free will. ||3||
सेती खुसी सवारीऐ नानक कारजु सारु ॥३॥
GURBANI.WORLD