ਕਬਿਯੋ ਬਾਚ ॥

ਚਉਬੀਸ ਅਵਤਾਰ ਗੁਰੂ ਗੋਬਿੰਦ ਸਿੰਘ ਜੀ ਅੰਗ 521
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਕਬਿਯੋਬਾਚ॥
ਕਵੀ ਕਹਿੰਦਾ ਹੈ:
Speech of the poet:
कबियो बाच ॥
LINE 02
ਸਵੈਯਾ॥
ਸਵੈਯਾ:
SWAYYA
सवैया ॥
LINE 03
ਬਾਹਸਹੰਸ੍ਰਕਹੋਤੁਮਹੀਅਬਲਉਜਗਮੈਨਰਕਾਹੂਕੀਹੋਈ॥
ਤੁਸੀਂ ਹੀ ਦਸੋ ਕਿ ਹੁਣ ਤਕ ਜਗਤ ਵਿਚ ਕਿਸੇ ਦੀਆਂ ਹਜ਼ਾਰ ਬਾਂਹਵਾਂ ਹੋਈਆਂ ਹਨ।
“O Sahasrabahu! no one had been in such a pitiable plight as you till today
बाह सहंस्र कहो तुम ही अब लउ जग मै नर काहू की होई ॥
LINE 04
ਅਉਰਕਹੋਕਿਹਭੂਪਇਤੀਅਪਨੇਗ੍ਰਿਹਬੀਚਸੰਪਤਿਸਮੋਈ॥
ਹੋਰ ਦਸੋ, ਇਸ ਰਾਜੇ ਨੇ ਆਪਣੇ ਘਰ ਵਿਚ ਇਤਨੀ ਸੰਪੱਤੀ ਸਮੋਈ ਹੋਈ ਸੀ।
Tell me, O king! why have you amassed so much wealth in your house?
अउर कहो किह भूप इती अपने ग्रिह बीच संपति समोई ॥
LINE 05
ਏਤੇਪੈਸੰਤਸੁਨੋਹਿਤਕੈਸਿਵਸੋਛਰੀਯਾਪੁਨਿਰਾਖਤਹੋਈ॥
ਹੇ ਸੰਤ-ਜਨੋ! ਹਿਤ ਨਾਲ ਸੁਣੋ, ਇਤਨਾ ਹੋਣ ਤੇ ਵੀ ਸ਼ਿਵ ਨਾਲ ਛਲ ਕਰਨ ਵਾਲੇ ਦੀ ਫਿਰ ਕੋਈ ਰਖਿਆ ਹੋ ਸਕੀ ਹੈ।
एते पै संत सुनो हित कै सिव सो छरीया पुनि राखत होई ॥
LINE 06
ਤਾਨ੍ਰਿਪਕੋਬਰੁਯਾਬਿਧਿਈਸਦਯੋਜਗਦੀਸਕੀਓਭਯੋਸੋਈ੨੨੨੬॥॥
ਉਸ ਰਾਜੇ ਨੂੰ ਸ਼ਿਵ ਨੇ ਇਸ ਤਰ੍ਹਾਂ ਦਾ ਵਰ ਦਿੱਤਾ ਹੋਇਆ ਸੀ, ਪਰ ਜੋ ਪਰਮਾਤਮਾ ਨੇ ਕਰਨਾ ਸੀ, ਉਹੀ ਹੋਇਆ ॥੨੨੨੬॥
“Being in such a state, why one keeps the powerful Shiva as his protector?” Though he was surely bestowed with a boon by Shiva, but only that thing happens, which is agreeable to Lord-God.2226.
ता न्रिप को बरु या बिधि ईस दयो जगदीस कीओ भयो सोई ॥२२२६॥
GURBANI.WORLD