ਦੋਹਰਾ ॥
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਦੋਹਰਾ॥
ਦੋਹਰਾ:
दोहरा ॥
LINE 02
ਘੇਰਿਸੈਦਖਾਕੌਤ੍ਰਿਯਨਐਸੇਕਹਿਯੋਸੁਨਾਇ॥
ਸੈਦ ਖ਼ਾਨ ਨੂੰ ਘੇਰ ਕੇ ਇਸਤਰੀਆਂ ਨੇ ਇਸ ਤਰ੍ਹਾਂ ਸੁਣਾ ਕੇ ਕਿਹਾ,
घेरि सैद खा कौ त्रियन ऐसे कहियो सुनाइ ॥
LINE 03
ਕੈਹਮਰੋਪਤਿਛੋਰਿਯੈਕੈਲਰਿਯੈਸਮੁਹਾਇ੪॥॥
ਜਾਂ ਤਾਂ ਸਾਡਾ ਪਤੀ ਛਡ ਦੇ ਜਾਂ ਫਿਰ ਸਾਡੇ ਨਾਲ ਸਾਹਮਣੇ ਹੋ ਕੇ ਲੜ ॥੪॥
कै हमरो पति छोरियै कै लरियै समुहाइ ॥४॥
GURBANI.WORLD