ਮਃ ੧ ॥
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਮਃ੧॥
First Mahalaa:
मः १ ॥
LINE 02
ਗਲਂੀਅਸੀਚੰਗੀਆਆਚਾਰੀਬੁਰੀਆਹ॥
ਅਸੀਂ ਗੱਲਾਂ ਵਿਚ ਸੁਚੱਜੀਆਂ (ਹਾਂ, ਪਰ) ਆਚਰਨ ਦੀਆਂ ਮਾੜੀਆਂ ਹਾਂ।
We are good at talking, but our actions are bad.
गलीं असी चंगीआ आचारी बुरीआह ॥
LINE 03
ਮਨਹੁਕੁਸੁਧਾਕਾਲੀਆਬਾਹਰਿਚਿਟਵੀਆਹ॥
ਮਨੋਂ ਖੋਟੀਆਂ ਤੇ ਕਾਲੀਆਂ (ਹਾਂ, ਪਰ) ਬਾਹਰੋਂ ਸਾਫ਼ ਸੁਥਰੀਆਂ।
Mentally, we are impure and black, but outwardly, we appear white.
मनहु कुसुधा कालीआ बाहरि चिटवीआह ॥
LINE 04
ਰੀਸਾਕਰਿਹਤਿਨਾੜੀਆਜੋਸੇਵਹਿਦਰੁਖੜੀਆਹ॥
(ਫਿਰ ਭੀ) ਅਸੀਂ ਰੀਸਾਂ ਉਹਨਾਂ ਦੀਆਂ ਕਰਦੀਆਂ ਹਾਂ ਜੋ ਸਾਵਧਾਨ ਹੋ ਕੇ ਮਾਲਕ ਦੀ ਸੇਵਾ ਕਰਦੀਆਂ ਹਨ।
We imitate those who stand and serve at the Lord's Door.
रीसा करिह तिनाड़ीआ जो सेवहि दरु खड़ीआह ॥
LINE 05
ਨਾਲਿਖਸਮੈਰਤੀਆਮਾਣਹਿਸੁਖਿਰਲੀਆਹ॥
ਖਸਮ ਦੇ ਪਿਆਰ ਵਿਚ ਭਿੱਜੀਆਂ ਹੋਈਆਂ ਹਨ, ਤੇ ਆਨੰਦ ਵਿਚ ਰਲੀਆਂ ਮਾਣਦੀਆਂ ਹਨ।
They are attuned to the Love of their Husband Lord, and they experience the pleasure of His Love.
नालि खसमै रतीआ माणहि सुखि रलीआह ॥
LINE 06
ਹੋਦੈਤਾਣਿਨਿਤਾਣੀਆਰਹਹਿਨਿਮਾਨਣੀਆਹ॥
ਜੋ ਤਾਣ ਹੁੰਦਿਆਂ ਭੀ ਨਿਰਮਾਣ ਰਹਿੰਦੀਆਂ ਹਨ।
They remain powerless, even while they have power; they remain humble and meek.
होदै ताणि निताणीआ रहहि निमानणीआह ॥
LINE 07
ਨਾਨਕਜਨਮੁਸਕਾਰਥਾਜੇਤਿਨਕੈਸੰਗਿਮਿਲਾਹ੨॥॥
ਹੇ ਨਾਨਕ! (ਸਾਡਾ) ਜਨਮ ਸਫਲ (ਤਾਂ ਹੀ ਹੋ ਸਕਦਾ ਹੈ) ਜੇ ਉਹਨਾਂ ਦੀ ਸੰਗਤਿ ਵਿਚ ਰਹੀਏ ॥੨॥
O Nanak, our lives become profitable if we associate with them. ||2||
नानक जनमु सकारथा जे तिन कै संगि मिलाह ॥२॥
GURBANI.WORLD